ਪ੍ਰਵਾਸੀ Snowfall: ਕਸ਼ਮੀਰ ਦੇ ਕਈ ਹਿੱਸਿਆਂ ’ਚ ਤਾਜ਼ਾ ਬਰਫ਼ਬਾਰੀ By Mehra Media Team December 27, 2024 0 134 Share FacebookXPinterestWhatsApp Must read ਸਿਆਸੀ ਜਗਤ ‘ਚ ਆਇਆ ਭੂਚਾਲ, 10 ਯੂਥ ਕਾਂਗਰਸੀ ਆਗੂਆਂ ਨੂੰ ਕੀਤਾ ਗਿਆ ਸਸਪੈਂਡ, ਜਾਣੋ ਹਾਈਕਮਾਨ ਕਿਉਂ ਹੋਇਆ ਸਖ਼ਤ? November 4, 2026 Dhanteras 2026 : ਧਨਤੇਰਸ 'ਤੇ ਸੋਨੇ ਦਾ ਸਿੱਕਾ ਖਰੀਦਣ ਦੀ ਤਿਆਰੀ? 24 ਕੈਰੇਟ ਜਾਂ 22 ਕੈਰੇਟ, ਜਾਣੋ ਕਿਹੜਾ ਰਹੇਗਾ ਬਿਹਤਰ November 4, 2026 Punjab Elections 2027: ਚੋਣ ਕਮਿਸ਼ਨ ਨੇ ਚੋਣਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ, 5 ਸੂਬਿਆਂ ਦੀਆਂ ਚੋਣਾਂ ਤੋਂ ਪ November 4, 2026 Gurdwara Manji Sahib 'ਚ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਹਿਰਾਸਤ 'ਚ ਮੌਤ, ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ November 3, 2026 Mehra Media Teamhttps://punjabimedia.in ਸ੍ਰੀਨਗਰ, 27 ਦਸੰਬਰਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਸ਼ੁੱਕਰਵਾਰ ਨੂੰ ਤਾਜ਼ਾ ਬਰਫਬਾਰੀ ਹੋਈ, ਜਦਕਿ ਘਾਟੀ ਵਿੱਚ ਜ਼ਿਆਦਾਤਰ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ’ਚ ਮਾਮੂਲੀ ਵਾਧਾ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ ਵਿੱਚ ਪੱਛਮੀ ਗੜਬੜੀ ਕਾਰਨ ਘਾਟੀ ਦੇ ਕਈ ਇਲਾਕਿਆਂ ਵਿੱਚ ਹਲਕੀ ਬਰਫਬਾਰੀ ਹੋਈ। ਉਨ੍ਹਾਂ ਦੱਸਿਆ ਕਿ ਗੁਲਮਰਗ ਦੇ ਮਸ਼ਹੂਰ ਸਕੀ ਰਿਜ਼ੋਰਟ, ਸੋਨਮਰਗ ਅਤੇ ਪਹਿਲਗਾਮ ਦੇ ਸੈਰ-ਸਪਾਟਾ ਸਥਾਨ, ਗੁਰੇਜ਼, ਜ਼ੋਜਿਲਾ, ਸਾਧਨਾ ਟਾਪ, ਮੁਗਲ ਰੋਡ ਅਤੇ ਬਾਂਦੀਪੋਰਾ, ਬਾਰਾਮੂਲਾ ਅਤੇ ਕੁਪਵਾੜਾ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਸ੍ਰੀਨਗਰ, ਗੰਦਰਬਲ, ਅਨੰਤਨਾਗ, ਕੁਲਗਾਮ, ਸ਼ੋਪੀਆਂ ਅਤੇ ਪੁਲਵਾਮਾ ਜ਼ਿਲ੍ਹਿਆਂ ਦੇ ਮੈਦਾਨੀ ਇਲਾਕਿਆਂ ਵਿੱਚ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਤਾਜ਼ਾ ਬਰਫਬਾਰੀ ਕਾਰਨ ਸ਼੍ਰੀਨਗਰ-ਲੇਹ ਹਾਈਵੇਅ ਅਤੇ ਮੁਗਲ ਰੋਡ ਨੂੰ ਬੰਦ ਕਰ ਦਿੱਤਾ ਗਿਆ ਹੈ। -ਪੀਟੀਆਈ News Source link #Snowfall #ਕਸ਼ਮਰ #ਦ #ਕਈ #ਹਸਆ #ਚ #ਤਜ #ਬਰਫਬਰ TagsSnowfallਹਸਆਕਈਕਸ਼ਮਰਚਤਜਦਬਰਫਬਰ Share FacebookXPinterestWhatsApp Previous articleRoad Accident: ਕਾਰ ਦੇ ਦਰਖ਼ਤ ’ਚ ਵੱਜਣ ਕਾਰਨ ਚਾਲਕ ਹਲਾਕ, ਦੋ ਜ਼ਖ਼ਮੀNext articleਛੋਟੇ ਸਾਹਿਬਜ਼ਾਦਿਆਂ ਲਈ ਸੁਣੋ , ਬੀਰ ਸਿੰਘ ਦੇ ਗਾਏ ਹੋਏ ਭਾਵੁਕ ਬੋਲ - Advertisement - More articles ਸਹਿਮੇ ਲੋਕ: ਰਾਸ਼ਨ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪਾਂ ’ਤੇ ਲੱਗੀ ਭੀੜ May 9, 2025 ਰੌਬਰਟ ਪ੍ਰੀਵੋਸਟ ਪਹਿਲੇ ਅਮਰੀਕੀ ਪੋਪ ਬਣੇ May 9, 2025 ਸਕੂਲ ਵਿੱਚ ਅਨਾਜ ਘਪਲੇ ਸਬੰਧੀ ਵਿਜੀਲੈਂਸ ਤੇ ਉੱਚ ਅਧਿਕਾਰੀਆਂ ਨੂੰ ਪੱਤਰ May 8, 2025 - Advertisement - Latest article ਸਿਆਸੀ ਜਗਤ ‘ਚ ਆਇਆ ਭੂਚਾਲ, 10 ਯੂਥ ਕਾਂਗਰਸੀ ਆਗੂਆਂ ਨੂੰ ਕੀਤਾ ਗਿਆ ਸਸਪੈਂਡ, ਜਾਣੋ ਹਾਈਕਮਾਨ ਕਿਉਂ ਹੋਇਆ ਸਖ਼ਤ? November 4, 2026 Dhanteras 2026 : ਧਨਤੇਰਸ 'ਤੇ ਸੋਨੇ ਦਾ ਸਿੱਕਾ ਖਰੀਦਣ ਦੀ ਤਿਆਰੀ? 24 ਕੈਰੇਟ ਜਾਂ 22 ਕੈਰੇਟ, ਜਾਣੋ ਕਿਹੜਾ ਰਹੇਗਾ ਬਿਹਤਰ November 4, 2026 Punjab Elections 2027: ਚੋਣ ਕਮਿਸ਼ਨ ਨੇ ਚੋਣਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ, 5 ਸੂਬਿਆਂ ਦੀਆਂ ਚੋਣਾਂ ਤੋਂ ਪ November 4, 2026 Gurdwara Manji Sahib 'ਚ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਹਿਰਾਸਤ 'ਚ ਮੌਤ, ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ November 3, 2026 ਖੇਡ ਜਗਤ ਤੋਂ ਵੱਡ਼ੀ ਖ਼ਬਰ! ਮਸ਼ਹੂਰ ਖਿਡਾਰੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ, 14 ਸਾਲ ਦੇ ਕਰੀਅਰ 'ਤੇ ਲੱਗਿਆ ਸਟਾਪ; ਮੱਚੀ ਤਰਥੱਲੀ November 3, 2026