ਵਿਦੇਸ਼ CDS General Rawat’s death: ਕਮੇਟੀ ਨੇ ਹੈਲੀਕਾਪਟਰ ਹਾਦਸੇ ਦਾ ਕਾਰਨ ‘ਮਨੁੱਖੀ ਗ਼ਲਤੀ’ ਦੱਸਿਆ By Mehra Media Team December 20, 2024 0 172 Share Facebook Twitter Pinterest WhatsApp Must read Big News: ਵੱਡੀ ਖਬਰ, ਪੂਰੇ ਦੇਸ਼ 'ਚ ਹਾਈ ਅਲਰਟ ਜਾਰੀ! ਜਾਣੋ ਇਲਾਕਿਆਂ 'ਚ ਕਿਉਂ ਵਧਾਈ ਗਈ ਗਸ਼ਤ? ਲੋਕਾਂ 'ਚ ਫੈਲੀ ਦਹਿਸ਼ਤ… April 25, 2026 Gold Silver Price Today: ਸੋਨੇ-ਚਾਂਦੀ ਦੇ ਫਿਰ ਟੁੱਟੇ ਭਾਅ, ਜਾਣੋ ਅੱਜ ਕਿੰਨੀਆਂ ਡਿੱਗੀਆਂ ਕੀਮਤਾਂ? 10 ਗ੍ਰਾਮ ਸਣੇ 22-24 ਕੈਰੇਟ ਹੋਇਆ ਇੰਨਾ ਸਸਤਾ… April 25, 2026 Punjab News: ਪੰਜਾਬ 'ਚ ਜ਼ੋਰਦਾਰ ਧਮਾਕਾ, ਪੈ ਗਿਆ ਚੀਕ-ਚਿਹਾੜਾ, 3 ਬੁਰੀ ਤਰ੍ਹਾਂ ਜ਼ਖਮੀ: ਪੂਰੇ ਇਲਾਕੇ 'ਚ ਮੱਚਿਆ ਹੜਕੰਪ … April 25, 2026 Raghav Chadha: ਰਾਘਵ ਚੱਢਾ ਨੂੰ ਵੱਡਾ ਝਟਕਾ! BJP ‘ਚ ਸ਼ਾਮਲ ਹੁੰਦੇ ਹੀ ਹੋਇਆ ਇਹ ਨੁਕਸਾਨ; ਮੱਚਿਆ ਹਾਹਾਕਾਰ April 25, 2026 Mehra Media Teamhttps://punjabimedia.in ਨਵੀਂ ਦਿੱਲੀ, 19 ਦਸੰਬਰ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ (ਸੀਡੀਐੱਸ) ਜਨਰਲ ਬਿਪਿਨ ਰਾਵਤ ਦੀ ਮੌਤ ਮਾਮਲੇ ਦੀ ਜਾਂਚ ਲਈ ਬਣਾਈ ਸੰਸਦੀ ਕਮੇਟੀ ਨੇ ਆਪਣੀ ਰਿਪੋਰਟ ਵਿਚ 8 ਦਸੰਬਰ 2021 ਨੂੰ ਹੋਏ ਐੱਮਆਈ-17 ਵੀ5 ਹੈਲੀਕਾਪਟਰ ਹਾਦਸੇ ਦਾ ਕਾਰਨ ‘ਮਨੁੱਖੀ ਗ਼ਲਤੀ’ ਨੂੰ ਦੱਸਿਆ ਹੈ। ਜਨਰਲ ਰਾਵਤ, ਉਨ੍ਹਾਂ ਦੀ ਪਤਨੀ ਮਧੂਲਿਕਾ ਰਾਵਤ ਤੇ ਕਈ ਹੋਰਨਾਂ ਹਥਿਆਰਬੰਦ ਬਲਾਂ ਦੇ ਕਰਮੀਆਂ ਦੀ ਉਦੋਂ ਮੌਤ ਹੋ ਗਈ ਸੀ, ਜਦੋਂ ਉਨ੍ਹਾਂ ਦਾ ਫੌਜੀ ਹੈਲੀਕਾਪਟਰ ਤਾਮਿਲ ਨਾਡੂ ਦੇ ਕੁੰਨੂਰ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ। ਸੰਸਦ ਵਿਚ ਮੰਗਲਵਾਰ ਨੂੰ ਪੇਸ਼ ਕੀਤੀ ਗਈ ਰਿਪੋਰਟ ਵਿਚ ਰੱਖਿਆ ਸਬੰਧੀ ਸਥਾਈ ਕਮੇਟੀ ਨੇ 13ਵੀਂ ਰੱਖਿਆ ਯੋਜਨਾ ਦੇ ਅਰਸੇ ਦੌਰਾਨ ਹੋਈ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਦੇ ਹਾਦਸਿਆਂ ਦੀ ਗਿਣਤੀ ਬਾਰੇ ਅੰਕੜੇ ਸਾਂਝੇ ਕੀਤੇ ਸਨ। ਇਸ ਦੌਰਾਨ ਕੁੱਲ 34 ਹਾਦਸੇ ਹੋਏ ਜਿਨ੍ਹਾਂ ਵਿਚ 2021-22 ਵਿਚ ਭਾਰਤੀ ਹਵਾਈ ਸੈਨਾ ਦੇ ਨੌਂ ਜਹਾਜ਼ਾਂ ਨਾਲ ਹਾਦਸੇ ਹੋਏ ਤੇ 2018-19 ਵਿਚ 11 ਜਹਾਜ਼ ਹਾਦਸੇ ਸ਼ਾਮਲ ਹਨ। ਰਿਪੋਰਟ ਦੇ ‘ਕਾਰਣ’ ਵਾਲੇ ਸਿਰਲੇਖ ਵਿਚ ਹਾਦਸਿਆਂ ਦੀ ਵਜ੍ਹਾ ‘ਮਨੁੱਖੀ ਗ਼ਲਤੀ’ ਦੱਸਿਆ ਗਿਆ ਹੈ। -ਪੀਟੀਆਈ News Source link TagsCDSDeathGeneralRawatsਹਦਸਹਲਕਪਟਰਕਮਟਕਰਨਗਲਤਦਦਸ਼ਆਨਮਨਖ Share Facebook Twitter Pinterest WhatsApp Previous articleStock market: ਭਾਰਤੀ ਬਜ਼ਾਰ ਗਲੋਬਲ ਸੈੱਲ ਆਫ਼ ਵਿੱਚ ਸ਼ਾਮਲ; ਸੈਂਸੈਕਸ 80 ਹਜ਼ਾਰ ਤੋਂ ਹੇਠਾਂ ਡਿੱਗਿਆ – Punjabi TribuneNext articleਪੂਨਮ ਪਾਂਡੇ ਲਈ ਦੀਵਾਨਾਪਨ ਤਾਂ ਵੇਖ ਲਵੋ - Advertisement - More articles Big News: ਵੱਡੀ ਖਬਰ, ਪੂਰੇ ਦੇਸ਼ 'ਚ ਹਾਈ ਅਲਰਟ ਜਾਰੀ! ਜਾਣੋ ਇਲਾਕਿਆਂ 'ਚ ਕਿਉਂ ਵਧਾਈ ਗਈ ਗਸ਼ਤ? ਲੋਕਾਂ 'ਚ ਫੈਲੀ ਦਹਿਸ਼ਤ… April 25, 2026 ਈਰਾਨ ਨਾਲ ਜੰਗ ਵਿਚਾਲੇ ਅਮਰੀਕਾ ਦਾ ਵੱਡਾ ਐਕਸ਼ਨ, ਚੀਨ ਦੀ ਰਿਫਾਇਨਰੀ 'ਤੇ ਲਾਈ ਪਾਬੰਦੀ April 25, 2026 Canada 'ਚ ਮਾਸਕ ਪਹਿਨੇ ਨੌਜਵਾਨ ਨੇ ਪੰਜਾਬੀ ਬਜ਼ੁਰਗ ਸਿੱਖ ਨੂੰ ਮਾਰੇ ਧੱਕੇ, ਕੀਤੀਆਂ ਨਸਲੀ ਟਿੱਪਣੀਆਂ, ਮੁਲਜ਼ਮ ਗ੍ਰਿਫਤਾਰ April 24, 2026 - Advertisement - Latest article Big News: ਵੱਡੀ ਖਬਰ, ਪੂਰੇ ਦੇਸ਼ 'ਚ ਹਾਈ ਅਲਰਟ ਜਾਰੀ! ਜਾਣੋ ਇਲਾਕਿਆਂ 'ਚ ਕਿਉਂ ਵਧਾਈ ਗਈ ਗਸ਼ਤ? ਲੋਕਾਂ 'ਚ ਫੈਲੀ ਦਹਿਸ਼ਤ… April 25, 2026 Gold Silver Price Today: ਸੋਨੇ-ਚਾਂਦੀ ਦੇ ਫਿਰ ਟੁੱਟੇ ਭਾਅ, ਜਾਣੋ ਅੱਜ ਕਿੰਨੀਆਂ ਡਿੱਗੀਆਂ ਕੀਮਤਾਂ? 10 ਗ੍ਰਾਮ ਸਣੇ 22-24 ਕੈਰੇਟ ਹੋਇਆ ਇੰਨਾ ਸਸਤਾ… April 25, 2026 Punjab News: ਪੰਜਾਬ 'ਚ ਜ਼ੋਰਦਾਰ ਧਮਾਕਾ, ਪੈ ਗਿਆ ਚੀਕ-ਚਿਹਾੜਾ, 3 ਬੁਰੀ ਤਰ੍ਹਾਂ ਜ਼ਖਮੀ: ਪੂਰੇ ਇਲਾਕੇ 'ਚ ਮੱਚਿਆ ਹੜਕੰਪ … April 25, 2026 Raghav Chadha: ਰਾਘਵ ਚੱਢਾ ਨੂੰ ਵੱਡਾ ਝਟਕਾ! BJP ‘ਚ ਸ਼ਾਮਲ ਹੁੰਦੇ ਹੀ ਹੋਇਆ ਇਹ ਨੁਕਸਾਨ; ਮੱਚਿਆ ਹਾਹਾਕਾਰ April 25, 2026 ਪੰਜਾਬ ਦੇ ਖਿਲਾਫ ਮੈਚ ਤੋਂ ਪਹਿਲਾਂ ਦਿੱਲੀ ਦੇ ਖਿਡਾਰੀ ਨੂੰ ਲੱਗੀ ਗੰਭੀਰ ਸੱਟ, ਸੱਦਣੀ ਪਈ ਐਂਬੂਲੈਂਸ; ਮੱਚੀ ਹਫੜਾ-ਦਫੜੀ April 25, 2026