Hacklink panel

Hacklink

Hacklink

Hacklink

Hacklink panel

Hacklink

Hacklink

Hacklink Panel

Hacklink Panel

Hacklink

Hacklink

Hacklink

Hacklink

Hacklink

Buy Hacklink

Hacklink

Hacklink

Hacklink satın al

Hacklink Panel

Hacklink Panel

Hacklink

Hacklink

Hacklink

Hacklink

Hacklink panel

Hacklink satın al

Hacklink Panel

Hacklink

Hacklink panel

Masal oku

Hacklink panel

Hacklink panel

Illuminati

Masal Oku

Hacklink panel

Hacklink Panel

Hacklink Panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Masal Oku

Backlink paketleri

Hacklink panel

Hacklink satın al

Hacklink panel

Hacklink satın al

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacking forum

Hacklink panel

sakarya escort bayan

casibom güncel giriş

koora live

mariobet

Mariobet

sekabet

casibom giriş

dedektör

holiganbet

jojobet

jojobet

Antalya Escort Bayan

betsat

ultrabet giriş

lunabet

norabahis

setrabet

jojobet giriş

holiganbet giriş

Antalya Escort Bayan

jojobet

kingroyal

meritking

koora live

maritbet

Hacklink panel

test55

Hacklink panel

Hacklink giriş

trendbet

padişahbet

casibom

casibom

betsin

meritking

meritking

meritking

meritking

madridbet

meritking

spyhackerz

jojobet

uyuşturucu satın al

royalbet

casibom

1xbet

vdcasino

vdcasino

royalbet

artemisbet

artemisbet

betwild

30 C
Patiāla
Thursday, July 9, 2026

 Donald Trump : ਟਰੰਪ ਨੇ ਈਰਾਨ ਨਾਲ ਸਮਝੌਤਾ ਤੋੜਿਆ ? ਕੀ ਭਾਰਤ ‘ਚ ਪੈਟਰੋਲ-ਡੀਜ਼ਲ ਤੇ CNG ਹੋਣਗੇ ਮਹਿੰਗੇ?

Must read


US Iran Peace Deal Breaks : 8 ਜੁਲਾਈ 2026 ਨੂੰ ਤੁਰਕੀ ਦੀ ਰਾਜਧਾਨੀ ਅੰਕਾਰਾ ਵਿੱਚ NATO ਸਮਿੱਟ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਨੇ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਹਲਚਲ ਮਚਾ ਦਿੱਤੀ। ਟਰੰਪ ਨੇ ਕਿਹਾ,  ਈਰਾਨ ਨਾਲ ਹੋਇਆ ਸੀਜ਼ਫਾਇਰ ਸਮਝੌਤਾ ਹੁਣ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਮੈਂ ਹੁਣ ਈਰਾਨ ਨਾਲ ਕੋਈ ਡੀਲ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਮਰੀਕਾ ਨੇ ਪਿਛਲੀ ਰਾਤ ਈਰਾਨ ‘ਤੇ ਜ਼ਬਰਦਸਤ ਹਮਲੇ ਕੀਤੇ ਅਤੇ ਖ਼ਤਰਨਾਕ ਲੋਕਾਂ ਨੂੰ ਨਿਸ਼ਾਨਾ ਬਣਾਇਆ।

ਇਸ ਬਿਆਨ ਤੋਂ ਬਾਅਦ ਕੱਚੇ ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਤੇਜ਼ੀ ਆ ਗਈ ਅਤੇ ਹੋਰਮੁਜ਼ ਜਲਡੰਡੀ (Hormuz Strait) ਵਿੱਚ ਜਹਾਜ਼ਾਂ ‘ਤੇ ਹਮਲਿਆਂ ਦੀਆਂ ਖ਼ਬਰਾਂ ਨੇ ਵਿਸ਼ਵ ਪੱਧਰ ‘ਤੇ ਚਿੰਤਾ ਵਧਾ ਦਿੱਤੀ। ਹੁਣ ਸਵਾਲ ਇਹ ਹੈ ਕਿ  ਕੀ ਭਾਰਤ ਵਿੱਚ ਵੀ ਪੈਟਰੋਲ, ਡੀਜ਼ਲ ਅਤੇ CNG ਮਹਿੰਗੇ ਹੋਣਗੇ? 

 ਟਰੰਪ ਦੇ ਬਿਆਨ ਦੇ 5 ਵੱਡੇ ਅਸਰ

 1. ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੁਰੰਤ ਉਛਾਲ

ਟਰੰਪ ਦੇ ਬਿਆਨ ਤੋਂ ਤੁਰੰਤ ਬਾਅਦ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ। ਬ੍ਰੈਂਟ ਕਰੂਡ 5% ਤੋਂ ਵੱਧ ਚੜ੍ਹ ਕੇ 78 ਡਾਲਰ ਪ੍ਰਤੀ ਬੈਰਲ ਤੋਂ ਪਾਰ ਚਲਾ ਗਿਆ, ਜਦਕਿ WTI ਕਰੂਡ 74 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਤਣਾਅ ਲੰਬਾ ਚੱਲਿਆ ਅਤੇ ਹੋਰਮੁਜ਼ ਜਲਡੰਡੀ ਬੰਦ ਹੋ ਗਈ ਤਾਂ ਕੱਚਾ ਤੇਲ 85 ਤੋਂ 90 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦਾ ਹੈ। ਭਾਰਤ ਆਪਣੀ ਲੋੜ ਦਾ ਲਗਭਗ 90% ਕੱਚਾ ਤੇਲ ਆਯਾਤ ਕਰਦਾ ਹੈ। ਇਸ ਲਈ ਜਦੋਂ ਵਿਸ਼ਵ ਬਾਜ਼ਾਰ ਵਿੱਚ ਤੇਲ ਮਹਿੰਗਾ ਹੁੰਦਾ ਹੈ ਤਾਂ ਭਾਰਤ ਨੂੰ ਵੱਧ ਪੈਸੇ ਦੇਣੇ ਪੈਂਦੇ ਹਨ। ਇਸ ਦਾ ਸਿੱਧਾ ਅਸਰ ਪੈਟਰੋਲ, ਡੀਜ਼ਲ, CNG ਅਤੇ ਰੋਜ਼ਮਰਰਾ ਦੀਆਂ ਵਸਤਾਂ ਦੀਆਂ ਕੀਮਤਾਂ ‘ਤੇ ਪੈਂਦਾ ਹੈ।

 2. ਭਾਰਤੀ ਸ਼ੇਅਰ ਬਾਜ਼ਾਰ ‘ਤੇ ਅਸਰ

ਟਰੰਪ ਦੇ ਐਲਾਨ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ।  ਸੈਂਸੈਕਸ 1,600 ਤੋਂ ਵੱਧ ਅੰਕ ਡਿੱਗ ਗਿਆ, ਜਦਕਿ ਨਿਫਟੀ 2% ਤੋਂ ਵੱਧ ਲੁੜਕ ਗਿਆ।ਇਸ ਦੇ ਮੁੱਖ ਕਾਰਨ  ਨਿਵੇਸ਼ਕਾਂ ਦਾ ਭਰੋਸਾ ਘਟਣਾ , ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ , ਰੁਪਏ ‘ਤੇ ਦਬਾਅ, ਕਿਉਂਕਿ ਤੇਲ ਖਰੀਦਣ ਲਈ ਵੱਧ ਡਾਲਰ ਦੀ ਲੋੜ ਪੈਂਦੀ ਹੈ। ਸੀਨੀਅਰ ਮਾਰਕੀਟ ਵਿਸ਼ਲੇਸ਼ਕ ਤਿਲੋਕਚੰਦ ਗਾਗਲਾਨੀ ਦੇ ਮੁਤਾਬਕ, ਜੇ ਹੋਰਮੁਜ਼ ਜਲਡੰਡੀ ਬੰਦ ਹੋਈ ਤਾਂ ਕਰੂਡ 85-90 ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਭਾਰਤ ਨੇ ਵੱਖ-ਵੱਖ ਦੇਸ਼ਾਂ ਤੋਂ ਤੇਲ ਦੀ ਖਰੀਦ ਅਤੇ ਰਣਨੀਤਿਕ ਭੰਡਾਰਾਂ ਰਾਹੀਂ ਕਾਫ਼ੀ ਤਿਆਰੀ ਕਰ ਲਈ ਹੈ।

3. ਮਹਿੰਗਾਈ ਵਧਣ ਦਾ ਖ਼ਤਰਾ

ਮਈ 2026 ਵਿੱਚ ਜਦੋਂ ਈਰਾਨ ਯੁੱਧ ਆਪਣੇ ਚਰਮ ‘ਤੇ ਸੀ, ਉਸ ਸਮੇਂ ਭਾਰਤ ਵਿੱਚ ਥੋਕ ਮਹਿੰਗਾਈ (WPI) ਫ਼ਰਵਰੀ 2026 ਦੇ 2.2% ਤੋਂ ਵਧ ਕੇ 9.7% ਹੋ ਗਈ ਸੀ।ਜੇ ਮੌਜੂਦਾ ਤਣਾਅ ਲੰਬਾ ਚੱਲਿਆ ਤਾਂ ਕੱਚੇ ਤੇਲ ਦਾ ਆਯਾਤ ਬਿੱਲ ਵਧੇਗਾ।  ਮਹਿੰਗਾਈ ਹੋਰ ਵਧੇਗੀ। ਕਰੰਟ ਅਕਾਊਂਟ ਘਾਟਾ ਵਧ ਸਕਦਾ ਹੈ।  ਕੰਪਨੀਆਂ ਦੇ ਮੁਨਾਫ਼ੇ ‘ਤੇ ਦਬਾਅ ਆ ਸਕਦਾ ਹੈ। ਹਾਲਾਂਕਿ ਭਾਰਤ ਦੀ ਡਾਇਵਰਸੀਫਾਈਡ ਸੋਰਸਿੰਗ ਇਸ ਅਸਰ ਨੂੰ ਕੁਝ ਹੱਦ ਤੱਕ ਘਟਾ ਸਕਦੀ ਹੈ।

4. ਰੁਪਏ ‘ਤੇ ਵਧੇਗਾ ਦਬਾਅ

ਜਦੋਂ ਤੇਲ ਮਹਿੰਗਾ ਹੁੰਦਾ ਹੈ ਤਾਂ ਭਾਰਤ ਨੂੰ ਵੱਧ ਡਾਲਰ ਖਰੀਦਣੇ ਪੈਂਦੇ ਹਨ। ਇਸ ਨਾਲ ਡਾਲਰ ਦੀ ਮੰਗ ਵਧਦੀ ਹੈ ਅਤੇ ਰੁਪਇਆ ਕਮਜ਼ੋਰ ਹੁੰਦਾ ਹੈ। ਕਮਜ਼ੋਰ ਰੁਪਏ ਦਾ ਅਸਰ, ਵਿਦੇਸ਼ ਤੋਂ ਆਉਣ ਵਾਲਾ ਸਮਾਨ ਮਹਿੰਗਾ ਹੋ ਜਾਂਦਾ ਹੈ।  ਮੋਬਾਈਲ, ਮਸ਼ੀਨਰੀ ਅਤੇ ਹੋਰ ਆਯਾਤੀ ਚੀਜ਼ਾਂ ਦੀ ਕੀਮਤ ਵਧਦੀ ਹੈ। ਵਿਦੇਸ਼ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਅਤੇ ਯਾਤਰਾ ਕਰਨ ਵਾਲਿਆਂ ਦਾ ਖ਼ਰਚਾ ਵਧ ਜਾਂਦਾ ਹੈ। 

5. ਪੈਟਰੋਲ-ਡੀਜ਼ਲ ਅਤੇ CNG ਕਦੋਂ ਮਹਿੰਗੇ ਹੋਣਗੇ?

ਇਹ ਸਭ ਤੋਂ ਵੱਡਾ ਸਵਾਲ ਹੈ।ਮਾਹਿਰਾਂ ਦਾ ਕਹਿਣਾ ਹੈ ਕਿ ਕੀਮਤਾਂ ਤੁਰੰਤ ਨਹੀਂ ਵਧਣਗੀਆਂ ਪਰ ਜੇ ਤਣਾਅ ਲੰਬਾ ਚੱਲਿਆ, ਹੋਰਮੁਜ਼ ਜਲਡੰਡੀ ਰਾਹੀਂ ਸਪਲਾਈ ਪ੍ਰਭਾਵਿਤ ਹੋਈ ਜਾਂ LNG ਦੀਆਂ ਕੀਮਤਾਂ ਲੰਬੇ ਸਮੇਂ ਤੱਕ ਉੱਚੀਆਂ ਰਹੀਆਂ ਤਾਂ ਭਾਰਤ ਵਿੱਚ ਵੀ ਪੈਟਰੋਲ, ਡੀਜ਼ਲ ਅਤੇ CNG ਮਹਿੰਗੇ ਹੋ ਸਕਦੇ ਹਨ।

ਮਈ 2026 ਵਿੱਚ ਯੁੱਧ ਦੌਰਾਨ ਪੈਟਰੋਲ-ਡੀਜ਼ਲ 3 ਰੁਪਏ ਪ੍ਰਤੀ ਲੀਟਰ ਮਹਿੰਗੇ ਹੋਏ ਸਨ। CNG 2 ਰੁਪਏ ਪ੍ਰਤੀ ਕਿਲੋ ਮਹਿੰਗੀ ਹੋਈ ਸੀ। ਵਿਦੇਸ਼ ਮਾਮਲਿਆਂ ਦੇ ਜਾਣਕਾਰ ਅਤੇ JNU ਦੇ ਪ੍ਰੋਫੈਸਰ ਡਾ. ਰਾਜਨ ਕੁਮਾਰ ਦਾ ਕਹਿਣਾ ਹੈ ਕਿ ਜੇ ਕੱਚਾ ਤੇਲ 75-78 ਡਾਲਰ ਦੇ ਵਿਚਕਾਰ ਰਿਹਾ ਤਾਂ 2 ਤੋਂ 4 ਹਫ਼ਤਿਆਂ ਵਿੱਚ ਕੀਮਤਾਂ ਵਧ ਸਕਦੀਆਂ ਹਨ। ਜੇ ਕਰੂਡ 85-90 ਡਾਲਰ ਤੱਕ ਪਹੁੰਚਿਆ ਤਾਂ ਵਾਧਾ ਹੋਰ ਵੀ ਵੱਡਾ ਹੋ ਸਕਦਾ ਹੈ। 8 ਜੁਲਾਈ 2026 ਦੀ ਸਵੇਰ ਤੱਕ ਭਾਰਤ ਵਿੱਚ ਪੈਟਰੋਲ, ਡੀਜ਼ਲ ਅਤੇ CNG ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ।

ਭਾਰਤ ਨੇ ਕਿੰਨੀ ਤਿਆਰੀ ਕੀਤੀ ਹੈ?

ਜੂਨ 2026 ਦੇ ਅੰਤ ਤੱਕ ਭਾਰਤ ਕੋਲ 104 ਮਿਲੀਅਨ ਬੈਰਲ ਕੱਚੇ ਤੇਲ ਦਾ ਭੰਡਾਰ ਸੀ, ਜੋ ਇੱਕ ਸਾਲ ਦਾ ਸਭ ਤੋਂ ਉੱਚਾ ਪੱਧਰ ਸੀ। ਭਾਰਤ ਦੀ ਰਣਨੀਤਿਕ ਪੈਟਰੋਲਿਅਮ ਸਟੋਰੇਜ ਸਮਰੱਥਾ 39 ਮਿਲੀਅਨ ਬੈਰਲ ਹੈ। ਵਿਸਾਖਾਪਟਨਮ, ਮੰਗਲੂਰੂ ਅਤੇ ਪਾਦੁਰ ਵਿੱਚ ਸਥਿਤ ਇਨ੍ਹਾਂ ਭੰਡਾਰਾਂ ਨਾਲ ਲਗਭਗ 9.5 ਦਿਨਾਂ ਦੀ ਆਯਾਤ ਦੀ ਲੋੜ ਪੂਰੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਰਕਾਰੀ ਤੇਲ ਕੰਪਨੀਆਂ ਕੋਲ ਕੱਚੇ ਤੇਲ ਅਤੇ ਪੈਟਰੋਲਿਅਮ ਉਤਪਾਦਾਂ ਦਾ ਭੰਡਾਰ ਹੈ, ਜੋ 64.5 ਦਿਨਾਂ ਦੀ ਆਯਾਤ ਦੇ ਬਰਾਬਰ ਹੈ। ਇਸ ਤਰ੍ਹਾਂ ਭਾਰਤ ਕੋਲ ਕੁੱਲ ਮਿਲਾ ਕੇ ਲਗਭਗ 74 ਦਿਨਾਂ ਦੀ ਲੋੜ ਦੇ ਬਰਾਬਰ ਤੇਲ ਦਾ ਭੰਡਾਰ ਮੌਜੂਦ ਹੈ।

ਚਿੰਤਾ ਵਾਲੀ ਗੱਲ

ਭਾਰਤ ਦਾ ਰਣਨੀਤਿਕ ਤੇਲ ਭੰਡਾਰ ਚੀਨ ਦੇ ਮੁਕਾਬਲੇ ਕਾਫ਼ੀ ਘੱਟ ਹੈ। ਇਸੇ ਲਈ ਕੇਂਦਰ ਸਰਕਾਰ ਨੇ ONGC ਨੂੰ ਮੰਗਲੂਰੂ ਵਿੱਚ 15,000 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਰਣਨੀਤਿਕ ਭੰਡਾਰ ਬਣਾਉਣ ਲਈ ਕਿਹਾ ਹੈ। ਇਸ ਤੋਂ ਇਲਾਵਾ ਚੰਦੀਖੋਲ, ਬੀਨਾ ਅਤੇ ਬੀਕਾਨੇਰ ਵਿੱਚ ਨਵੇਂ ਭੰਡਾਰ ਬਣਾਉਣ ਅਤੇ ਮੰਗਲੂਰੂ-ਪਾਦੁਰ ਦੀ ਸਮਰੱਥਾ ਵਧਾਉਣ ਦੀ ਯੋਜਨਾ ‘ਤੇ ਵੀ ਕੰਮ ਚੱਲ ਰਿਹਾ ਹੈ। ਇਹ ਪ੍ਰੋਜੈਕਟ ਪੂਰੇ ਹੋਣ ਤੋਂ ਬਾਅਦ ਭਾਰਤ ਦੀ ਰਣਨੀਤਿਕ ਭੰਡਾਰਣ ਸਮਰੱਥਾ ਵਧ ਕੇ ਲਗਭਗ 40 ਦਿਨਾਂ ਦੀ ਆਯਾਤ ਦੇ ਬਰਾਬਰ ਹੋ ਜਾਵੇਗੀ।



News Source link

- Advertisement -

More articles

- Advertisement -

Latest article