25.2 C
Patiāla
Sunday, April 28, 2024

ਕੇਂਦਰ ਵੱਲੋਂ ਬੀਐੱਸਐੱਨਐੱਲ ਨੂੰ ਸੁਰਜੀਤ ਕਰਨ ਲਈ 1.64 ਲੱਖ ਕਰੋੜ ਰੁਪਏ ਦਾ ਪੈਕੇਜ ਪ੍ਰਵਾਨ

Must read


ਨਵੀਂ ਦਿੱਲੀ, 27 ਜੁਲਾਈ

ਕੇਂਦਰੀ ਮੰਤਰੀ ਮੰਡਲ ਨੇ ਸਰਕਾਰੀ ਟੈਲੀਕਾਮ ਕੰਪਨੀ ਬੀਐੱਸਐੱਨਐੱਲ ਨੂੰ ਸੁਰਜੀਤ ਕਰਨ ਲਈ 1.64 ਲੱਖ ਕਰੋੜ ਰੁਪਏ ਦੇ ਪੈਕੇਜ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੈਕੇਜ ਦੇ ਤਿੰਨ ਹਿੱਸੇ ਹਨ ਸੇਵਾਵਾਂ ਵਿੱਚ ਸੁਧਾਰ ਕਰਨਾ, ਆਰਥਿਕ ਮਜ਼ਬੂਤੀ ਅਤੇ ਫਾਈਬਰ ਨੈੱਟਵਰਕ ਦਾ ਵਿਸਥਾਰ ਕਰਨਾ।



News Source link

- Advertisement -

More articles

- Advertisement -

Latest article