Punjab News ਜਲੰਧਰ ’ਚ ਐੱਸਡੀਐੱਮ ਕਰਨਗੇ ਰੈਵੇਨਿਊ ਰਜਿਸਟਰੇਸ਼ਨ ਦਾ ਕੰਮ

Must read


ਹਤਿੰਦਰ ਮਹਿਤਾ

ਜਲੰਧਰ, 4 ਮਾਰਚ

ਜਲੰਧਰ ਵਿੱਚ ਮਾਲੀਆ ਰਜਿਸਟਰੇਸ਼ਨ ਦਾ ਕੰਮ ਹੁਣ ਐੱਸਡੀਐੱਮ ਕਰਨਗੇ। ਡੀਸੀ ਡਾ: ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਲੋੜੀਂਦੇ ਹੁਕਮ ਜਾਰੀ ਕੀਤੇ ਹਨ।

ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਹੈਂਡਲ ’ਤੇ ਜਾਣਕਾਰੀ ਦਿੱਤੀ ਸੀ ਕਿ ਮਾਲ ਅਧਿਕਾਰੀ ਹੜਤਾਲ ’ਤੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ, ਮਾਲ ਰਜਿਸਟਰੇਸ਼ਨ ਦਾ ਕੰਮ ਹੋਰ ਅਧਿਕਾਰੀ ਕਰਨਗੇ।

ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਨੇ ਕਿਹਾ ਹੈ ਕਿ ਉਨ੍ਹਾਂ ਨੇ ਮਾਲੀਆ ਰਜਿਸਟਰੇਸ਼ਨ ਦੇ ਕੰਮ ਲਈ ਐੱਸਡੀਐੱਮ ਨੂੰ ਤਾਇਨਾਤ ਕੀਤਾ ਹੈ।



News Source link

- Advertisement -

More articles

- Advertisement -

Latest article