ਵਿਦੇਸ਼ Diljit Dosanjh ਦਿਲਜੀਤ ਦੁਸਾਂਝ ਵੱਲੋਂ ਗੁਹਾਟੀ ਕੰਸਰਟ ਡਾ. ਮਨਮੋਹਨ ਸਿੰਘ ਨੂੰ ਸਮਰਪਿਤ By Mehra Media Team December 30, 2024 0 175 Share FacebookXPinterestWhatsApp Must read Big News: ਮਜੀਠੀਆ ਦੇ ਰਿਸ਼ਤੇਦਾਰ ਗਜਪਤ ਸਿੰਘ ਗਰੇਵਾਲ ਨੂੰ ਅਗਾਊਂ ਜ਼ਮਾਨਤ, ਆਮਦਨ ਤੋਂ ਵੱਧ ਜਾਇਦਾਦ ਮਾਮਲਾ, ਚਾਰਜਸ਼ੀਟ ਮਗਰੋਂ ਵਿਜੀਲੈਂਸ ਨੇ ਕਿਹਾ- ਪੁੱਛਗਿੱਛ ਦੀ ਲੋੜ… October 31, 2026 ਸਿਆਸੀ ਜਗਤ ਤੋਂ ਵੱਡੀ ਖਬਰ, CM ਉਮਰ ਅਬਦੁੱਲਾ ਨੇ 56 ਸਾਲ ਦੀ ਉਮਰ ‘ਚ ਕਰਵਾਇਆ ਵਿਆਹ, ਜਾਣੋ ਕੌਣ ਹੈ ਨਿਧੀ… October 31, 2026 SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਦਿੱਗਜ ਨਿਰਦੇਸ਼ਕ ਦੀ ਅਚਾਨਕ ਮੌਤ, ਬਾਥਰੂਮ 'ਚ ਡਿੱਗਣ ਕਾਰਨ ਨਿਕਲੀ ਜਾਨ… October 31, 2026 Punjab News: ਪੰਜਾਬ 'ਆਪ' ਦੀ ਪਹਿਲੀ ਲਿਸਟ ਕਾਰਨ ਸਿਆਸੀ ਘਮਸਾਣ, 3 ਵਿਧਾਇਕਾਂ ਦੇ ਨਾਮ ਲਿਸਟ 'ਚੋਂ ਗਾਇਬ, ਮੰਤਰੀ ਮੁੰਡੀਆਂ ਨੂੰ ਵੀ ਟਿਕਟ ਨਹੀਂ ਮਿਲੀ;... October 31, 2026 Mehra Media Teamhttps://punjabimedia.in ਨਵੀਂ ਦਿੱਲੀ, 30 ਦਸੰਬਰਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਆਪਣਾ ਗੁਹਾਟੀ ਕੰਸਰਟ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਮਰਪਿਤ ਕੀਤਾ ਹੈ, ਜਿਨ੍ਹਾਂ ਦਾ 26 ਦਸੰਬਰ ਨੂੰ ਦੇਹਾਂਤ ਹੋ ਗਿਆ ਸੀ। ਗਾਇਕ ਤੇ ਅਦਾਕਾਰ ਨੇ ਇੰਸਟਾਗ੍ਰਾਮ ’ਤੇ ਇਸ ਕੰਸਰਟ ਦੀ ਇੱਕ ਵੀਡੀਓ ਸਾਂਝੀ ਕੀਤੀ ਜਿਸ ’ਚ ਉਨ੍ਹਾਂ ਕੁਝ ਅਜਿਹੀਆਂ ਗੱਲਾਂ ਬਾਰੇ ਦੱਸਿਆ ਜੋ ਲੋਕਾਂ ਨੂੰ ਡਾ. ਮਨਮੋਹਨ ਸਿੰਘ ਤੋਂ ਸਿੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਪੋਸਟ ਹੇਠਾਂ ਕੈਪਸ਼ਨ ਲਿਖੀ- ‘ਅੱਜ ਦਾ ਕੰਸਰਟ ਡਾ. ਮਨਮੋਹਨ ਸਿੰਘ ਜੀ ਨੂੰ ਸਮਰਪਿਤ ਹੈ। ਦਿਲ-ਲੂਮਿਨਾਟੀ ਟੂਰ ਸਾਲ 24’। ਇਸ ਕਲਿੱਪ ’ਚ ਉਨ੍ਹਾਂ ਦੱਸਿਆ ਕਿ ਕਿਵੇਂ ਡਾ. ਮਨਮੋਹਨ ਸਿੰਘ ਕਿਸੇ ਬਾਰੇ ਵੀ ਬੁਰਾ ਨਹੀਂ ਬੋਲਦੇ ਸਨ, ਭਾਵੇਂ ਸਬੰਧਤ ਵਿਅਕਤੀ ਨੇ ਉਨ੍ਹਾਂ ਬਾਰੇ ਮਾੜਾ ਬੋਲਿਆ ਹੋਵੇ। ਉਨ੍ਹਾਂ ਕਿਹਾ, ‘‘ਡਾ.ਮਨਮੋਹਨ ਸਿੰਘ ਨੇ ਬਹੁਤ ਸਾਦੀ ਜ਼ਿੰਦਗੀ ਬਤੀਤ ਕੀਤੀ। ਜੇ ਮੈਂ ਉਨ੍ਹਾਂ ਦੀ ਜ਼ਿੰਦਗੀ ਵੱਲ ਦੇਖਾਂ ਤਾਂ ਇਹ ਬਹੁਤ ਸਾਦੀ ਸੀ। ਜੇ ਕੋਈ ਉਨ੍ਹਾਂ ਬਾਰੇ ਮਾੜਾ ਬੋਲਦਾ ਵੀ ਸੀ ਤਾਂ ਉਹ ਉਸੇ ਢੰਗ ਨਾਲ ਕਦੇ ਵੀ ਪਲਟ ਕੇ ਜੁਆਬ ਨਹੀਂ ਦਿੰਦੇ ਸਨ। ਰਾਜਨੀਤੀ ’ਚ, ਇਸ ਗੱਲ ਤੋਂ ਗੁਰੇਜ਼ ਕਰਨਾ ਸਭ ਤੋਂ ਔਖਾ ਹੈ।’’ ਦਿਲਜੀਤ ਦੁਸਾਂਝ ਨੇ ਉਨ੍ਹਾਂ ਸ਼ਬਦਾਂ ਦਾ ਜ਼ਿਕਰ ਕੀਤਾ ਜੋ ਹਰ ਇਨਸਾਨ ਨੂੰ ਉਨ੍ਹਾਂ ਤੋਂ ਸਿੱਖਣੇ ਚਾਹੀਦੇ ਹਨ। ਉਨ੍ਹਾਂ ਕਿਹਾ, ‘‘ਉਹ ਅਕਸਰ ਕਹਿੰਦੇ ਸਨ ‘ਹਜ਼ਾਰੋਂ ਜਵਾਬੋਂ ਸੇ ਮੇਰੀ ਖਾਮੋਸ਼ੀ ਅੱਛੀ, ਨਾ ਜਾਨੇ ਕਿਤਨੇ ਸਵਾਲੋਂ ਕੀ ਆਬਰੂ ਢਕ ਲੇਤੀ ਹੈ।’ ਇਹ ਅਜਿਹੀ ਗੱਲ ਹੈ ਜੋ ਨੌਜਵਾਨਾਂ ਨੂੰ ਉਨ੍ਹਾਂ ਤੋਂ ਸਿੱਖਣ ਦੀ ਲੋੜ ਹੈ, ਇੱਥੋਂ ਤੱਕ ਕਿ ਮੈਨੂੰ ਵੀ। ਸਾਨੂੰ ਆਪਣੇ ਟੀਚਿਆਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਭਾਵੇਂ ਕਿ ਲੋਕ ਸਾਡੇ ਬਾਰੇ ਮਾੜਾ ਬੋਲਣ ਤੇ ਸਾਨੂੰ ਭਟਕਾਉਣ ਦੀ ਕੋਸ਼ਿਸ਼ ਕਰਨ।’’ -ਪੀਟੀਆਈ News Source link TagsDiljitDosanjhਸਘਸਮਰਪਤਕਸਰਟਗਹਟਡਦਸਝਦਲਜਤਨਮਨਮਹਨਵਲ Share FacebookXPinterestWhatsApp Previous articleDallewal: ਖਨੌਰੀ ਬਾਰਡਰ ਨੇੜੇ ਜਲ ਤੋਪਾਂ, ਦੰਗਾ ਰੋਕੂ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ; ਪੰਜ ਹਜ਼ਾਰ ਪੁਲੀਸ ਮੁਲਾਜ਼ਮਾਂ ਨੂੰ ਅਲਰਟ ’ਤੇ ਰੱਖਿਆNext articleBROKEN HEART (Official Video) | SIPPY GILL | Latest Punjabi Songs 2024 | T-Series - Advertisement - More articles Sheikh Hasina ਦੇ ਦੇਸ਼ ਛੱਡਣ ਦੀ ਵੀਡੀਓ ਬਣਾਉਣ ਵਾਲੇ ਸਾਬਕਾ ਏਅਰ ਫੋਰਸ ਅਧਿਕਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਨਦੀ 'ਚੋਂ ਮਿਲੀ ਲਾਸ਼ October 29, 2026 US Wife Murder Case : ਕੈਲੀਫੋਰਨੀਆ 'ਚ ਪੰਜਾਬੀ ਮੂਲ ਦੀ ਨਰਸ ਦਾ ਪਤੀ ਵੱਲੋਂ ਕਤਲ , ਜੰਗਲ ਵਿੱਚੋਂ ਮਿਲੀ ਲਾਸ਼ October 28, 2026 ਆਸਟ੍ਰੇਲੀਆ ਨੇ Visa ਦੇ ਨਿਯਮ ਬਦਲੇ, ਹੁਣ ਭਾਰਤੀਆਂ ਨੂੰ ਕਰਨਾ ਹੋਵੇਗਾ ਆਹ ਕੰਮ; ਜਾਣੋ ਨਵੇਂ ਬਦਲਾਅ October 26, 2026 - Advertisement - Latest article Big News: ਮਜੀਠੀਆ ਦੇ ਰਿਸ਼ਤੇਦਾਰ ਗਜਪਤ ਸਿੰਘ ਗਰੇਵਾਲ ਨੂੰ ਅਗਾਊਂ ਜ਼ਮਾਨਤ, ਆਮਦਨ ਤੋਂ ਵੱਧ ਜਾਇਦਾਦ ਮਾਮਲਾ, ਚਾਰਜਸ਼ੀਟ ਮਗਰੋਂ ਵਿਜੀਲੈਂਸ ਨੇ ਕਿਹਾ- ਪੁੱਛਗਿੱਛ ਦੀ ਲੋੜ… October 31, 2026 ਸਿਆਸੀ ਜਗਤ ਤੋਂ ਵੱਡੀ ਖਬਰ, CM ਉਮਰ ਅਬਦੁੱਲਾ ਨੇ 56 ਸਾਲ ਦੀ ਉਮਰ ‘ਚ ਕਰਵਾਇਆ ਵਿਆਹ, ਜਾਣੋ ਕੌਣ ਹੈ ਨਿਧੀ… October 31, 2026 SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਦਿੱਗਜ ਨਿਰਦੇਸ਼ਕ ਦੀ ਅਚਾਨਕ ਮੌਤ, ਬਾਥਰੂਮ 'ਚ ਡਿੱਗਣ ਕਾਰਨ ਨਿਕਲੀ ਜਾਨ… October 31, 2026 Punjab News: ਪੰਜਾਬ 'ਆਪ' ਦੀ ਪਹਿਲੀ ਲਿਸਟ ਕਾਰਨ ਸਿਆਸੀ ਘਮਸਾਣ, 3 ਵਿਧਾਇਕਾਂ ਦੇ ਨਾਮ ਲਿਸਟ 'ਚੋਂ ਗਾਇਬ, ਮੰਤਰੀ ਮੁੰਡੀਆਂ ਨੂੰ ਵੀ ਟਿਕਟ ਨਹੀਂ ਮਿਲੀ;... October 31, 2026 Bank FD Rate Hike: ਬੈਂਕ ਗਾਹਕਾਂ ਲਈ ਦੀਵਾਲੀ ਦਾ ਬੰਪਰ ਤੋਹਫ਼ਾ, ਇਸ Bank ਨੇ FD 'ਤੇ ਵਧਾਇਆ ਵਿਆਜ, ਇੰਝ ਕਰੇਗਾ ਮਾਲੋਮਾਲ… October 31, 2026