Das Dada Death: ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਹੁਣ ਉਨ੍ਹਾਂ ਦੀ ਟੀਮ ਵਿਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਸਬੰਧੀ ਕਪਿਲ ਸ਼ਰਮਾ ਦੀ ਟੀਮ ਨੇ ਸੋਸ਼ਲ ਮੀਡੀਆ ‘ਤੇ ਦਿੱਤੀ।

ਤੁਹਾਨੂੰ ਇੱਥੇ ਦੱਸ ਦਈਏ ਕਿ ਕਪਿਲ ਸ਼ਰਮਾ ਸ਼ੋਅ ਦੇ ਫੋਟੋਗ੍ਰਾਫਰ ਦਾਸ ਦਾਦਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉੱਥੇ ਹੀ ਇੱਕ ਵੀਡੀਓ ਸਾਂਝੀ ਕਰਕੇ ਕਪਿਲ ਸ਼ਰਮਾ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।

ਇਸ ਦੇ ਨਾਲ ਹੀ ਕਪਿਲ ਸ਼ਰਮਾ ਦੀ ਟੀਮ ਨੇ ਉਨ੍ਹਾਂ ਦੀਆਂ ਕੁਝ ਯਾਦਾਂ ਨੂੰ ਵੀਡੀਓ ਰਾਹੀਂ ਸਾਂਝਾ ਕੀਤਾ ਹੈ, ਕਦੋਂ ਉਹ ਸ਼ੋਅ ਵਿੱਚ ਆ ਕੇ ਡਾਂਸ ਕਰਦੇ ਹਨ ਅਤੇ ਕਦੇ ਸਾਰਿਆਂ ਨੂੰ ਹਸਾਉਂਦੇ ਹਨ, ਇਸ ਵੀਡੀਓ ਵਿੱਚ ਇਹ ਬਹੁਤ ਇਮੋਸ਼ਨਲ ਗਾਣਾ ਲਾਇਆ ਹੈ ਅਤੇ ਲਿਖਿਆ ਹੈ ਕਿ ‘ਅੱਜ ਦਿਲ ਬਹੁਤ ਦੁਖੀ ਹੈ… ਅਸੀਂ ਦਾਸ ਦਾਦਾ ਨੂੰ ਖੋ ਦਿੱਤਾ ਹੈ, ਜੋ ਕਿ ਲੈਂਸ ਦੇ ਪਿੱਛੇ ਦੀ ਆਤਮਾ ਸਨ, ਜਿਨ੍ਹਾਂ ਨੇ ਸ਼ੋਅ ਦੀ ਸ਼ੁਰੂਆਤ ਤੋਂ ਹੀ ਸਾਡੇ ਨਾਲ ਖੁਬਸੂਰਤ ਪਲ ਬਿਤਾਏ ਹਨ।‘

ਟੀਮ ਨੇ ਅੱਗੇ ਲਿਖਿਆ, ‘ਸਿਰਫ਼ ਇੱਕ ਸਾਥੀ ਫੋਟੋਗ੍ਰਾਫਰ ਤੋਂ ਜ਼ਿਆਦਾ, ਉਹ ਹਮੇਸ਼ਾ ਮੁਸਕਰਾਉਂਦੇ ਰਹਿੰਦੇ ਸੀ, ਹਮੇਸ਼ਾ ਦਿਆਲੂ ਅਤੇ ਹਮੇਸ਼ਾ ਮੌਜੂਦ ਰਹਿਣ ਵਾਲੇ ਪਰਿਵਾਰ ਸਨ। ਉਨ੍ਹਾਂ ਦੀ ਮੌਜੂਦਗੀ ਨੇ ਸਿਰਫ਼ ਉਨ੍ਹਾਂ ਦੇ ਕੈਮਰੇ ਰਾਹੀਂ ਹੀ ਨਹੀਂ, ਸਗੋਂ ਸਾਡੇ ਇਕੱਠੇ ਬਿਤਾਏ ਹਰ ਪਲ ਵਿੱਚ ਨਿੱਘ ਅਤੇ ਰੌਸ਼ਨੀ ਲਿਆਂਦੀ ਸੀ। ਦਾਦਾ ਜੀ, ਤੁਹਾਡੀ ਯਾਦ ਸ਼ਬਦਾਂ ਤੋਂ ਪਰੇ ਮਹਿਸੂਸ ਹੋਵੇਗੀ। RIP ਤੁਹਾਡੀਆਂ ਯਾਦਾਂ ਹਰ ਫਰੇਮ ਅਤੇ ਹਰ ਦਿਲ ਵਿੱਚ ਜ਼ਿਉਂਦਾ ਰਹਿਣਗੀਆਂ।

View this post on Instagram

A post shared by Team Kapil Sharma (@team.kapilsharma)

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

News Source link
Kapil Sharma Show ਦੇ ਇਸ ਮਸ਼ਹੂਰ ਕਲਾਕਾਰ ਦੀ ਮੌਤ, ਸਦਮੇ ‘ਚ ਪੂਰਾ ਮਨੋਰੰਜਨ ਜਗਤ
- Advertisement -