ਅਨਿਲ ਕਪੂਰ ਅਤੇ ਮਾਧੁਰੀ ਦੀਕਸ਼ਿਤ ਨੇ ਮਿਲ ਕੇ ਹਿੰਦੀ ਸਿਨੇਮਾ ਨੂੰ ‘ਤੇਜ਼ਾਬ’, ‘ਰਾਮ ਲਖਨ’, ‘ਪੁਕਾਰ’, ‘ਬੇਟਾ’ ਵਰਗੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਉਸ ਸਮੇਂ ਇਹ ਜੋੜੀ ਨਾ ਸਿਰਫ ਪਰਦੇ ‘ਤੇ ਹਲਚਲ ਮਚਾ ਰਹੀ ਸੀ ਬਲਕਿ ਅਸਲ ਜ਼ਿੰਦਗੀ ‘ਚ ਵੀ ਦੋਹਾਂ ਦੇ ਦਿਲਾਂ ‘ਚ ਇਕ-ਦੂਜੇ ਲਈ ਪਿਆਰ ਵਧਣਾ ਸ਼ੁਰੂ ਹੋ ਗਿਆ ਸੀ।