Hacklink

Hacklink

Hacklink

Hacklink panel

Hacklink

Hacklink

Hacklink Panel

Hacklink Panel

Hacklink

Hacklink

Hacklink

Hacklink

Hacklink

Buy Hacklink

Hacklink

Hacklink

Hacklink satın al

Hacklink Panel

Hacklink Panel

Hacklink

Hacklink

Hacklink panel

Hacklink satın al

Hacklink Panel

Hacklink

Hacklink panel

Masal oku

Hacklink panel

Hacklink panel

Illuminati

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Masal Oku

Backlink paketleri

Hacklink satın al

Hacklink panel

Hacklink satın al

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink panel

Hacklink panel

Hacklink panel

Hacklink giriş

vdcasino

vdcasino

Free Online Webmaster Tools

porno

pasacasino

pulibet

casibom

Hacking Forum

betpark giriş

sapanca escort

marsbahis

holiganbet

holiganbet

holiganbet güncel giriş

fixbet

jojobet

holiganbet güncel giriş

dizipal

betpark

jojobet giriş

holiganbet giriş

grandpashabet

holiganbet giriş

jojobet

Hacklink Panel

24.6 C
Patiāla
Friday, August 7, 2026

America ‘ਚ ਪੰਜਾਬੀ ਔਰਤ ਮੀਨੂ ਬੱਤਰਾ ਗ੍ਰਿਫਤਾਰ , 35 ਸਾਲਾਂ ਬਾਅਦ ਅਚਾਨਕ ਕੀਤਾ ਗਿਆ ਗ੍ਰਿਫ਼ਤਾਰ ,ਬੇਟਾ US ਆਰਮੀ 'ਚ ਅਫ਼ਸਰ 

Must read


Punjabi woman arrested in America : ਅਮਰੀਕਾ ਦੇ ਟੈਕਸਾਸ ‘ਚ ਰਹਿਣ ਵਾਲੀ ਪੰਜਾਬੀ ਮੂਲ ਦੀ ਕੋਰਟ ਇੰਟਰਪਰੇਟਰ ਭਾਵ ਦੁਭਾਸ਼ੀਏ ਮੀਨੂ ਬੱਤਰਾ ਨੂੰ 35 ਸਾਲਾਂ ਬਾਅਦ ਅਚਾਨਕ ਗ੍ਰਿਫ਼ਤਾਰ ਕਰ ਲਿਆ ਗਿਆ। ਅਮਰੀਕੀ ਇਮੀਗ੍ਰੇਸ਼ਨ ਏਜੰਸੀ ਨੇ ਉਸਨੂੰ ਹਵਾਈ ਅੱਡੇ ‘ਤੇ ਹਿਰਾਸਤ ‘ਚ ਲਿਆ ਅਤੇ ਜੇਲ੍ਹ ਭੇਜ ਦਿੱਤਾ। ਪਿਛਲੇ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਉਨ੍ਹਾਂ ਦੇ ਬੱਚੇ ਅਤੇ ਉਨ੍ਹਾਂ ਨੂੰ ਜਾਣਨ ਵਾਲੇ ਲੋਕ ਉਨ੍ਹਾਂ ਦੀ ਰਿਹਾਈ ਲਈ ਕਾਨੂੰਨੀ ਲੜਾਈ ਲੜ ਰਹੇ ਹਨ।

ਦਰਅਸਲ ‘ਚ ਮੀਨੂ ਬੱਤਰਾ ‘ਤੇ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਕੇ ਅਮਰੀਕਾ ਵਿੱਚ ਰਹਿਣ ਦਾ ਆਰੋਪ ਹੈ। ਟਰੰਪ ਪ੍ਰਸ਼ਾਸਨ ਨੇ ਇੱਕ ਸਮੂਹਿਕ ਦੇਸ਼ ਨਿਕਾਲਾ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਨਾਲ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ। ਇਸ ਪਹਿਲਕਦਮੀ ਤਹਿਤ ਮੀਨੂ ਬੱਤਰਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਅਮਰੀਕੀ ਇਮੀਗ੍ਰੇਸ਼ਨ ਏਜੰਸੀ ਉਸਨੂੰ ਡਿਪੋਰਟ ਕਰਨ ‘ਤੇ ਅੜੀ ਹੈ, ਜਦੋਂ ਕਿ ਉਸਦੇ ਵਕੀਲ ਵੱਖ-ਵੱਖ ਕਾਨੂੰਨਾਂ ਦਾ ਹਵਾਲਾ ਦੇ ਕੇ ਉਸਨੂੰ ਦੇਸ਼ ਨਿਕਾਲਾ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ, ਉਸਦੇ ਵਕੀਲਾਂ ਦਾ ਦਾਅਵਾ ਹੈ ਕਿ ਉਸਨੂੰ “ਵਾਪਸ ਭੇਜਣ ‘ਤੇ ਰੋਕ” ​​ਦੀ ਕਾਨੂੰਨੀ ਸੁਰੱਖਿਆ ਪ੍ਰਾਪਤ ਹੈ ਅਤੇ ਅਦਾਲਤ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਉਸਨੂੰ ਭਾਰਤ ਨਹੀਂ ਭੇਜਿਆ ਜਾਵੇਗਾ।

ਹਾਲਾਂਕਿ, ਅਦਾਲਤ ਨੇ ਅਜੇ ਤੱਕ ਉਸਨੂੰ ਡਿਪੋਰਟ ਕਰਨ ਸੰਬੰਧੀ ਕੋਈ ਅੰਤਿਮ ਆਦੇਸ਼ ਜਾਰੀ ਨਹੀਂ ਕੀਤਾ ਹੈ। ਮੀਨੂ ਟੈਕਸਾਸ ਦੀ ਇੱਕ ਅਦਾਲਤ ਵਿੱਚ ਪੰਜਾਬੀ, ਹਿੰਦੀ ਅਤੇ ਉਰਦੂ ਦੀ ਇੰਟਰਪਰੇਟਰ ਹੈ ਅਤੇ ਉਸਦਾ ਵੱਡਾ ਪੁੱਤਰ ਅਮਰੀਕੀ ਫੌਜ ਵਿੱਚ ਇੱਕ ਅਧਿਕਾਰੀ ਹੈ।

ਭਾਰਤ ਛੱਡ ਕੇ ਪਹੁੰਚੀ ਅਮਰੀਕਾ 

1980 ਦੇ ਦਹਾਕੇ ਵਿੱਚ ਪੰਜਾਬ ਵਿੱਚ ਹੋਏ ਦੰਗਿਆਂ ਅਤੇ ਹਿੰਸਾ ਵਿੱਚ ਮੀਨੂੰ ਦੇ ਮਾਤਾ-ਪਿਤਾ ਮਾਰੇ ਗਏ ਸਨ। ਆਪਣੀ ਸੁਰੱਖਿਆ ਲਈ ਮੀਨੂੰ 1991 ਵਿੱਚ ਭਾਰਤ ਛੱਡ ਕੇ ਨਿਊ ਜਰਸੀ ਅਮਰੀਕਾ ਚਲੀ ਗਈ ਸੀ।ਮੀਨੂੰ ਨੇ 1992 ਵਿੱਚ ਸ਼ਰਣ ਲਈ ਅਰਜ਼ੀ ਦਿੱਤੀ ਸੀ। 2000 ਵਿੱਚ ਨਿਊ ਜਰਸੀ ਦੇ ਇੱਕ ਜੱਜ ਨੇ ਫੈਸਲਾ ਸੁਣਾਇਆ ਕਿ ਮੀਨੂੰ ਨੂੰ ਭਾਰਤ ਭੇਜਣਾ ਖ਼ਤਰਨਾਕ ਹੋਵੇਗਾ। ਉਸਨੂੰ ਦੇਸ਼ ਨਿਕਾਲੇ ਦਾ ਦਰਜਾ ਰੋਕਣ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ। ਇਹ ਦਰਜਾ ਉਸਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਪਰ ਉਸਨੂੰ ਗ੍ਰੀਨ ਕਾਰਡ ਨਹੀਂ ਮਿਲੇਗਾ।

ਮੀਨੂੰ ਟੈਕਸਾਸ ਚਲੀ ਗਈ ਅਤੇ ਉੱਥੋਂ ਦੀ ਸਭ ਤੋਂ ਸਨਮਾਨਿਤ ਕੋਰਟ ਇੰਟਰਪਰੇਟਰ ਬਣ ਗਈ। ਉਸਨੇ ਹਜ਼ਾਰਾਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਮਾਮਲਿਆਂ ਵਿੱਚ ਮਦਦ ਕੀਤੀ। ਉਹ ਨਿਯਮਿਤ ਤੌਰ ‘ਤੇ ਆਪਣਾ  ਵਰਕ ਪਰਮਿਟ ਰਿਨਿਊ ਕਰਵਾਉਂਦੀ ਰਹੀ ਅਤੇ ਟੈਕਸ ਭਰਦੀ ਰਹੀ।

17 ਮਾਰਚ ਨੂੰ ਜਦੋਂ ਮੀਨੂੰ ਕੰਮ ਲਈ ਮਿਲਵਾਕੀ ਜਾ ਰਹੀ ਸੀ ਤਾਂ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਦੇ ਮੈਂਬਰਾਂ ਨੇ ਉਸਨੂੰ ਹਾਰਲਿੰਗਟਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰੋਕ ਲਿਆ। ਉਸ ਕੋਲ ਇੱਕ ਵੈਧ ਵਰਕ ਪਰਮਿਟ ਸੀ ਪਰ ਏਜੰਟਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਖਿਲਾਫ਼ ਸਾਲ 2000 ਦਾ ਇੱਕ ਪੁਰਾਣਾ ਡਿਪੋਟੇਸ਼ਨ ਆਰਡਰ ਹੈ।

ਉਸਨੂੰ ਹੱਥਕੜੀ ਲਗਾ ਕੇ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਐਲ ਵੈਲੇ ਹਿਰਾਸਤ ਕੇਂਦਰ ਭੇਜ ਦਿੱਤਾ ਗਿਆ। ਉਸਦੀ ਨਜ਼ਰਬੰਦੀ ਦੌਰਾਨ ਉਸਨੂੰ 24 ਘੰਟਿਆਂ ਲਈ ਖਾਣਾ ਅਤੇ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਉਸਦੇ ਕੋਲੈਸਟ੍ਰੋਲ ਦੀ ਦਵਾਈ ‘ਤੇ ਵੀ ਰੋਕ ਲਗਾਈ ਗਈ। ਮੀਨੂੰ ਬੱਤਰਾ ਦੇ ਵਕੀਲ ਦੀਪਕ ਆਹਲੂਵਾਲੀਆ ਨੇ ਕਿਹਾ ਕਿ ਅਧਿਕਾਰੀਆਂ ਨੇ ਉਸ ਨਾਲ ਬਹੁਤ ਬੁਰਾ ਵਿਵਹਾਰ ਕੀਤਾ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article