42.7 C
Patiāla
Saturday, May 18, 2024

ਮੱਧ ਪ੍ਰਦੇਸ਼ ਨੇ ਪਹਿਲਾ ਰਣਜੀ ਖ਼ਿਤਾਬ ਜਿੱਤ ਕੇ ਇਤਿਹਾਸ ਰਚਿਆ, ਮੁੰਬਈ ਨੂੰ 6 ਵਿਕਟਾਂ ਨਾਲ ਹਰਾਇਆ

Must read


ਬੰਗਲੌਰ, 26 ਜੂਨ

ਮੱਧ ਪ੍ਰਦੇਸ਼ ਨੇ ਪੰਜਵੇਂ ਅਤੇ ਆਖਰੀ ਦਿਨ ਅੱਜ ਘਰੇਲੂ ਕ੍ਰਿਕਟ ਦੀ ਤਕੜੀ ਟੀਮ ਮੁੰਬਈ ਨੂੰ ਇਕਪਾਸੜ ਫਾਈਨਲ ਵਿਚ ਛੇ ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਰਣਜੀ ਟਰਾਫੀ ਦਾ ਖਿਤਾਬ ਆਪਣੇ ਨਾਂ ਕਰ ਕੇ ਇਤਿਹਾਸ ਰਚ ਦਿੱਤਾ। ਕੋਚ ਚੰਦਰਕਾਂਤ ਪੰਡਿਤ 23 ਸਾਲ ਪਹਿਲਾਂ ਇਸੇ ਮੈਦਾਨ ‘ਤੇ ਰਣਜੀ ਟਰਾਫੀ ਦਾ ਖਿਤਾਬ ਗੁਆ ਚੁੱਕੇ ਸਨ ਪਰ ਇਸ ਵਾਰ ਉਹ ਚੈਂਪੀਅਨ ਟੀਮ ਦਾ ਹਿੱਸਾ ਬਣਨ ‘ਚ ਕਾਮਯਾਬ ਰਹੇ। ਆਖਰੀ ਦਿਨ ਮੁੰਬਈ ਦੀ ਟੀਮ ਦੂਜੀ ਪਾਰੀ ‘ਚ 269 ਦੌੜਾਂ ‘ਤੇ ਆਊਟ ਹੋ ਗਈ ਅਤੇ ਮੱਧ ਪ੍ਰਦੇਸ਼ ਨੂੰ 108 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਟੀਮ ਨੇ ਚਾਰ ਵਿਕਟਾਂ ਗੁਆ ਕੇ ਹਾਸਲ ਕਰ ਲਿਆ।





News Source link

- Advertisement -

More articles

- Advertisement -

Latest article