ਦੇਸ਼ Earthquake: ਜੰਮੂ ਕਸ਼ਮੀਰ ’ਚ ਭੂਚਾਲ ਦੇ ਝਟਕੇ – Punjabi Tribune By Mehra Media Team December 28, 2024 0 134 Share Facebook Twitter Pinterest WhatsApp Must read Amritsar Airport 'ਤੇ ਇੱਕ ਯਾਤਰੀ ਕੋਲੋਂ 6 ਕਿਲੋ ਤੋਂ ਵੱਧ ਗਾਂਜਾ ਬਰਾਮਦ , ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਕੀਮਤ April 17, 2026 Raghav Chadha ਨੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਜ ਸਭਾ ‘ਚ ਆਖੀ ਵੱਡੀ ਗੱਲ April 17, 2026 Gold-Silver Price: ਡਿੱਗ ਗਏ ਸੋਨਾ-ਚਾਂਦੀ ਦੇ ਰੇਟ, ਧੜੰਮ ਕਰਕੇ ਘਟੀਆਂ ਕੀਮਤਾਂ? ਜਾਣੋ ਤਾਜ਼ਾ ਰੇਟ April 17, 2026 Hardik-Bumrah Argument: ਮੈਦਾਨ ਵਿਚਾਲੇ ਹਾਰਦਿਕ ਪੰਡਯਾ ਅਤੇ ਜਸਪ੍ਰੀਤ ਬੁਮਰਾਹ ਦੀ ਹੋਈ ਭਿਆਨਕ ਲੜਾਈ? ਰੋਹਿਤ ਸ਼ਰਮਾ ਵੀ ਦਿਖੇ ਪਰੇਸ਼ਾਨ April 17, 2026 Mehra Media Teamhttps://punjabimedia.in ਸ੍ਰੀਨਗਰ, 27 ਦਸੰਬਰਜੰਮੂ ਕਸ਼ਮੀਰ ਵਿੱਚ ਸ਼ੁੱਕਰਵਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ ਚਾਰ ਮਾਪੀ ਗਈ। ਉਨ੍ਹਾਂ ਦੱਸਿਆ ਕਿ ਭੂਚਾਲ ਦੇ ਝਟਕੇ ਰਾਤ 9:06 ਮਿੰਟ ’ਤੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਮਹਿਸੂਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਭੂਚਾਲ ਦਾ ਕੇਂਦਰ ਧਰਤੀ ਥੱਲੇ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਅਧਿਕਾਰੀ ਨੇ ਦੱਸਿਆ ਕਿ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। -ਪੀਟੀਆਈ News Source link TagsEarthquakePunjabiTribuneਕਸ਼ਮਰਚਜਮਝਟਕਦਭਚਲ Share Facebook Twitter Pinterest WhatsApp Previous articleਕੇਂਦਰ ਨੇ ਮਨਮੋਹਨ ਸਿੰਘ ਦੇ ਪਰਿਵਾਰ ਦੀ ਅਪੀਲ ਖਾਰਜ ਕੀਤੀ: ਸੁਖਬੀਰ ਬਾਦਲNext articleFarmer Protest: ਡੱਲੇਵਾਲ ਨੂੰ ਇਲਾਜ ਲਈ ਮਨਾਉਣ ਗਏ ਡਾਕਟਰ ਨਿਰਾਸ਼ ਪਰਤੇ - Advertisement - More articles Raghav Chadha ਨੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਜ ਸਭਾ ‘ਚ ਆਖੀ ਵੱਡੀ ਗੱਲ April 17, 2026 ਵੱਡੀ ਖਬਰ, ਮੰਤਰੀਆਂ ‘ਚ ਹੋਈ ਵਿਭਾਗਾਂ ਦੀ ਵੰਡ; CM ਕੋਲ 29 ਵਿਭਾਗ: ਇੱਥੇ ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰ April 17, 2026 ਰਾਜ ਸਭਾ ਚੋਣਾਂ ‘ਚ ਕ੍ਰਾਸ ਵੋਟਿੰਗ ਕਰਨ ਵਾਲੇ 5 MLA ਸਸਪੈਂਡ April 17, 2026 - Advertisement - Latest article Amritsar Airport 'ਤੇ ਇੱਕ ਯਾਤਰੀ ਕੋਲੋਂ 6 ਕਿਲੋ ਤੋਂ ਵੱਧ ਗਾਂਜਾ ਬਰਾਮਦ , ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਕੀਮਤ April 17, 2026 Raghav Chadha ਨੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਜ ਸਭਾ ‘ਚ ਆਖੀ ਵੱਡੀ ਗੱਲ April 17, 2026 Gold-Silver Price: ਡਿੱਗ ਗਏ ਸੋਨਾ-ਚਾਂਦੀ ਦੇ ਰੇਟ, ਧੜੰਮ ਕਰਕੇ ਘਟੀਆਂ ਕੀਮਤਾਂ? ਜਾਣੋ ਤਾਜ਼ਾ ਰੇਟ April 17, 2026 Hardik-Bumrah Argument: ਮੈਦਾਨ ਵਿਚਾਲੇ ਹਾਰਦਿਕ ਪੰਡਯਾ ਅਤੇ ਜਸਪ੍ਰੀਤ ਬੁਮਰਾਹ ਦੀ ਹੋਈ ਭਿਆਨਕ ਲੜਾਈ? ਰੋਹਿਤ ਸ਼ਰਮਾ ਵੀ ਦਿਖੇ ਪਰੇਸ਼ਾਨ April 17, 2026 Punjab News : ਪਿੰਡ ਕੋਟਭਾਈ 'ਚ ਕਿੰਨਰ ਸਰਬਜੀਤ ਕੌਰ ਦੇ ਕਤਲ ਮਾਮਲੇ 'ਚ ਇੱਕ ਆਰੋਪੀ ਗ੍ਰਿਫ਼ਤਾਰ April 17, 2026