ਮੁੰਬਈ, 7 ਮਾਰਚ
ਬੰਬੇ ਸਟਾਕ ਐਕਸਚੇਂਜ (BSE) ਦਾ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 137.22 ਅੰਕ ਡਿੱਗ ਕੇ 74,202.87 ਨੂੰ ਪਹੁੰਚ ਗਿਆ ਹੈ। ਉਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 28 ਨੁਕਤਿਆਂ ਦੇ ਨਿਘਾਰ ਨਾਲ 22,516.70 ਦੇ ਪੱਧਰ ’ਤੇ ਹੈ। -ਪੀਟੀਆਈ