40.7 C
Patiāla
Saturday, May 4, 2024

ਰੂਸ ਨੇ ਯੂਕਰੇਨ ਦੇ ਲਵੀਵ ਸ਼ਹਿਰ ’ਤੇ ਕਈ ਰਾਕੇਟ ਦਾਗ਼ੇ

Must read


ਲਵੀਵ (ਯੂਕਰੇਨ), 27 ਮਾਰਚ

ਯੂਕਰੇਨ ਦੇ ਪੱਛਮੀ ਸ਼ਹਿਰ ਲਵੀਵ ‘ਤੇ ਰੂਸ ਦੇ ਰਾਕੇਟ ਹਮਲੇ ਜਾਰੀ ਹਨ, ਜੋ ਇਸ ਗੱਲ ਦਾ ਸੰਕੇਤ ਹੈ ਕਿ ਰੂਸ ਦੇਸ਼ ਦੇ ਸਿਰਫ ਪੂਰਬੀ ਹਿੱਸੇ ਨੂੰ ਨਿਸ਼ਾਨਾ ਬਣਾਉਣ ਦੇ ਆਪਣੇ ਦਾਅਵਿਆਂ ਦੇ ਬਾਵਜੂਦ ਦੇਸ਼ ਦੇ ਹੋਰ ਹਿੱਸਿਆਂ ‘ਤੇ ਵੀ ਹਮਲੇ ਕਰ ਰਿਹਾ ਹੈ। ਲਗਾਤਾਰ ਹਵਾਈ ਹਮਲਿਆਂ ਨੇ ਸ਼ਹਿਰ ਨੂੰ ਹਿਲਾ ਦਿੱਤਾ ਹੈ। 





News Source link

- Advertisement -

More articles

- Advertisement -

Latest article