ਵਿਦੇਸ਼ Drone fall: ਉੜੀਸਾ ਦੇ ਮੁੱਖ ਮੰਤਰੀ ਮਾਝੀ ਦੇ ਪੈਰਾਂ ’ਚ ਡਿੱਗਿਆ ਡਰੋਨ By Mehra Media Team January 5, 2025 0 136 Share Facebook Twitter Pinterest WhatsApp Must read Patiala 'ਚ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਮਹਿਲਾ ਦੀ ਮੌਤ , ਪਰਿਵਾਰ ਨੇ ਲਗਾਏ ਗੰਭੀਰ ਆਰੋਪ June 8, 2026 Resigns: ਵੱਡੀ ਖਬਰ, ਪ੍ਰਸ਼ਾਸਨ ਨੂੰ ਲੱਗਿਆ ਝਟਕਾ; ਇਸ ਮਸ਼ਹੂਰ ਸ਼ਖਸ਼ੀਅਤ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ: ਵਜ੍ਹਾ ਦੱਸਦੇ ਹੋਏ ਬੋਲੇ… June 8, 2026 ABP Sanjha Top 10, 7 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... June 8, 2026 Coffee and Dehydration Myths: ਕੀ ਕੌਫੀ ਪੀਣ ਨਾਲ ਸਰੀਰ 'ਚ ਹੋ ਜਾਂਦੀ ਪਾਣੀ ਦੀ ਕਮੀਂ? ਰਿਸਰਚ 'ਚ ਹੋਇਆ ਵੱਡਾ ਖੁਲਾਸਾ June 8, 2026 Mehra Media Teamhttps://punjabimedia.in ਭੁਬਨੇਸ਼ਵਰ, 5 ਜਨਵਰੀ ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਦੀ ਸੁਰੱਖਿਆ ’ਚ ਇੱਕ ਵੱਡੀ ਖਾਮੀ ਉਦੋਂ ਸਾਹਮਣੇ ਆਈ, ਜਦੋਂ ਉਨ੍ਹਾਂ ਦੇ ਝਾਰਸੁਗੁੜਾ ਦੌਰੇ ਦੌਰਾਨ ਮੁੱਖ ਮੰਤਰੀਆਂ ਦੀਆਂ ਤਸਵੀਰਾਂ ਲੈਣ ਲਈ ਪ੍ਰਸ਼ਾਸਨ ਵੱਲੋਂ ਤਾਇਨਾਤ ਕੀਤਾ ਗਿਆ ਇੱਕ ਡਰੋਨ ਅਚਾਨਕ ਮਾਝੀ ਦੇ ਪੈਰਾਂ ਨੇੜੇ ਜ਼ਮੀਨ ’ਤੇ ਡਿੱਗ ਗਿਆ। ਇਹ ਹਾਦਸਾ 2 ਜਨਵਰੀ ਨੂੰ ਵਾਪਰਿਆ ਅਤੇ ਉਦੋਂ ਲੋਕਾਂ ਸਾਹਮਣੇ ਆਇਆ, ਜਦੋਂ ਇਸ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ। ਝਾਰਸੁਗੁੜਾ ਜ਼ਿਲ੍ਹੇ ਦੇ ਪੁਲੀਸ ਅਧਿਕਾਰੀ ਨੇ ਦੱਸਿਆ, ‘‘ਮੁੱਢਲੀ ਜਾਂਚ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਮੁੱਖ ਮੰਤਰੀ ਅਤੇ ਹੋਰ ਉੱਚ ਅਧਿਕਾਰੀਆਂ ਦੇ ਦੌਰੇ ਦੌਰਾਨ ਤਸਵੀਰਾਂ ਖਿੱਚਣ ਅਤੇ ਵੀਡੀਓ ਰਿਕਾਰਡ ਕਰਨ ਲਈ ਡਰੋਨ ਦੀ ਵਰਤੋਂ ਕੀਤੀ ਸੀ। ਕੁੱਝ ਤਕਨੀਕੀ ਖਾਮੀਆਂ ਕਾਰਨ ਗਲਤੀ ਨਾਲ ਡਰੋਨ ਮੁੱਖ ਮੰਤਰੀ ਦੇ ਨੇੜੇ ਡਿੱਗ ਗਿਆ।’’ ਮੋਹਨ ਚਰਨ ਮਾਝੀ ਝਾਰਸੁਗੁੜਾ ਦੇ ਪੁਰਾਣਾਬਸਤੀ ਇਲਾਕੇ ਵਿੱਚ ਝਾੜੇਸ਼ਵਰ ਮੰਦਰ ਵੱਲ ਜਾ ਰਹੇ ਸੀ ਕਿ ਅਚਾਨਕ ਡਰੋਨ ਉਨ੍ਹਾਂ ਦੇ ਪੈਰਾਂ ਨੇੜੇ ਡਿੱਗਿਆ। ਮੁੱਖ ਮੰਤਰੀ ਦੇ ਨਿੱਜੀ ਸੁਰੱਖਿਆ ਅਧਿਕਾਰੀ ਅਤੇ ਪੁਲੀਸ ਅਧਿਕਾਰੀਆਂ ਨੇ ਤੁਰੰਤ ਡਰੋਨ ਨੂੰ ਚੁੱਕ ਕੇ ਪਾਸੇ ਕਰ ਦਿੱਤਾ। -ਪੀਟੀਆਈ News Source link TagsDroneFallਉੜਸਚਡਗਆਡਰਨਦਪਰਮਖਮਝਮਤਰ Share Facebook Twitter Pinterest WhatsApp Previous articleਕੈਨੇਡਾ ਨੇ ਪਰਿਵਾਰ ਮਿਲਨ ਪ੍ਰੋਗਰਾਮ ’ਤੇ ਰੋਕ ਲਾਈNext articleFlights delayed: ਸੰਘਣੀ ਧੁੰਦ ਕਾਰਨ ਦਿੱਲੀ ਹਵਾਈ ਅੱਡੇ ’ਤੇ 100 ਤੋਂ ਵੱਧ ਉਡਾਣਾਂ ਪ੍ਰਭਾਵਿਤ - Advertisement - More articles Resigns: ਵੱਡੀ ਖਬਰ, ਪ੍ਰਸ਼ਾਸਨ ਨੂੰ ਲੱਗਿਆ ਝਟਕਾ; ਇਸ ਮਸ਼ਹੂਰ ਸ਼ਖਸ਼ੀਅਤ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ: ਵਜ੍ਹਾ ਦੱਸਦੇ ਹੋਏ ਬੋਲੇ… June 8, 2026 ਅਮਰੀਕਾ 'ਚ ਪੀਜ਼ਾ ਡਿਲੀਵਰੀ ਕਰਨ ਗਏ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ,ਜਾਣੋ ਕੌਣ ਸੀ ਅੰਸ਼ੁਲ ਕੁੰਚਾ ? June 7, 2026 Doctor Acid Attack: ਵੱਡੀ ਵਾਰਦਾਤ, ਹਸਪਤਾਲ 'ਚ ਮਹਿਲਾ ਡਾਕਟਰ 'ਤੇ ਐਸਿਡ ਅਟੈਕ; ਮੁੱਖ ਮੰਤਰੀ ਸਰਫਰਾਜ਼ ਬੋਲੇ… June 7, 2026 - Advertisement - Latest article Patiala 'ਚ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਮਹਿਲਾ ਦੀ ਮੌਤ , ਪਰਿਵਾਰ ਨੇ ਲਗਾਏ ਗੰਭੀਰ ਆਰੋਪ June 8, 2026 Resigns: ਵੱਡੀ ਖਬਰ, ਪ੍ਰਸ਼ਾਸਨ ਨੂੰ ਲੱਗਿਆ ਝਟਕਾ; ਇਸ ਮਸ਼ਹੂਰ ਸ਼ਖਸ਼ੀਅਤ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ: ਵਜ੍ਹਾ ਦੱਸਦੇ ਹੋਏ ਬੋਲੇ… June 8, 2026 ABP Sanjha Top 10, 7 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... June 8, 2026 Coffee and Dehydration Myths: ਕੀ ਕੌਫੀ ਪੀਣ ਨਾਲ ਸਰੀਰ 'ਚ ਹੋ ਜਾਂਦੀ ਪਾਣੀ ਦੀ ਕਮੀਂ? ਰਿਸਰਚ 'ਚ ਹੋਇਆ ਵੱਡਾ ਖੁਲਾਸਾ June 8, 2026 Punjab News: ਪੰਜਾਬ ਦੇ ਲੋਕਾਂ ਨੂੰ ਝਟਕਾ, ਇਨ੍ਹਾਂ ਪਲਾਟਾਂ ਦੀਆਂ ਨਹੀਂ ਹੋਣਗੀਆਂ ਰਜਿਸਟਰੀਆਂ; ਜਾਣੋ ਕਿਉਂ ਜਾਰੀ ਹੋਏ ਅਜਿਹੇ ਹੁਕਮ? June 7, 2026