8.7 C
Patiāla
Thursday, December 12, 2024
- Advertisement -spot_img

TAG

ਆਈਪਐਲ

ਆਈਪੀਐੱਲ ਨਿਲਾਮੀ: ਰਿਸ਼ਭ ਪੰਤ ਬਣੇ ਸਭ ਤੋਂ ਮਹਿੰਗੇ ਖਿਡਾਰੀ

 ਜੇਦਾਹ (ਸਾਊਦੀ ਅਰਬ): ਭਾਰਤ ਦੇ ਵਿਕਟਕੀਪਰ ਰਿਸ਼ਭ ਪੰਤ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਲਖਨਊ...

ਆਈਪੀਐੱਲ: ਕੇੇਕੇਆਰ ਬਣਿਆ ਚੈਂਪੀਅਨ, ਤੀਸਰੀ ਵਾਰ ਜਿੱਤੀ ਟਰਾਫੀ – Punjabi Tribune

ਚੇਨੱਈ, 26 ਮਈ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਤੇਜ਼ਧਾਰ ਗੇਂਦਬਾਜ਼ੀ ਅਤੇ ਵੈਂਕਟੇਸ਼ ਅਈਅਰ ਦੇ ਨਾਬਾਦ ਨੀਮ ਸੈਂਕੜੇ ਦੀ ਮਦਦ ਨਾਲ ਅੱਜ ਇੱਥੇ ਇੰਡੀਅਨ ਪ੍ਰੀਮੀਅਰ...

ਆਈਪੀਐੱਲ: ਕੋਲਕਾਤਾ ਤੇ ਹੈਦਰਾਬਾਦ ਵਿਚਾਲੇ ਫਾਈਨਲ ਮੁਕਾਬਲਾ ਐਤਵਾਰ ਨੂੰ

ਚੇਨੱਈ, 25 ਮਈਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਐਤਵਾਰ ਨੂੰ ਇਥੇ ਸ਼ਾਮ 7:30 ਵਜੇ ਸ਼ੁਰੂ ਹੋਣ ਵਾਲੇ ਫਾਈਨਲ ਵਿੱਚ ਇੱਕ ਪਾਸੇ ਕ੍ਰਿਕਟ ਰਣਨੀਤੀਕਾਰ ਗੌਤਮ...

ਆਈਪੀਐੱਲ: ਕਲਾਸੇਨ ਤੇ ਗੇਂਦਬਾਜ਼ਾਂ ਨੇ ਸਨਰਾਈਜ਼ਰਜ਼ ਨੂੰ ਫਾਈਨਲ ਵਿੱਚ ਪਹੁੰਚਾਇਆ – Punjabi Tribune

ਚੇਨੱਈ, 24 ਮਈ ਹੈਨਰਿਕ ਕਲਾਸੇਨ ਦੇ ਅਰਧ-ਸੈਂਕੜੇ ਤੋਂ ਬਾਅਦ ਖੱਬੇ ਹੱਥ ਦੇ ਸਪਿੰਨਰਾਂ ਸ਼ਾਹਬਾਜ਼ ਅਹਿਮਦ ਅਤੇ ਅਭਿਸ਼ੇਕ ਸ਼ਰਮਾ ਨੇ ਫਿਰਕੀ ਦੇ ਜਾਦੂ ਨਾਲ ਸਨਰਾਈਜ਼ਰਜ਼...

ਆਈਪੀਐੱਲ: ਹੈਦਰਾਬਾਦ ਦੀ ਪੰਜਾਬ ’ਤੇ ਚਾਰ ਵਿਕਟਾਂ ਨਾਲ ਜਿੱਤ – Punjabi Tribune

ਹੈਦਰਾਬਾਦ, 19 ਮਈਅਭਿਸ਼ੇਕ ਸ਼ਰਮਾ ਦੀ ਅਗਵਾਈ ਹੇਠ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਪੰਜਾਬ ਕਿੰਗਜ਼...

ਆਈਪੀਐੱਲ: ਬੰਗਲੌਰ ਨੇ ਚੇਨੱਈ ਨੂੰ 27 ਦੌੜਾਂ ਨਾਲ ਹਰਾਇਆ

ਬੰਗਲੂਰੂ, 18 ਮਈ ਇੱਥੇ ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਇਕ ਅਹਿਮ ਮੈਚ ਵਿੱਚ ਰੌਇਲ ਚੈਲੰਜਰਜ਼ ਬੰਗਲੂਰੂ ਨੇ ਚੇਨੱਈ ਸੁਪਰ ਕਿੰਗਜ਼ ਨੂੰ 27 ਦੌੜਾਂ...

ਆਈਪੀਐੱਲ: ਸਨਰਾਈਜਰਜ਼ ਹੈਦਰਾਬਾਦ ਤੇ ਗੁਜਰਾਤ ਟਾਈਟਨਜ਼ ਵਿਚਾਲੇ ਮੈਚ ਰੱਦ

ਹੈਦਰਾਬਾਦ, 16 ਮਈ ਸਨਰਾਈਜ਼ਰਜ਼ ਹੈਦਰਾਬਾਦ ਤੇ ਗੁਜਰਾਤ ਟਾਈਟਨਜ਼ ਵਿਚਾਲੇ ਅੱਜ ਇੱਥੇ ਖੇਡਿਆ ਜਾਣ ਵਾਲਾ ਆਈਪੀਐੱਲ ਮੈਚ ਮੀਂਹ ਪੈਣ ਕਾਰਨ ਬਿਨਾਂ ਕੋਈ ਗੇਂਦ ਸੁੱਟੇ ਰੱਦ...

ਆਈਪੀਐੱਲ: ਪੰਜਾਬ ਨੇ ਰਾਜਸਥਾਨ ਰੌਇਲਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ – Punjabi Tribune

ਗੁਹਾਟੀ, 15 ਮਈ ਪੰਜਾਬ ਕਿੰਗਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਰਾਜਸਥਾਨ ਰੌਇਲਜ਼ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਰੌਇਲਜ਼ ਨੇ ਪਹਿਲਾਂ ਬੱਲੇਬਾਜ਼ੀ...

ਆਈਪੀਐੱਲ: ਦਿੱਲੀ ਨੇ ਲਖਨਊ ਨੂੰ 19 ਦੌੜਾਂ ਨਾਲ ਹਰਾਇਆ

ਨਵੀਂ ਦਿੱਲੀ, 14 ਮਈ ਇੱਥੇ ਆਈਪੀਐਲ ਦੇ ਖੇਡੇ ਗਏ ਮੈਚ ਵਿਚ ਦਿੱਲੀ ਨੇ ਲਖਨਊ ਨੂੰ 19 ਦੌੜਾਂ ਨਾਲ ਹਰਾ ਦਿੱਤਾ ਹੈ। ਲਖਨਊ ਨੂੰ ਆਖਰੀ...

ਆਈਪੀਐੱਲ: ਸਨਰਾਈਜ਼ਰਜ਼ ਹੈਦਰਾਬਾਦ ਨੇ ਲਖਨਊ ਨੂੰ 10 ਵਿਕਟਾਂ ਨਾਲ ਹਰਾਇਆ – Punjabi Tribune

ਹੈਦਰਾਬਾਦ, 8 ਮਈਟਰੈਵਿਸ ਹੈੱਡ ਤੇ ਅਭਿਸ਼ੇਕ ਸ਼ਰਮਾ ਦੇ ਅਰਧ ਸੈਂਕੜਿਆਂ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਆਈਪੀਐੱਲ ਦੇ ਇਕ ਮੈਚ ਵਿੱਚ ਅੱਜ ਇੱਥੇ ਲਖਨਊ...

Latest news

- Advertisement -spot_img