Photo Viral: ਮਸ਼ਹੂਰ ਅਦਾਕਾਰਾ ਨੇ ਅਸ਼ਲੀਲਤਾ ਦੀਆਂ ਹੱਦਾਂ ਕੀਤੀਆਂ ਪਾਰ, ਯੂਜ਼ਰ ਬੋਲੇ- 'ਨੰਗੀ ਹੋਜਾ…'

Must read


ਹਾਲ ਹੀ ਵਿੱਚ ਆਭਾ ਪਾਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫਾਲੋਅਰਸ ਵੀ ਉਸ ਦੀਆਂ ਤਸਵੀਰਾਂ 'ਤੇ ਲਗਾਤਾਰ ਕਮੈਂਟ ਕਰ ਰਹੇ ਹਨ।

ਹਾਲ ਹੀ ਵਿੱਚ ਆਭਾ ਪਾਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫਾਲੋਅਰਸ ਵੀ ਉਸ ਦੀਆਂ ਤਸਵੀਰਾਂ ‘ਤੇ ਲਗਾਤਾਰ ਕਮੈਂਟ ਕਰ ਰਹੇ ਹਨ।

ਅਦਾਕਾਰਾ ਆਭਾ ਪਾਲ ਨੇ ਕਈ ਅਜਿਹੀਆਂ ਵੈੱਬ ਸੀਰੀਜ਼ ਕੀਤੀਆਂ ਹਨ, ਜਿਨ੍ਹਾਂ ਨੂੰ ਤੁਸੀਂ ਸਿਰਫ ਇਕੱਲੇ ਦੇਖ ਸਕਦੇ ਹੋ। ਆਭਾ ਪਾਲ ਨੇ ਕਈ ਸੀਰੀਜ਼ ਕੀਤੀਆਂ ਹਨ ਅਤੇ ਉਸ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਵੀ ਪਸੰਦ ਕੀਤੀਆਂ ਗਈਆਂ ਹਨ। ਹਾਲਾਂਕਿ ਕਈ ਲੋਕਾਂ ਵੱਲੋਂ ਉਸ ਟ੍ਰੋਲ ਵੀ ਕੀਤਾ ਜਾ ਰਿਹਾ ਹੈ।

ਅਦਾਕਾਰਾ ਆਭਾ ਪਾਲ ਨੇ ਕਈ ਅਜਿਹੀਆਂ ਵੈੱਬ ਸੀਰੀਜ਼ ਕੀਤੀਆਂ ਹਨ, ਜਿਨ੍ਹਾਂ ਨੂੰ ਤੁਸੀਂ ਸਿਰਫ ਇਕੱਲੇ ਦੇਖ ਸਕਦੇ ਹੋ। ਆਭਾ ਪਾਲ ਨੇ ਕਈ ਸੀਰੀਜ਼ ਕੀਤੀਆਂ ਹਨ ਅਤੇ ਉਸ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ ‘ਤੇ ਵੀ ਪਸੰਦ ਕੀਤੀਆਂ ਗਈਆਂ ਹਨ। ਹਾਲਾਂਕਿ ਕਈ ਲੋਕਾਂ ਵੱਲੋਂ ਉਸ ਟ੍ਰੋਲ ਵੀ ਕੀਤਾ ਜਾ ਰਿਹਾ ਹੈ।

ਜਿੱਥੇ ਕੁਝ ਯੂਜ਼ਰ ਵੱਲੋਂ ਤਸਵੀਰਾਂ 'ਤੇ ਹਾਰਟ ਇਮੋਜੀ ਕਮੈਂਟ ਕੀਤੇ ਜਾ ਰਹੇ ਹਨ। ਉਸਦੇ ਨਾਲ ਹੀ ਕਈ ਬੁਰਾ ਭਲਾ ਵੀ ਕਹਿ ਰਹੇ ਹਨ।  ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਨੰਗੀ ਹੋਜਾ, ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਿਹਾ ਬਲਾਤਕਾਰ ਦੀ ਵਜ੍ਹਾ ਇਹ ਪੋਸਟ ਵੀ ਹੈ।

ਜਿੱਥੇ ਕੁਝ ਯੂਜ਼ਰ ਵੱਲੋਂ ਤਸਵੀਰਾਂ ‘ਤੇ ਹਾਰਟ ਇਮੋਜੀ ਕਮੈਂਟ ਕੀਤੇ ਜਾ ਰਹੇ ਹਨ। ਉਸਦੇ ਨਾਲ ਹੀ ਕਈ ਬੁਰਾ ਭਲਾ ਵੀ ਕਹਿ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਨੰਗੀ ਹੋਜਾ, ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਿਹਾ ਬਲਾਤਕਾਰ ਦੀ ਵਜ੍ਹਾ ਇਹ ਪੋਸਟ ਵੀ ਹੈ।

ਦੱਸ ਦੇਈਏ ਕਿ ਆਭਾ ਪਾਲ ਨੇ 'ਮਸਤਰਾਮ' ਵੈੱਬ ਸੀਰੀਜ਼ ਤੋਂ ਕਾਫੀ ਪ੍ਰਸਿੱਧੀ ਹਾਸਲ ਕੀਤੀ। ਇਸ ਤੋਂ ਇਲਾਵਾ ਉਹ 'ਗੰਦੀ ਬਾਤ', 'ਨਮਕੀਨ', 'ਕਾਮਾ ਸੂਤਰ: ਦਿ ਰੀਵੇਂਜ', 'ਹੈ ਤੌਬਾ' ਵਰਗੀਆਂ ਕਈ ਵੈੱਬ ਸੀਰੀਜ਼ ਕਰ ਚੁੱਕੀ ਹੈ।

ਦੱਸ ਦੇਈਏ ਕਿ ਆਭਾ ਪਾਲ ਨੇ ‘ਮਸਤਰਾਮ’ ਵੈੱਬ ਸੀਰੀਜ਼ ਤੋਂ ਕਾਫੀ ਪ੍ਰਸਿੱਧੀ ਹਾਸਲ ਕੀਤੀ। ਇਸ ਤੋਂ ਇਲਾਵਾ ਉਹ ‘ਗੰਦੀ ਬਾਤ’, ‘ਨਮਕੀਨ’, ‘ਕਾਮਾ ਸੂਤਰ: ਦਿ ਰੀਵੇਂਜ’, ‘ਹੈ ਤੌਬਾ’ ਵਰਗੀਆਂ ਕਈ ਵੈੱਬ ਸੀਰੀਜ਼ ਕਰ ਚੁੱਕੀ ਹੈ।

ਤੁਹਾਨੂੰ ਦੱਸ ਦੇਈਏ ਕਿ ਯੂਪੀ ਦੇ ਮੈਨਪੁਰੀ 'ਚ 7 ਅਗਸਤ 1987 ਨੂੰ ਜਨਮੀ ਅਦਾਕਾਰਾ ਆਭਾ ਪਾਲ OTT 'ਤੇ ਕਾਫੀ ਮਸ਼ਹੂਰ ਹੈ। ਫੈਨਜ਼ ਆਭਾ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰਦੇ ਹਨ ਅਤੇ ਉਸ ਦੇ ਲੱਖਾਂ ਫਾਲੋਅਰਜ਼ ਹਨ। ਅਦਾਕਾਰਾ ਆਭਾ ਪਾਲ ਅਕਸਰ 'ਮਸਤਰਾਮ' ਵੈੱਬ ਸੀਰੀਜ਼ 'ਚ ਫੋਟੋਸ਼ੂਟ ਕਰਵਾਉਂਦੀ ਹੈ ਅਤੇ ਇਸ ਵਾਰ ਉਸ ਨੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, 'ਮੇਰੇ ਵੱਲ ਦੇਖੋ...'

ਤੁਹਾਨੂੰ ਦੱਸ ਦੇਈਏ ਕਿ ਯੂਪੀ ਦੇ ਮੈਨਪੁਰੀ ‘ਚ 7 ਅਗਸਤ 1987 ਨੂੰ ਜਨਮੀ ਅਦਾਕਾਰਾ ਆਭਾ ਪਾਲ OTT ‘ਤੇ ਕਾਫੀ ਮਸ਼ਹੂਰ ਹੈ। ਫੈਨਜ਼ ਆਭਾ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰਦੇ ਹਨ ਅਤੇ ਉਸ ਦੇ ਲੱਖਾਂ ਫਾਲੋਅਰਜ਼ ਹਨ। ਅਦਾਕਾਰਾ ਆਭਾ ਪਾਲ ਅਕਸਰ ‘ਮਸਤਰਾਮ’ ਵੈੱਬ ਸੀਰੀਜ਼ ‘ਚ ਫੋਟੋਸ਼ੂਟ ਕਰਵਾਉਂਦੀ ਹੈ ਅਤੇ ਇਸ ਵਾਰ ਉਸ ਨੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਦੇ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ, ‘ਮੇਰੇ ਵੱਲ ਦੇਖੋ…’

38 ਸਾਲ ਦੀ ਅਦਾਕਾਰਾ ਆਭਾ ਪਾਲ ਇਨ੍ਹਾਂ ਤਸਵੀਰਾਂ ਰਾਹੀਂ ਵਾਇਰਲ ਹੋ ਰਹੀ ਹੈ। ਆਭਾ ਦੀਆਂ ਨਵੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਦੇਖ ਕੇ ਦੀਵਾਨੇ ਹੋ ਰਹੇ ਹਨ। ਇਨ੍ਹਾਂ ਤਸਵੀਰਾਂ 'ਚ ਆਭਾ ਪਾਲ ਨੇ ਬਲੈਕ ਆਊਟਫਿਟ ਪਾਇਆ ਹੋਇਆ ਹੈ ਅਤੇ ਇਹ ਤਸਵੀਰਾਂ ਉਸ ਨੇ ਆਪਣੇ ਘਰ 'ਚ ਲਈਆਂ ਹਨ।

38 ਸਾਲ ਦੀ ਅਦਾਕਾਰਾ ਆਭਾ ਪਾਲ ਇਨ੍ਹਾਂ ਤਸਵੀਰਾਂ ਰਾਹੀਂ ਵਾਇਰਲ ਹੋ ਰਹੀ ਹੈ। ਆਭਾ ਦੀਆਂ ਨਵੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਦੇਖ ਕੇ ਦੀਵਾਨੇ ਹੋ ਰਹੇ ਹਨ। ਇਨ੍ਹਾਂ ਤਸਵੀਰਾਂ ‘ਚ ਆਭਾ ਪਾਲ ਨੇ ਬਲੈਕ ਆਊਟਫਿਟ ਪਾਇਆ ਹੋਇਆ ਹੈ ਅਤੇ ਇਹ ਤਸਵੀਰਾਂ ਉਸ ਨੇ ਆਪਣੇ ਘਰ ‘ਚ ਲਈਆਂ ਹਨ।

Published at : 24 Aug 2024 07:02 PM (IST)

ਹੋਰ ਜਾਣੋ ਬਾਲੀਵੁੱਡ



News Source link

- Advertisement -

More articles

- Advertisement -

Latest article