Hacklink panel

Hacklink

Hacklink

Hacklink

Hacklink panel

Hacklink

Hacklink

Hacklink Panel

Hacklink Panel

Hacklink

Hacklink

Hacklink

Hacklink

Hacklink

Buy Hacklink

Hacklink

Hacklink

Hacklink satın al

Hacklink Panel

Hacklink Panel

Hacklink

Hacklink

Hacklink

Hacklink

Hacklink panel

Hacklink satın al

Hacklink Panel

Hacklink

Hacklink panel

Masal oku

Hacklink panel

Hacklink panel

Illuminati

Masal Oku

Hacklink panel

Hacklink Panel

Hacklink Panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Masal Oku

Backlink paketleri

Hacklink panel

Hacklink satın al

Hacklink panel

Hacklink satın al

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink panel

sakarya escort bayan

Hacklink panel

test55

Hacklink panel

Hacklink giriş

grandpashabet

casibom

1xbet

vdcasino

vdcasino

piabellacasino

betcio giriş

betcio

deneme bonusu

jojobet

Free Online Webmaster Tools

porno

selçuksport

pulibet

jojobet

Hacking Forum

casibom

@SEO_DEAD_PORN IN TELEGRAM - HACKED SEO BACKLINKS, CHİLD BULK LINK POSTING, DEAD BOOST PORN SEO RANKING

marsbahis

holiganbet

betebet

casibom güncel giriş

fixbet

dizipal

31.7 C
Patiāla
Monday, July 27, 2026

Air Pollution Effects On Brain : ਸਾਵਧਾਨ ! ਹਵਾ ਪ੍ਰਦੂਸ਼ਣ ਕਰ ਰਿਹਾ ਯਾਦਦਾਸ਼ਤ ਨੂੰ ਕਮਜ਼ੋਰ, ਦਿਮਾਗ ਨੂੰ ਵੀ ਪਹੁੰਚਾ ਰਿਹਾ ਭਾਰੀ ਨੁਕਸਾਨ

Must read


How Air Pollution Affects Memory And Brain Function:  ਅਸੀਂ ਹਰ ਰੋਜ਼ ਜਿਸ ਹਵਾ ਵਿੱਚ ਸਾਹ ਲੈਂਦੇ ਹਾਂ, ਉਸਦਾ ਅਸਰ ਸਿਰਫ਼ ਫੇਫੜਿਆਂ ਅਤੇ ਦਿਲ ਤੱਕ ਹੀ ਸੀਮਿਤ ਨਹੀਂ ਰਹਿੰਦਾ। ਨਵੀਂ ਖੋਜ ਦੱਸਦੀ ਹੈ ਕਿ ਹਵਾ ਪ੍ਰਦੂਸ਼ਣ ਸਾਡੇ ਦਿਮਾਗ ਅਤੇ ਯਾਦਦਾਸ਼ਤ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਖ਼ਾਸ ਤੌਰ ‘ਤੇ ਟ੍ਰੈਫਿਕ, ਉਦਯੋਗਾਂ ਅਤੇ ਜੰਗਲਾਂ ਦੀਆਂ ਅੱਗਾਂ ਤੋਂ ਨਿਕਲਣ ਵਾਲੇ ਬਹੁਤ ਹੀ ਸੂਖਮ ਪ੍ਰਦੂਸ਼ਕ ਕਣਾਂ ਦਾ ਸਬੰਧ ਕਮਜ਼ੋਰ ਹੋ ਰਹੀ ਸੋਚਣ-ਸਮਝਣ ਦੀ ਸਮਰੱਥਾ ਨਾਲ ਪਾਇਆ ਗਿਆ ਹੈ। ਆਓ ਜਾਣਦੇ ਹਾਂ ਕਿ ਪ੍ਰਦੂਸ਼ਣ ਤੁਹਾਡੇ ਦਿਮਾਗ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ।

ਕੀ ਸੱਚਮੁੱਚ ਦਿਮਾਗ ‘ਤੇ ਪੈਂਦਾ ਹੈ ਅਸਰ?

ਇਹ ਅਧਿਐਨ ਕੈਨੇਡਾ ਦੀ ਮੈਕਮਾਸਟਰ ਯੂਨੀਵਰਸਿਟੀ ਦੇ ਖੋਜਕਾਰਾਂ ਵੱਲੋਂ ਕੀਤਾ ਗਿਆ ਸੀ ਅਤੇ 13 ਮਈ 2026 ਨੂੰ ਜਰਨਲ ਸਟ੍ਰੋਕ ਵਿੱਚ ਆਨਲਾਈਨ ਪ੍ਰਕਾਸ਼ਿਤ ਹੋਇਆ। ਖੋਜ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਖੇਤਰਾਂ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਵੱਧ ਸੀ, ਉੱਥੇ ਰਹਿਣ ਵਾਲੇ ਲੋਕਾਂ ਦੀ ਯਾਦਦਾਸ਼ਤ, ਸਮਝਣ ਦੀ ਸਮਰੱਥਾ ਅਤੇ ਮਾਨਸਿਕ ਗਤੀ ਨਾਲ ਜੁੜੇ ਟੈਸਟਾਂ ਵਿੱਚ ਕਾਰਗੁਜ਼ਾਰੀ ਤੁਲਨਾਤਮਕ ਤੌਰ ‘ਤੇ ਕਮਜ਼ੋਰ ਰਹੀ। ਦਿਲਚਸਪ ਗੱਲ ਇਹ ਹੈ ਕਿ ਇਹ ਅਸਰ ਉਹਨਾਂ ਖੇਤਰਾਂ ਵਿੱਚ ਵੀ ਦੇਖਿਆ ਗਿਆ ਜਿੱਥੇ ਹਵਾ ਪ੍ਰਦੂਸ਼ਣ ਦਾ ਪੱਧਰ ਅੰਤਰਰਾਸ਼ਟਰੀ ਮਾਪਦੰਡਾਂ ਮੁਤਾਬਕ ਘੱਟ ਮੰਨਿਆ ਜਾਂਦਾ ਹੈ।

ਕਿਹੜਾ ਪ੍ਰਦੂਸ਼ਣ ਸਭ ਤੋਂ ਵੱਧ ਅਸਰ ਕਰਦਾ ਹੈ?

ਖੋਜ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਟ੍ਰੈਫਿਕ ਕਾਰਨ ਹੋਣ ਵਾਲੇ ਪ੍ਰਦੂਸ਼ਣ ਦੇ ਵੱਧ ਸੰਪਰਕ ਵਿੱਚ ਰਹਿਣ ਵਾਲੇ ਲੋਕਾਂ ਦੇ ਦਿਮਾਗ ਵਿੱਚ MRI ਸਕੈਨ ਰਾਹੀਂ ਕੁਝ ਸੂਖਮ ਨੁਕਸਾਨ ਦੇ ਸੰਕੇਤ ਨਜ਼ਰ ਆਏ। ਮਹਿਲਾਵਾਂ ਵਿੱਚ ਇਹ ਪ੍ਰਭਾਵ ਹੋਰ ਵੀ ਜ਼ਿਆਦਾ ਸਪੱਸ਼ਟ ਪਾਇਆ ਗਿਆ। ਖੋਜਕਾਰਾਂ ਨੇ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਸਰੀਰ ਵਿੱਚ ਵੱਧ ਚਰਬੀ ਵਰਗੇ ਦਿਲ ਦੀਆਂ ਬਿਮਾਰੀਆਂ ਨਾਲ ਜੁੜੇ ਖਤਰੇ ਦੇ ਕਾਰਕਾਂ ਨੂੰ ਵੀ ਧਿਆਨ ਵਿੱਚ ਰੱਖਿਆ, ਪਰ ਇਸ ਦੇ ਬਾਵਜੂਦ ਹਵਾ ਪ੍ਰਦੂਸ਼ਣ ਅਤੇ ਦਿਮਾਗੀ ਬਦਲਾਵਾਂ ਵਿਚਕਾਰ ਸਬੰਧ ਕਾਇਮ ਰਿਹਾ।

ਹੌਲੀ-ਹੌਲੀ ਪ੍ਰਭਾਵਿਤ ਕਰਦਾ ਹੈ ਦਿਮਾਗ

ਮੈਕਮਾਸਟਰ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਹੈਲਥ ਰਿਸਰਚ ਮੈਥਡਜ਼, ਐਵੀਡੈਂਸ ਐਂਡ ਇੰਪੈਕਟ ਦੇ ਐਸੋਸੀਏਟ ਪ੍ਰੋਫੈਸਰ ਰਸਲ ਡੀ ਸੂਜ਼ਾ ਮੁਤਾਬਕ, ਡਿਮੈਂਸ਼ੀਆ ਅਚਾਨਕ ਨਹੀਂ ਹੁੰਦਾ, ਸਗੋਂ ਇਹ ਕਈ ਦਹਾਕਿਆਂ ਦੌਰਾਨ ਹੌਲੀ-ਹੌਲੀ ਵਿਕਸਿਤ ਹੁੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਕਾਰਕਾਂ ਦੀ ਪਛਾਣ ਕਰਨੀ, ਜੋ ਸ਼ੁਰੂਆਤੀ ਪੜਾਅ ਵਿੱਚ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ, ਭਵਿੱਖ ਵਿੱਚ ਦਿਮਾਗੀ ਸਿਹਤ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ।

ਹਾਲਾਂਕਿ ਇਹ ਅਧਿਐਨ ਸਿੱਧੇ ਤੌਰ ‘ਤੇ ਇਹ ਸਾਬਤ ਨਹੀਂ ਕਰਦਾ ਕਿ ਹਵਾ ਪ੍ਰਦੂਸ਼ਣ ਡਿਮੈਂਸ਼ੀਆ ਦਾ ਕਾਰਨ ਬਣਦਾ ਹੈ, ਪਰ ਇਹ ਉਹਨਾਂ ਵਧ ਰਹੇ ਵਿਗਿਆਨਕ ਸਬੂਤਾਂ ਵਿੱਚ ਇੱਕ ਹੋਰ ਮਹੱਤਵਪੂਰਨ ਕੜੀ ਜੋੜਦਾ ਹੈ ਜੋ ਦਰਸਾਉਂਦੇ ਹਨ ਕਿ ਹਵਾ ਦੀ ਗੁਣਵੱਤਾ ਉਮਰ ਵੱਧਣ ਦੇ ਨਾਲ ਯਾਦਦਾਸ਼ਤ ਅਤੇ ਸੋਚਣ-ਸਮਝਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਘੱਟ ਪ੍ਰਦੂਸ਼ਣ ਵੀ ਹੋ ਸਕਦਾ ਹੈ ਨੁਕਸਾਨਦਾਇਕ

ਇਸ ਅਧਿਐਨ ਦੀ ਮੁੱਖ ਲੇਖਕ ਅਤੇ ਮੈਕਮਾਸਟਰ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਮੈਡੀਸਨ ਦੀ ਸਹਾਇਕ ਪ੍ਰੋਫੈਸਰ ਸੈਂਡੀ ਅਜ਼ਾਬ ਨੇ ਕਿਹਾ ਕਿ ਕੈਨੇਡਾ ਦੀ ਹਵਾ ਨੂੰ ਆਮ ਤੌਰ ‘ਤੇ ਸਾਫ਼ ਮੰਨਿਆ ਜਾਂਦਾ ਹੈ, ਪਰ ਸਾਡੇ ਨਤੀਜੇ ਦਰਸਾਉਂਦੇ ਹਨ ਕਿ ਘੱਟ ਪੱਧਰ ਦਾ ਹਵਾ ਪ੍ਰਦੂਸ਼ਣ ਵੀ ਦਿਮਾਗੀ ਸਿਹਤ ‘ਤੇ ਅਸਰ ਪਾ ਸਕਦਾ ਹੈ। ਉਨ੍ਹਾਂ ਮੁਤਾਬਕ, ਇਹ ਬਦਲਾਅ ਕਈ ਵਾਰ ਕਿਸੇ ਸਪੱਸ਼ਟ ਲੱਛਣ ਤੋਂ ਬਿਨਾਂ ਹੀ ਸਾਲਾਂ ਪਹਿਲਾਂ ਸ਼ੁਰੂ ਹੋ ਜਾਂਦੇ ਹਨ।

ਲੋਕਾਂ ਦੀ ਸੋਚਣ-ਸਮਝਣ ਦੀ ਸਮਰੱਥਾ ‘ਤੇ ਅਧਿਐਨ

ਖੋਜਕਾਰਾਂ ਨੇ ਕਰੀਬ 7,000 ਮੱਧ-ਉਮਰ ਦੇ ਲੋਕਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਨੇ PM2.5 ਅਤੇ ਨਾਈਟ੍ਰੋਜਨ ਡਾਈਆਕਸਾਈਡ ਵਰਗੇ ਪ੍ਰਦੂਸ਼ਕਾਂ ਦੇ ਲੰਬੇ ਸਮੇਂ ਤੱਕ ਸੰਪਰਕ ਅਤੇ ਲੋਕਾਂ ਦੀ ਸੋਚਣ-ਸਮਝਣ ਦੀ ਸਮਰੱਥਾ ਵਿਚਕਾਰ ਸਬੰਧ ਦਾ ਅਧਿਐਨ ਕੀਤਾ। ਮਾਹਿਰਾਂ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਹੋਰ ਲੰਬੇ ਸਮੇਂ ਵਾਲੇ ਅਧਿਐਨ ਇਹ ਸਮਝਣ ਵਿੱਚ ਮਦਦ ਕਰਨਗੇ ਕਿ ਸਾਫ਼ ਹਵਾ ਦਿਮਾਗ ਅਤੇ ਯਾਦਦਾਸ਼ਤ ਨੂੰ ਸੁਰੱਖਿਅਤ ਰੱਖਣ ਵਿੱਚ ਕਿਵੇਂ ਮਦਦਗਾਰ ਹੋ ਸਕਦੀ ਹੈ।

Disclaimer : ਇਹ ਜਾਣਕਾਰੀ ਖੋਜ ਅਧਿਐਨਾਂ ਅਤੇ ਮਾਹਿਰਾਂ ਦੀ ਰਾਇ ‘ਤੇ ਆਧਾਰਿਤ ਹੈ। ਇਸ ਨੂੰ ਡਾਕਟਰੀ ਸਲਾਹ ਦਾ ਵਿਕਲਪ ਨਾ ਮੰਨਿਆ ਜਾਵੇ। ਕਿਸੇ ਵੀ ਨਵੀਂ ਗਤੀਵਿਧੀ ਜਾਂ ਕਸਰਤ ਨੂੰ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਜਾਂ ਸਬੰਧਤ ਮਾਹਿਰ ਨਾਲ ਸਲਾਹ ਜ਼ਰੂਰ ਕਰੋ।

Check out below Health Tools-
Calculate Your Body Mass Index ( BMI )

Calculate The Age Through Age Calculator



News Source link

- Advertisement -

More articles

- Advertisement -

Latest article