Akali Dal | Jathedar Giani Raghbir Singh | ਅਕਾਲੀ ਦਲ ਜਲਦ ਕਰੇ ਅਸਤੀਫ਼ੇ ਮਨਜ਼ੂਰ ਜੱਥੇਦਾਰ ਸਾਹਿਬ ਦਾ ਹੁਕਮ |Akal

Must read



<p>ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅਕਾਲੀ ਦਲ ਨੂੰ ਕਿਹਾ ਕਿ ਜਲਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਏ ਗਏ ਫੈਸਲੇ ਲਾਗੂ ਕਰੇ&nbsp;</p>
<p>ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਾਂਚ ਕਮੇਟੀ ਬਣਾਏ ਜਾਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਪਿਆਰਿਆਂ ਦੇ ਸਨਮੁਖ ਹੋ ਕੇ ਇਹ ਗੱਲ ਕਹੀ ਹੈ ਕਿ ਜੋ ਮੇਰੇ ਤੇ ਆਰੋਪ ਲਾਏ ਗਏ ਨੇ ਉਹ ਪਾਪ ਮੈਂ ਨਹੀਂ ਕੀਤਾ ਤੇ ਇਸ ਤੋਂ ਬਾਅਦ ਕੁਝ ਹੋਰ ਜਾਂਚ ਬਾਕੀ ਨਹੀਂ ਰਹਿ ਜਾਂਦੀ&nbsp;</p>
<p>ਜਥੇਦਾਰ ਦੀ ਜਾਂਚ ਕੋਈ ਕਮੇਟੀ ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਹੀ ਹੋ ਸਕਦੀ ਹੈ</p>



News Source link

- Advertisement -

More articles

- Advertisement -

Latest article