ਦੇਸ਼ Commonwealth Day: ਰਾਸ਼ਟਰਮੰਡਲ ਖੇਡ ਫੈਡਰੇਸ਼ਨ ਵੱਲੋਂ ਨਾਮ ’ਚ ਤਬਦੀਲੀ – Punjabi Tribune By Mehra Media Team March 10, 2025 0 129 Share Facebook Twitter Pinterest WhatsApp Must read IPL 2026: ਆਈਪੀਐੱਲ ਵਿਚਾਲੇ ਮੱਚਿਆ ਹੰਗਾਮਾ, ਜਾਣੋ ਧਾਕੜ ਖਿਡਾਰੀ ਕਿਉਂ ਹੋਏਗਾ ਬੈਨ? RCB ਖਿਡਾਰੀਆਂ ਸਣੇ ਫੈਨਜ਼ ਦੇ ਅਟਕੇ ਸਾਹ… May 12, 2026 ਦੇਸ਼ ‘ਚ ਮੁੜ ਲਾਕਡਾਊਨ ਵਰਗੇ ਹਾਲਾਤ, PM ਮੋਦੀ ਨੇ ਫਿਰ ਕੀਤੀ ਪਾਬੰਦੀਆਂ ਦੀ ਗੱਲ; ਜਾਣੋ ਕਿਉਂ ਲਾਗੂ ਹੋਏਗਾ ‘Work May 12, 2026 ABP Sanjha Top 10, 11 May 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... May 12, 2026 Artist Death: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਭਿਆਨਕ ਹਾਦਸੇ 'ਚ ਦਰਦਨਾਕ ਮੌਤ; ਟਰੱਕ ਨੇ ਕਾਰ ਨੂੰ ਟੱਕਰ ਮਾਰੀ: ਫਿਰ… May 12, 2026 Mehra Media Teamhttps://punjabimedia.in ਲੰਡਨ, 10 ਮਾਰਚਕਾਮਨਵੈਲਥ ਗੇਮਜ਼ ਫੈਡਰੇਸ਼ਨ (ਸੀਜੀਐੱਫ) ਨੇ ਅੱਜ ਇੱਥੇ ਆਪਣਾ ਨਾਮ ਬਦਲ ਕੇ ‘Commonwealth Sport’ ਰੱਖ ਲਿਆ ਹੈ। ਨਾਮ ਬਦਲਣ ਦੇ ਇਸ ਫ਼ੈਸਲੇ ਦਾ ਐਲਾਨ ਅੱਜ Commonwealth Day ਮੌਕੇ ਕੀਤਾ ਗਿਆ ਹੈ। ਕਾਮਨਵੈਲਥ ਗੇਮਜ਼ ਅਤੇ ਕਾਮਨਵੈਲਥ ਯੂਥ ਗੇਮਜ਼ ਦੀ ਜਨਰਲ ਬਾਡੀ ਨੇ ਪ੍ਰੈੱਸ ਰਿਲੀਜ਼ ਵਿੱਚ ਕਿਹਾ, ‘‘Commonwealth Day 2025 ਤੋਂ ਕਾਮਨਵੈਲਥ ਗੇਮਜ਼ ਫੈਡਰੇਸ਼ਨ ਨੂੰ ਕਾਮਨਵੈਲਥ ਸਪੋਰਟ ਵਜੋਂ ਜਾਣਿਆ ਜਾਵੇਗਾ।’’ ਇਸ ਵਿੱਚ ਕਿਹਾ ਗਿਆ, ‘‘Commonwealth Games Federation (CGF) ਨੇ ਆਪਣੇ ਪਬਲਿਕ ਬਰਾਂਡ ਦਾ ਨਾਮ ਬਦਲ ਕੇ Commonwealth Sport ਕਰ ਲਿਆ ਹੈ।’’ ਕਾਮਨਵੈਲਥ ਸਪੋਰਟ ਦੇ ਸੀਈਓ ਕੈਟੀ ਸੈਡਲਰ (Katie Sadleir) ਨੇ ਦੱਸਿਆ, ‘‘ਨਵਾਂ ਨਾਮ ਖੇਡ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ, ਦਰਸ਼ਕਾਂ ’ਤੇ ਡੂੰਘਾ ਅਸਰ ਪਾਉਂਦਾ ਹੈ।’’ ਰਾਸ਼ਟਰਮੰਡਲ ਖੇਡਾਂ ਦੇ ਸਰਪ੍ਰਸਤ ਕਿੰਗ ਚਾਰਲਸ ਵੱਲੋਂ ਅੱਜ ਪਲੇਠੀ ਕਾਮਨਵੈਲਥ ਸਪੋਰਟ ਦਾ ਉਦਘਾਟਨ ਬਕਿੰਘਮ ਪੈਲੇਸ ਤੋਂ ਕਰਨਗੇ। -ਪੀਟੀਆਈ News Source link TagsCommonwealthDayPunjabiTribuneਖਡਚਤਬਦਲਨਮਫਡਰਸ਼ਨਰਸ਼ਟਰਮਡਲਵਲ Share Facebook Twitter Pinterest WhatsApp Previous articleਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਨਿਰਮਲ ਸਿੰਘ ਭੜੋ ਦਾ ਦੇਹਾਂਤNext articleਭੂਪੇਸ਼ ਬਘੇਲ ’ਤੇ ਈਡੀ ਦੇ ਛਾਪਿਆਂ ਦਾ ਪੰਜਾਬ ਦੇ ਕਾਂਗਰਸੀਆਂ ਵੱਲੋਂ ਵਿਰੋਧ - Advertisement - More articles ਦੇਸ਼ ‘ਚ ਮੁੜ ਲਾਕਡਾਊਨ ਵਰਗੇ ਹਾਲਾਤ, PM ਮੋਦੀ ਨੇ ਫਿਰ ਕੀਤੀ ਪਾਬੰਦੀਆਂ ਦੀ ਗੱਲ; ਜਾਣੋ ਕਿਉਂ ਲਾਗੂ ਹੋਏਗਾ ‘Work May 12, 2026 “Medical Report ਦਿਖਾਓ, ਫਿਰ ਹੀ ਹੋਵੇਗਾ ਵਿਆਹ”, ਵਿਆਹ ਤੋਂ ਮੁੱਕਰ ਗਈ ਲਾੜੀ , ਮੰਡਪ ‘ਚ… May 11, 2026 PM ਮੋਦੀ ਦੀ ਤੇਲ ਬਚਾਉਣ ਵਾਲੀ ਅਪੀਲ ਤੋਂ ਬਾਅਦ ਕੇਂਦਰ ਸਰਕਾਰ ਦਾ ਵੱਡਾ ਬਿਆਨ ,ਜਾਣੋ ਕੀ ਕਿਹਾ May 11, 2026 - Advertisement - Latest article IPL 2026: ਆਈਪੀਐੱਲ ਵਿਚਾਲੇ ਮੱਚਿਆ ਹੰਗਾਮਾ, ਜਾਣੋ ਧਾਕੜ ਖਿਡਾਰੀ ਕਿਉਂ ਹੋਏਗਾ ਬੈਨ? RCB ਖਿਡਾਰੀਆਂ ਸਣੇ ਫੈਨਜ਼ ਦੇ ਅਟਕੇ ਸਾਹ… May 12, 2026 ਦੇਸ਼ ‘ਚ ਮੁੜ ਲਾਕਡਾਊਨ ਵਰਗੇ ਹਾਲਾਤ, PM ਮੋਦੀ ਨੇ ਫਿਰ ਕੀਤੀ ਪਾਬੰਦੀਆਂ ਦੀ ਗੱਲ; ਜਾਣੋ ਕਿਉਂ ਲਾਗੂ ਹੋਏਗਾ ‘Work May 12, 2026 ABP Sanjha Top 10, 11 May 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... May 12, 2026 Artist Death: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਭਿਆਨਕ ਹਾਦਸੇ 'ਚ ਦਰਦਨਾਕ ਮੌਤ; ਟਰੱਕ ਨੇ ਕਾਰ ਨੂੰ ਟੱਕਰ ਮਾਰੀ: ਫਿਰ… May 12, 2026 ਇਨਸਾਨੀਅਤ ਸ਼ਰਮਸਾਰ ! ਬਜ਼ੁਰਗ ਔਰਤ ਦੀ ਮੌਤ ਤੇ ਪਤੀ ਤੜਫਦਾ ਰਿਹਾ, ਮ੍ਰਿਤਕਾ ਦਾ ਪਰਸ ਤੇ ਮੋਬਾਇਲ ਚੋਰੀ May 11, 2026