Diljit Dosanjh : “ਪੰਜਾਬੀ ਆ ਗਏ ਓਏ,” – ਦਿਲਜੀਤ ਦੋਸਾਂਝ ਦੇ ਮੈਟ ਗਾਲਾ ਲੁੱਕ ਦੇਖ ਕੇ ਫੈਨਜ਼ ਖੁਸ਼ੀ ਨਾਲ ਝੂਮ ਉਠੇ। ਸੋਮਵਾਰ ਨੂੰ ਦਿਲਜੀਤ ਨੇ ਨਿਊਯਾਰਕ ਸਿਟੀ ਦੇ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ ਦੀ ਮਸ਼ਹੂਰ ਸੀੜ੍ਹੀਆਂ ‘ਤੇ ਚੱਲਦਿਆਂ ਪੰਜਾਬੀ ਰਾਇਲਟੀ ਨੂੰ ਆਧੁਨਿਕ ਦ੍ਰਿਸ਼ਟੀਕੋਣ ਨਾਲ ਮਿਲਾਇਆ।
ਮਹਾਰਾਜਾ ਵਾਂਗ ਲਿਬਾਸ ਪਹਿਨ ਕੇ ਦਿਲਜੀਤ ਨੇ ਪ੍ਰਬਲ ਗੁਰੰਗ ਵੱਲੋਂ ਤਿਆਰ ਕੀਤੇ ਖਾਸ ਆਉਟਫਿਟ ਵਿੱਚ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਉਨ੍ਹਾਂ ਨੇ ਰਿਵਾਇਤੀ ਆਊਟਫਿੱਟ ਦੇ ਵਿੱਚ ਨਜ਼ਰ ਆਏ, ਉਹ ਵ੍ਹਾਈਟ ਰੰਗ ਦੀ ਪੱਗ ਤੇ ਚਿੱਟੇ ਹੀ ਰੰਗ ਵਾਲੀ ਮਾਹਾਰਾਜ ਡ੍ਰੈੱਸ ਪਾਈ ਹੋਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।