ਖੇਡਾਂ Stock Market Update: ਸੈਂਸੈਕਸ, ਨਿਫਟੀ ’ਚ ਸ਼ੁਰੂਆਤੀ ਕਾਰੋਬਾਰ ’ਚ ਗਿਰਾਵਟ By Mehra Media Team February 17, 2025 0 138 Share FacebookXPinterestWhatsApp Must read Petrol Diesel Rate Today: ਪੈਟਰੋਲ-ਡੀਜ਼ਲ ਅੱਜ ਸਸਤਾ ਜਾਂ ਮਹਿੰਗਾ? ਜਾਣੋ ਆਪਣੇ ਸ਼ਹਿਰ ਦੀਆਂ ਮੌਜੂਦਾ ਕੀਮਤਾਂ, ਕਿੱਥੇ ਡਿੱਗੇ ਅਤੇ ਵਧੇ ਰੇਟ… September 6, 2026 Political News: ਸਿਆਸੀ ਜਗਤ 'ਚ ਤੜਕ ਸਵੇਰੇ ਪਸਰਿਆ ਮਾਤਮ, ਮੰਤਰੀ ਤੇ ਵਿਧਾਇਕ ਦੀ ਹਾਰਟ ਅਟੈਕ ਨਾਲ ਮੌਤ, ਅਚਾਨਕ ਵਿਗੜੀ ਸਿਹਤ; ਫਿਰ… September 6, 2026 Big News: ਵੱਡੀ ਵਾਰਦਾਤ, ਸੰਗੀਤ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸੰਗੀਤਕਾਰ ਦੀ ਗਰਭਵਤੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰਾਂ ਨੇ ਘਰ... September 6, 2026 Punjab News: ਪੰਜਾਬ ਕੈਬਨਿਟ ਮੀਟਿੰਗ 'ਚ ਲਏ ਗਏ ਕਈ ਅਹਿਮ ਫੈਸਲੇ, ਗਰੁੱਪ-A ਦੇ ਨਿਯਮਾਂ ਵਿੱਚ ਸੋਧ ਸਣੇ ਇੱਥੇ ਡਿਟੇਲ 'ਚ ਜਾਣੋ… September 6, 2026 Mehra Media Teamhttps://punjabimedia.in ਮੁੰਬਈ, 17 ਫਰਵਰੀ ਘਰੇਲੂ ਸ਼ੇਅਰ ਬਾਜ਼ਾਰ Sensex ਅਤੇ Nifty ਵਿੱਚ ਅੱਜ ਸ਼ੁਰੂਆਤੀ ਕਾਰੋਬਾਰ ’ਚ ਗਿਰਾਵਟ ਦਰਜ ਕੀਤੀ ਗਈ। BSE ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 297.8 ਅੰਕ ਦੀ ਗਿਰਾਵਟ ਨਾਲ 75,641.41 ਅੰਕ ’ਤੇ ਆ ਗਿਆ। NSE Nifty 119.35 ਅੰਕ ਤੋਂ ਖਿਸਕ ਕੇ 22,809.90 ਅੰਕ ’ਤੇ ਰਿਹਾ। ਸ਼ੁਰੂਆਤੀ ਕਾਰੋਬਾਰ ਮਗਰੋਂ ਦੋਵਾਂ ਬਾਜ਼ਾਰਾਂ ਵਿੱਚ ਹੋਰ ਗਿਰਾਵਟ ਦਰਜ ਕੀਤੀ ਗਈ। Sensex 476.70 ਅੰਕ ਦੀ ਗਿਰਾਵਟ ਨਾਲ 75,470.18 ਅੰਕ ’ਤੇ ਜਦਕਿ Nifty 146.80 ਅੰਕ ਖਿਸਕ ਕੇ 22,782 ਅੰਕ ’ਤੇ ਕਾਰੋਬਾਰ ਕਰਨ ਲੱਗਿਆ। Sensex ਵਿੱਚ ਸੂਚੀਬੱਸ 30 ਕੰਪਨੀਆਂ ਵਿੱਚੋਂ ਮਹਿੰਦਰਾ ਐਂਡ ਮਹਿੰਦਰਾ, ਟਾਟਾ ਸਟੀਲ, ਇੰਫੋਸਿਸ, ਟੈੱਕ ਮਹਿੰਦਰਾ, ਟਾਟਾ ਮੋਟਰਜ਼ ਅਤੇ ਇੰਡਸਇੰਡ ਬੈਂਕ ਦੇ ਸ਼ੇਅਰ ’ਚ ਲੀਡ ਦਰਜ ਕੀਤੀ ਗਈ। -ਪੀਟੀਆਈ News Source link TagsmarketStockUpdateਸਸਕਸਸਰਆਤਕਰਬਰਗਰਵਟਚਨਫਟ Share FacebookXPinterestWhatsApp Previous articlePunjab Haryana High Court: ਪੰਜਾਬ ਹਰਿਆਣਾ ਹਾਈ ਕੋਰਟ ਨੂੰ ਦੋ ਨਵੇਂ ਜੱਜ ਮਿਲੇ – Punjabi TribuneNext articleਪੰਜਾਬ ਸਰਕਾਰ ਲੁੱਟ ਦੇ ਸ਼ਿਕਾਰ ਨੌਜਵਾਨਾਂ ਦੀ ਹਰ ਸੰਭਵ ਮਦਦ ਕਰੇਗੀ: ਢੋਸ - Advertisement - More articles Sports News: ਵਨਡੇ ਅਤੇ ਟੀ-20 ਸੀਰੀਜ਼ ਲਈ ਟੀਮ ਦਾ ਹੋਇਆ ਐਲਾਨ, ਇਹ 2 ਧਾਕੜ ਕ੍ਰਿਕਟਰ ਹੋਏ ਬਾਹਰ, ਮੈਦਾਨ 'ਚ ਉਤਰਨਗੇ ਇਹ ਖਿਡਾਰੀ… September 5, 2026 India Squad T20I Series: ਟੀ-20 ਸੀਰੀਜ਼ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ, ਜਸਪ੍ਰੀਤ ਬੁਮਰਾਹ ਸਣੇ 4 ਖਿਡਾਰੀ ਟੀਮ ਇੰਡੀਆ ਤੋਂ ਹੋਣਗੇ ਬਾਹਰ? ਫੈਨਜ਼ 'ਚ... September 4, 2026 Arshdeep Singh ਨੇ ਗਰਲਫ੍ਰੈਂਡ ਨਾਲ ਬਣਾਈ ਪਹਿਲੀ ਰੀਲ, ਸਮਰੀਨ ਨੇ ਕਿਹਾ- ‘ਇੱਥੇ ਇਹ ਸਭ ਨਹੀਂ ਚੱਲੇਗਾ…’ September 4, 2026 - Advertisement - Latest article Petrol Diesel Rate Today: ਪੈਟਰੋਲ-ਡੀਜ਼ਲ ਅੱਜ ਸਸਤਾ ਜਾਂ ਮਹਿੰਗਾ? ਜਾਣੋ ਆਪਣੇ ਸ਼ਹਿਰ ਦੀਆਂ ਮੌਜੂਦਾ ਕੀਮਤਾਂ, ਕਿੱਥੇ ਡਿੱਗੇ ਅਤੇ ਵਧੇ ਰੇਟ… September 6, 2026 Political News: ਸਿਆਸੀ ਜਗਤ 'ਚ ਤੜਕ ਸਵੇਰੇ ਪਸਰਿਆ ਮਾਤਮ, ਮੰਤਰੀ ਤੇ ਵਿਧਾਇਕ ਦੀ ਹਾਰਟ ਅਟੈਕ ਨਾਲ ਮੌਤ, ਅਚਾਨਕ ਵਿਗੜੀ ਸਿਹਤ; ਫਿਰ… September 6, 2026 Big News: ਵੱਡੀ ਵਾਰਦਾਤ, ਸੰਗੀਤ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸੰਗੀਤਕਾਰ ਦੀ ਗਰਭਵਤੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰਾਂ ਨੇ ਘਰ... September 6, 2026 Punjab News: ਪੰਜਾਬ ਕੈਬਨਿਟ ਮੀਟਿੰਗ 'ਚ ਲਏ ਗਏ ਕਈ ਅਹਿਮ ਫੈਸਲੇ, ਗਰੁੱਪ-A ਦੇ ਨਿਯਮਾਂ ਵਿੱਚ ਸੋਧ ਸਣੇ ਇੱਥੇ ਡਿਟੇਲ 'ਚ ਜਾਣੋ… September 6, 2026 Punjab News: ਪੰਜਾਬ ਕਾਂਗਰਸ 'ਚ ਉਥਲ-ਪੁਥਲ ਤੇਜ਼, ਅਮਰਿੰਦਰ ਸਿੰਘ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਸਕਦੀ ਹਾਈ ਕਮਾਨ? ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ... September 6, 2026