ਕੇਂਦਰ ਵੱਲੋਂ ਬੀਐੱਸਐੱਨਐੱਲ ਨੂੰ ਸੁਰਜੀਤ ਕਰਨ ਲਈ 1.64 ਲੱਖ ਕਰੋੜ ਰੁਪਏ ਦਾ ਪੈਕੇਜ ਪ੍ਰਵਾਨ

0
333


ਨਵੀਂ ਦਿੱਲੀ, 27 ਜੁਲਾਈ

ਕੇਂਦਰੀ ਮੰਤਰੀ ਮੰਡਲ ਨੇ ਸਰਕਾਰੀ ਟੈਲੀਕਾਮ ਕੰਪਨੀ ਬੀਐੱਸਐੱਨਐੱਲ ਨੂੰ ਸੁਰਜੀਤ ਕਰਨ ਲਈ 1.64 ਲੱਖ ਕਰੋੜ ਰੁਪਏ ਦੇ ਪੈਕੇਜ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੈਕੇਜ ਦੇ ਤਿੰਨ ਹਿੱਸੇ ਹਨ ਸੇਵਾਵਾਂ ਵਿੱਚ ਸੁਧਾਰ ਕਰਨਾ, ਆਰਥਿਕ ਮਜ਼ਬੂਤੀ ਅਤੇ ਫਾਈਬਰ ਨੈੱਟਵਰਕ ਦਾ ਵਿਸਥਾਰ ਕਰਨਾ।



News Source link

LEAVE A REPLY

Please enter your comment!
Please enter your name here