Dry fruits: ਡ੍ਰਾਈ ਫਰੂਟਸ ਰੋਸਟ ਕਰਕੇ ਖਾਣਾ ਸਿਹਤ ਲਈ ਫਾਇਦੇਮੰਦ ਜਾਂ ਹਾਨੀਕਾਰਕ? ਜਾਣੋ

0
254


ਡ੍ਰਾਈ ਫਰੂਟ ਖਾਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਇਸ ਨੂੰ ਰਾਤ ਭਰ ਪਾਣੀ ‘ਚ ਭਿਓ ਕੇ ਖਾਓ। ਜਿਵੇਂ ਅੰਜੀਰ, ਖਜੂਰ, ਕਾਜੂ, ਕਿਸ਼ਮਿਸ਼ ਅਤੇ ਬਦਾਮ ਨੂੰ ਭਿੱਜ ਕੇ ਹੀ ਖਾਣਾ ਚਾਹੀਦਾ ਹੈ। ਬਾਕੀ ਬਚੇ ਅਖਰੋਟ ਅਤੇ ਪਿਸਤਾ ਨੂੰ ਤੁਸੀਂ ਸਿੱਧੇ ਖਾ ਸਕਦੇ ਹੋ।



News Source link