Bomb Threat to Punjab Secretariat: ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਆਈ ਹੈ। ਉੱਧਰ ਸੈਕਟਰ- 9 ਸਥਿਤ ਮਿੰਨੀ ਸੈਕਟਰੀਏਟ ਨੂੰ ਆਈ ਮੇਲ ਰਹੀ Threat ਆਈ ਹੈ। ਜਿਸ ਕਰਕੇ ਤੁਰੰਤ ਦੋਵਾਂ ਹੀ ਸਕੱਤਰੇਤ ਨੂੰ ਖਾਲੀ ਕਰਵਾ ਲਿਆ ਗਿਆ ਹੈ।
(ਇਹ ਇੱਕ ਤਾਜ਼ਾ ਖ਼ਬਰ ਹੈ ਅਤੇ ਇਸਨੂੰ ਅੱਪਡੇਟ ਕੀਤਾ ਜਾ ਰਿਹਾ ਹੈ। ਕਿਰਪਾ ਕਰਕੇ ਨਵੀਨਤਮ ਅੱਪਡੇਟ ਲਈ ਤਾਜ਼ਾ ਕਰੋ।)
ਹੋਰ ਪੜ੍ਹੋ