ਪੰਜਾਬ ਮੇਲੇ ਦੀ ਪਹਿਲੀ ਸ਼ਾਮ ਕਬੀਰ ਦੇ ਦੋਹਿਆਂ ਦੇ ਨਾਮ By Mehra Media Team April 6, 2025 0 114 Share FacebookXPinterestWhatsApp Must read ਪ੍ਰਸ਼ਾਸਨ ‘ਚ ਮੱਚਿਆ ਹੜਕੰਪ, IAS-IPS ‘ਤੇ ਲੱਗੇ ਗੰਭੀਰ ਦੋਸ਼, ਖੁਲਾਸੇ ਮਗਰੋਂ ਸਿਆਸਤ ਗਰਮਾਈ, ਬੋਲੇ- ਸਰਕਾਰ ਵੱਲੋ October 28, 2026 ਵੱਡੀ ਖ਼ਬਰ! ਲੁਧਿਆਣਾ ਨਗਮ ਨਿਗਮ 'ਚ ਵਿਜੀਲੈਂਸ ਦੀ Raid, ਪ੍ਰਾਪਰਟੀ ਟੈਕਸ ਇੰਸਪੈਕਟਰ ਕਾਬੂ; ਮੱਚੀ ਹਫੜਾ-ਦਫੜੀ October 28, 2026 WPL Auction Live Streaming:ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਲਾਈਵ ਆਕਸ਼ਨ? 146 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ October 28, 2026 Ranjit Kaur Bhabhi: ਪੰਜਾਬ ਦੀ ਇੰਨਫਲੂਐਂਸਰ ਭਾਬੀ ਚੁੰਮੇਵਾਲੀ ਦੇ ਪਤੀ ਨਾਲ ਕੁੱਟਮਾਰ, ਗਲੀ 'ਚ ਭਜਾਇਆ, ਕੱਪੜੇ ਪਾੜੇ ਗਏ; ਫਿਰ… October 28, 2026 Mehra Media Teamhttps://punjabimedia.in ਖੇਤਰੀ ਪ੍ਰਤੀਨਿਧ ਲੁਧਿਆਣਾ, 5 ਅਪਰੈਲ ਬੀਤੇ ਦਿਨ ਲੁਧਿਆਣਾ ਵਿੱਚ ਸ਼ੁਰੂ ਹੋਏ ਰੂਰਲ ਅਰਬਨ ਹੈਰਿਟੇਜ ਫੈਸਟਿਵਲ ਦੀ ਪਹਿਲੀ ਸ਼ਾਮ ‘ਐ ਜੀ ਰਾਮ ਨਾਮ ਦੀ ਲੂਟ ਹੈ’ ਅਤੇ ‘ਧੀਰੇ-ਧੀਰੇ ਰੇ ਮਨਾ, ਧੀਰੇ ਸਭ ਕੁਝ ਹੋਏ…’ ਵਰਗੇ ਅਮਰ ਦੋਹਿਆਂ ਦੀ ਗੂੰਜ ਨਾਲ ਇੱਕ ਆਧਿਆਤਮਿਕ ਤਜਰਬੇ ’ਚ ਬਦਲ ਗਈ। ਪ੍ਰਸਿੱਧ ਕਲਾਕਾਰ ਮੁਕੇਸ਼ ਚੌਹਾਨ ਅਤੇ ਉਨ੍ਹਾਂ ਦੀ ਟੀਮ ਨੇ ਕਬੀਰ ਦੇ ਦੋਹਿਆਂ ਨੂੰ ਸੁਰਾਂ ਵਿੱਚ ਪਿਰੋ ਕੇ, ਲੁਧਿਆਣਾ ਦੇ ਦਰਸ਼ਕਾਂ ਨੂੰ ਭਾਰਤੀ ਸਭਿਆਚਾਰ ਅਤੇ ਸੰਤ ਪਰੰਪਰਾ ਨਾਲ ਜਾਣੂ ਕਰਵਾਇਆ। ਕਬੀਰ ਦੇ ਦੋਹਿਆਂ ਦੀ ਸਾਦਗੀ ਅਤੇ ਗਹਿਰਾਈ ਨੇ ਹਾਜ਼ਰੀਨ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਫੈਸਟਿਵਲ ਦਾ ਦੂਜਾ ਦਿਨ ਇਕ ਹੋਰ ਸੰਗੀਤਮਈ ਆਧਿਆਤਮਿਕ ਯਾਤਰਾ ਲੈ ਕੇ ਆ ਰਿਹਾ ਹੈ। ਪ੍ਰਸਿੱਧ ਸੂਫ਼ੀ ਗਾਇਕਾ ਸੁਲਤਾਨਾ ਨੂਰਾਂ ਆਪਣੀ ਜਾਦੂਈ ਆਵਾਜ਼ ਨਾਲ ਲੁਧਿਆਣਾ ਵਾਸੀਆਂ ਨੂੰ ਸੂਫ਼ੀ ਸੰਗੀਤ ਦੀ ਰੂਹਾਨੀ ਤ੍ਰਿਪਤੀ ਮਹਿਸੂਸ ਕਰਵਾਉਣਗੀਆਂ। ਫੈਸਟਿਵਲ ਦੇ ਆਯੋਜਕ ਸੁਨੀਲ ਵਰਮਾ ਅਤੇ ਵਰੁਣ ਵਰਮਾ ਨੇ ਵਿਸ਼ੇਸ਼ ਰੂਪ ਵਿੱਚ ਲੋਕਾਂ ਨੂੰ ਇਸ ਸੰਸਕ੍ਰਿਤਿਕ ਸਮਾਗਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ, ਤਾਂ ਜੋ ਭਾਰਤੀ ਸੰਗੀਤ ਅਤੇ ਆਧਿਆਤਮਿਕ ਵਿਰਾਸਤ ਨੂੰ ਹੋਰ ਵੀ ਵਧਾਇਆ ਜਾ ਸਕੇ। ਇਹ ਮੇਲਾ 13 ਅਪਰੈਲ ਤੱਕ ਜਾਰੀ ਰਹੇਗਾ। News Source link Tagsਸਮਕਬਰਦਦਹਆਨਮਪਹਲਮਲ Share FacebookXPinterestWhatsApp Previous articleਗੁਰੂ ਤੇ ਰੋਮਾਣਾ ਵੱਲੋਂ ਅਕਾਲੀ ਵਰਕਰਾਂ ਨਾਲ ਮੀਟਿੰਗNext articleBest of Jaani | Audio Jukebox | Latest Punjabi Songs 2024 | Speed Records - Advertisement - More articles ਵੱਡੀ ਖ਼ਬਰ! ਲੁਧਿਆਣਾ ਨਗਮ ਨਿਗਮ 'ਚ ਵਿਜੀਲੈਂਸ ਦੀ Raid, ਪ੍ਰਾਪਰਟੀ ਟੈਕਸ ਇੰਸਪੈਕਟਰ ਕਾਬੂ; ਮੱਚੀ ਹਫੜਾ-ਦਫੜੀ October 28, 2026 iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ October 28, 2026 Punjab News: ਪੰਜਾਬ ਤੋਂ ਵੱਡੀ ਖਬਰ, ਸੋਸ਼ਲ ਮੀਡੀਆ ਐਕਟੀਵਿਸਟ ਨੂੰ ਕੀਤਾ ਗਿਆ ਗ੍ਰਿਫ਼ਤਾਰ, BSNL ਜੇਈ ਨੂੰ… October 28, 2026 - Advertisement - Latest article ਪ੍ਰਸ਼ਾਸਨ ‘ਚ ਮੱਚਿਆ ਹੜਕੰਪ, IAS-IPS ‘ਤੇ ਲੱਗੇ ਗੰਭੀਰ ਦੋਸ਼, ਖੁਲਾਸੇ ਮਗਰੋਂ ਸਿਆਸਤ ਗਰਮਾਈ, ਬੋਲੇ- ਸਰਕਾਰ ਵੱਲੋ October 28, 2026 ਵੱਡੀ ਖ਼ਬਰ! ਲੁਧਿਆਣਾ ਨਗਮ ਨਿਗਮ 'ਚ ਵਿਜੀਲੈਂਸ ਦੀ Raid, ਪ੍ਰਾਪਰਟੀ ਟੈਕਸ ਇੰਸਪੈਕਟਰ ਕਾਬੂ; ਮੱਚੀ ਹਫੜਾ-ਦਫੜੀ October 28, 2026 WPL Auction Live Streaming:ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਲਾਈਵ ਆਕਸ਼ਨ? 146 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ October 28, 2026 Ranjit Kaur Bhabhi: ਪੰਜਾਬ ਦੀ ਇੰਨਫਲੂਐਂਸਰ ਭਾਬੀ ਚੁੰਮੇਵਾਲੀ ਦੇ ਪਤੀ ਨਾਲ ਕੁੱਟਮਾਰ, ਗਲੀ 'ਚ ਭਜਾਇਆ, ਕੱਪੜੇ ਪਾੜੇ ਗਏ; ਫਿਰ… October 28, 2026 iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ October 28, 2026