Lemon Water : ਗਰਮੀਆਂ 'ਚ ਕਿੰਨੇ ਗਿਲਾਸ ਪੀ ਸਕਦੇ ਹੋ ਨਿੰਬੂ ਪਾਣੀ ! ਜ਼ਰੂਰਤ ਤੋਂ ਵੱਧ ਪਹੁੰਚਾ ਸਕਦਾ ਨੁਕਸਾਨ

0
101

Lemon Water Side Effects : ਗਰਮੀਆਂ ਦੇ ਸੀਜ਼ਨ ਦੇ ਵਿੱਚ ਨਿੰਬੂ ਪਾਣੀ ਦਾ ਸੇਵਨ ਵੱਧ ਜਾਂਦਾ ਹੈ। ਇਹ ਡ੍ਰਿੰਕ ਇਸ ਸੀਜ਼ਨ ਦੇ ਲਈ ਲਾਭਕਾਰੀ ਹੁੰਦੀ ਹੈ। ਸਵੇਰੇ ਜਾਗਣ ਨਾਲ ਖਾਲੀ ਪੇਟ ਇਹ ਪੀਣਾ ਆਮ ਗੱਲ ਹੈ। ਕੁਝ ਲੋਕ ਤਾਂ ਵਧੇਰੇ ਡਿਟੌਕਸ ਲਈ ਦਿਨ ਵਿੱਚ ਦੋ-ਤਿੰਨ ਵਾਰ ਵੀ ਨਿੰਬੂ ਪਾਣੀ ਪੀ ਲੈਂਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਰੂਰਤ ਤੋਂ ਵੱਧ ਨਿੰਬੂ ਪਾਣੀ ਪੀਣਾ ਤੁਹਾਡੇ ਸਿਹਤ ਲਈ ਫਾਇਦੇ ਦੀ ਬਜਾਏ ਨੁਕਸਾਨਦਾਇਕ ਹੋ ਸਕਦਾ ਹੈ।

ਪੇਟ ਦੀਆਂ ਸਮੱਸਿਆਵਾਂ ਵਧ ਸਕਦੀਆਂ  ਨਿੰਬੂ ਪਾਣੀ ਖਾਲੀ ਪੇਟ ਪੀਣ ਨਾਲ ਕਈ ਵਾਰ ਐਸਿਡਿਟੀ, ਗੈਸ ਅਤੇ ਪੇਟ ਵਿੱਚ ਜਲਨ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਖ਼ਾਸ ਕਰਕੇ ਉਹਨਾਂ ਲੋਕਾਂ ਲਈ ਜਿਨ੍ਹਾਂ ਦਾ ਪਚਨ ਤੰਤਰ ਕਮਜ਼ੋਰ ਹੁੰਦਾ ਹੈ, ਉਹਨਾਂ ਨੂੰ ਨਿੰਬੂ ਪਾਣੀ ਦਾ ਵੱਧ ਸੇਵਨ ਨਹੀਂ ਕਰਨਾ ਚਾਹੀਦਾ।

Published at : 10 Apr 2026 01:45 PM (IST)

ਹੋਰ ਜਾਣੋ ਸਿਹਤ

News Source link