CATEGORY

ਪ੍ਰਵਾਸੀ

ਉੱਘੇ ਇਤਿਹਾਸਕਾਰ ਐੱਮਜੀਐੈੱਸ ਨਾਰਾਇਣਨ ਦਾ ਦੇਹਾਂਤ

ਤਿਰੂਵਨੰਤਪੁਰਮ/ਕੋਜ਼ੀਕੋਡ, 26 ਅਪਰੈਲ ਉੱਘੇ ਇਤਿਹਾਸਕਾਰ, ਸਿੱਖਿਆ ਸ਼ਾਸਤਰੀ ਤੇ ਆਈਸੀਐੱਚਆਰ ਦੇ ਸਾਬਕਾ ਚੇਅਰਮੈਨ ਐੱਮਜੀਐੈੱਸ ਨਾਰਾਇਣਨ ਦਾ ਉਮਰ ਸਬੰਧੀ ਵਿਗਾੜਾਂ ਕਾਰਨ ਅੱਜ ਕੋਜ਼ੀਕੋਡ ਦੇ ਮਾਲਾਪਰਾਂਬਾ ’ਚ...

Punjab news ਬੱਸ ਸਟੈਂਡ ਬਦਲਣ ਦੇ ਵਿਰੋਧ ਵਜੋਂ ਬਠਿੰਡਾ ’ਚ ਬਾਜ਼ਾਰ ਬੰਦ, ਸ਼ਹਿਰ ਵਿਚ ਰੋਸ ਮਾਰਚ

ਮਨੋਜ ਸ਼ਰਮਾ ਬਠਿੰਡਾ, 26 ਮਾਰਚ ਬਠਿੰਡਾ ਬੱਸ ਸਟੈਂਡ ਨੂੰ ਬਦਲ ਕੇ ਨਵੇਂ ਥਾਂ ਮਲੋਟ ਰੋਡ ’ਤੇ ਲਿਜਾਣ ਦੇ ਫੈਸਲੇ ਖਿਲਾਫ ਸ਼ਹਿਰ ਵਾਸੀਆਂ ਵਿਚ ਰੋਸ ਦੀ...

Pahalgam terror attack ਸਰਕਾਰ ਵੱਲੋਂ ਪਾਕਿ ਨਾਗਰਿਕਾਂ ਨੂੰ 14 ਵਰਗਾਂ ਵਿਚ ਜਾਰੀ ਵੀਜ਼ੇ ਰੱਦ

ਨਵੀਂ ਦਿੱਲੀ, 25 ਅਪਰੈਲ Govt revokes 14 categories of visas given to Pakistani nationals ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਨੇ...

ਪਹਿਲਗਾਮ ਅਤਿਵਾਦੀ ਹਮਲੇ ਖ਼ਿਲਾਫ਼ ਮੁਜ਼ਾਹਰੇ

ਜੋਗਿੰਦਰ ਸਿੰਘ ਮਾਨ/ਮਨੋਜ ਸ਼ਰਮਾ ਮਾਨਸਾ/ਬਠਿੰਡਾ, 24 ਅਪਰੈਲ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ’ਤੇ ਹੋਏ ਅਤਿਵਾਦੀ ਹਮਲੇ ਖ਼ਿਲਾਫ਼ ਮਾਲਵੇ ’ਚ ਥਾਂ-ਥਾਂ ਵਿਰੋਧ ਪ੍ਰਦਰਸ਼ਨ ਹੋਏ ਤੇ ਸਮਾਜ...

ਪਾਕਿਸਤਾਨੀ ਨਾਗਰਿਕ ਅਟਾਰੀ-ਵਾਹਗਾ ਰਸਤੇ ਰਾਹੀਂ ਪਰਤਣ ਲੱਗੇ

ਚੰਡੀਗੜ੍ਹ, 24 ਅਪਰੈਲਕੇਂਦਰ ਵੱਲੋਂ ਦੇਸ਼ ਛੱਡਣ ਲਈ 48 ਘੰਟੇ ਦੀ ਸਮਾਂ ਸੀਮਾਂ ਨਿਰਧਾਰਤ ਕਰਨ ਤੋਂ ਬਾਅਦ, ਭਾਰਤ ਆਉਣ ਵਾਲੇ ਕਈ ਪਾਕਿਸਤਾਨੀ ਨਾਗਰਿਕਾਂ ਨੇ...

ਮੁੰਬਈ ਨੇ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਹਰਾਇਆ

ਹੈਦਰਾਬਾਦ, 23 ਅਪਰੈਲ ਟਰੈਂਟ ਬੋਲਟ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਮਗਰੋਂ ਰੋਹਿਤ ਸ਼ਰਮਾ ਦੇ ਨੀਮ ਸੈਂਕੜੇ ਸਦਕਾ ਮੁੰਬਈ ਇੰਡੀਅਨਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ਦੌਰਾਨ...

Back in Delhi, PM briefed on Kashmir situation at the airport ਪ੍ਰਧਾਨ ਮੰਤਰੀ ਮੋਦੀ ਨਵੀਂ ਦਿੱਲੀ ਪਹੁੰਚੇ, ਹਵਾਈ ਅੱਡੇ ’ਤੇ ਕਸ਼ਮੀਰ ਦੇ ਹਾਲਾਤ ਬਾਰੇ...

ਅਦਿੱਤੀ ਟੰਡਨਨਵੀਂ ਦਿੱਲੀ, 22 ਅਪਰੈਲਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਊਦੀ ਅਰਬ ਦਾ ਦੋ ਰੋਜ਼ਾ ਦੌਰਾ ਵਿਚਾਲੇ ਛੱਡ ਕੇ ਬੁੱਧਵਾਰ ਤੜਕੇ ਦਿੱਲੀ ਪਰਤ ਆਏੇ ਹਨ।...

Punjab News: ਪੰਜਾਬ ’ਚ ਹੁਣ ਇਕੱਲੇ ਪਿਤਾ ਨੂੰ ਵੀ ਮਿਲੇਗਾ ਚਾਈਲਡ ਕੇਅਰ ਲੀਵ ਦਾ ਲਾਭ

40 ਫ਼ੀਸਦੀ ਅਪਾਹਜ ਬੱਚਿਆਂ ਲਈ 18 ਸਾਲ ਦੀ ਉਪਰਲੀ ਉਮਰ ਹੱਦ ਵਿੱਚ ਦਿੱਤੀ ਗਈ ਛੋਟ ਆਤਿਸ਼ ਗੁਪਤਾ ਚੰਡੀਗੜ੍ਹ, 22 ਅਪਰੈਲ ਪੰਜਾਬ ਸਰਕਾਰ ਨੇ ਬੱਚਿਆਂ ਦੀਆਂ ਵਿਸ਼ੇਸ਼...

ਮੋਦੀ ਤੇ ਵੈਂਸ ਵੱਲੋਂ ਭਾਰਤ-ਅਮਰੀਕਾ ਵਪਾਰ ਸਮਝੌਤਾ ਗੱਲਬਾਤ ਵਿੱਚ ਮਹੱਤਵਪੂਰਨ ਪ੍ਰਗਤੀ ਦਾ ਸਵਾਗਤ

ਨਵੀਂ ਦਿੱਲੀ, 21 ਅਪਰੈਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਸੋਮਵਾਰ ਨੂੰ ਆਪਣੀ ਵਿਆਪਕ ਗੱਲਬਾਤ ਦੌਰਾਨ ਦੁਵੱਲੇ ਵਪਾਰ...

Ex DGP murder case: ਪਤਨੀ ਨੇ ਚਾਕੂ ਨਾਲ ਵਾਰ ਕਰਨ ਤੋਂ ਪਹਿਲਾਂ ਅੱਖਾਂ ’ਚ ਲਾਲ ਮਿਰਚਾਂ ਧੂੜੀਆਂ

ਬੰਗਲੂਰੂ, 21 ਅਪਰੈਲ ਕਰਨਾਟਕ ਦੇ ਸਾਬਕਾ ਡੀਜੀਪੀ ਓਮ ਪ੍ਰਕਾਸ਼ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀ ਪੁਲੀਸ ਨੂੰ ਪਤਾ ਲੱਗਾ ਹੈ ਕਿ ਉਨ੍ਹਾਂ ਦੀ...

Latest news

- Advertisement -