ਪੰਜਾਬ ਮੇਲੇ ਦੀ ਪਹਿਲੀ ਸ਼ਾਮ ਕਬੀਰ ਦੇ ਦੋਹਿਆਂ ਦੇ ਨਾਮ By Mehra Media Team April 6, 2025 0 120 Share FacebookXPinterestWhatsApp Must read Punjab News : ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼, KCF ਦੇ 2 ਗੁਰਗੇ ਗ੍ਰਿਫ਼ਤਾਰ November 29, 2026 Smartphone Safety: ਸੌਣ ਵੇਲੇ ਸਿਰਹਾਣੇ ਕੋਲ ਰੱਖਦੇ ਹੋ ਮੋਬਾਈਲ? ਜਾਣੋ ਸਿਹਤ 'ਤੇ ਕੀ ਪੈਂਦਾ ਹੈ ਅਸਰ November 29, 2026 ਪਰੀਸਿਮਨ ਬਿੱਲ ਨੂੰ ਲੈ ਕੇ ਸਿਆਸਤ ‘ਚ ਚਰਚਾ ਤੇਜ਼, ਹਰਿਆਣਾ ‘ਚ 90 ਦੀ ਬਜਾਏ 135 ਵਿਧਾਇਕ ਹੋਣਗੇ; ਲੋਕ ਸਭਾ ਸੀਟਾਂ November 29, 2026 AAP Candidate: ‘ਆਪ’ ਵੱਲੋਂ 8 ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ, ਸੂਚੀ 'ਚ ਆਹ ਨਾਮ ਸ਼ਾਮਲ… November 29, 2026 Mehra Media Teamhttps://punjabimedia.in ਖੇਤਰੀ ਪ੍ਰਤੀਨਿਧ ਲੁਧਿਆਣਾ, 5 ਅਪਰੈਲ ਬੀਤੇ ਦਿਨ ਲੁਧਿਆਣਾ ਵਿੱਚ ਸ਼ੁਰੂ ਹੋਏ ਰੂਰਲ ਅਰਬਨ ਹੈਰਿਟੇਜ ਫੈਸਟਿਵਲ ਦੀ ਪਹਿਲੀ ਸ਼ਾਮ ‘ਐ ਜੀ ਰਾਮ ਨਾਮ ਦੀ ਲੂਟ ਹੈ’ ਅਤੇ ‘ਧੀਰੇ-ਧੀਰੇ ਰੇ ਮਨਾ, ਧੀਰੇ ਸਭ ਕੁਝ ਹੋਏ…’ ਵਰਗੇ ਅਮਰ ਦੋਹਿਆਂ ਦੀ ਗੂੰਜ ਨਾਲ ਇੱਕ ਆਧਿਆਤਮਿਕ ਤਜਰਬੇ ’ਚ ਬਦਲ ਗਈ। ਪ੍ਰਸਿੱਧ ਕਲਾਕਾਰ ਮੁਕੇਸ਼ ਚੌਹਾਨ ਅਤੇ ਉਨ੍ਹਾਂ ਦੀ ਟੀਮ ਨੇ ਕਬੀਰ ਦੇ ਦੋਹਿਆਂ ਨੂੰ ਸੁਰਾਂ ਵਿੱਚ ਪਿਰੋ ਕੇ, ਲੁਧਿਆਣਾ ਦੇ ਦਰਸ਼ਕਾਂ ਨੂੰ ਭਾਰਤੀ ਸਭਿਆਚਾਰ ਅਤੇ ਸੰਤ ਪਰੰਪਰਾ ਨਾਲ ਜਾਣੂ ਕਰਵਾਇਆ। ਕਬੀਰ ਦੇ ਦੋਹਿਆਂ ਦੀ ਸਾਦਗੀ ਅਤੇ ਗਹਿਰਾਈ ਨੇ ਹਾਜ਼ਰੀਨ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਫੈਸਟਿਵਲ ਦਾ ਦੂਜਾ ਦਿਨ ਇਕ ਹੋਰ ਸੰਗੀਤਮਈ ਆਧਿਆਤਮਿਕ ਯਾਤਰਾ ਲੈ ਕੇ ਆ ਰਿਹਾ ਹੈ। ਪ੍ਰਸਿੱਧ ਸੂਫ਼ੀ ਗਾਇਕਾ ਸੁਲਤਾਨਾ ਨੂਰਾਂ ਆਪਣੀ ਜਾਦੂਈ ਆਵਾਜ਼ ਨਾਲ ਲੁਧਿਆਣਾ ਵਾਸੀਆਂ ਨੂੰ ਸੂਫ਼ੀ ਸੰਗੀਤ ਦੀ ਰੂਹਾਨੀ ਤ੍ਰਿਪਤੀ ਮਹਿਸੂਸ ਕਰਵਾਉਣਗੀਆਂ। ਫੈਸਟਿਵਲ ਦੇ ਆਯੋਜਕ ਸੁਨੀਲ ਵਰਮਾ ਅਤੇ ਵਰੁਣ ਵਰਮਾ ਨੇ ਵਿਸ਼ੇਸ਼ ਰੂਪ ਵਿੱਚ ਲੋਕਾਂ ਨੂੰ ਇਸ ਸੰਸਕ੍ਰਿਤਿਕ ਸਮਾਗਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ, ਤਾਂ ਜੋ ਭਾਰਤੀ ਸੰਗੀਤ ਅਤੇ ਆਧਿਆਤਮਿਕ ਵਿਰਾਸਤ ਨੂੰ ਹੋਰ ਵੀ ਵਧਾਇਆ ਜਾ ਸਕੇ। ਇਹ ਮੇਲਾ 13 ਅਪਰੈਲ ਤੱਕ ਜਾਰੀ ਰਹੇਗਾ। News Source link Tagsਸਮਕਬਰਦਦਹਆਨਮਪਹਲਮਲ Share FacebookXPinterestWhatsApp Previous articleਗੁਰੂ ਤੇ ਰੋਮਾਣਾ ਵੱਲੋਂ ਅਕਾਲੀ ਵਰਕਰਾਂ ਨਾਲ ਮੀਟਿੰਗNext articleBest of Jaani | Audio Jukebox | Latest Punjabi Songs 2024 | Speed Records - Advertisement - More articles Punjab News : ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼, KCF ਦੇ 2 ਗੁਰਗੇ ਗ੍ਰਿਫ਼ਤਾਰ November 29, 2026 Smartphone Safety: ਸੌਣ ਵੇਲੇ ਸਿਰਹਾਣੇ ਕੋਲ ਰੱਖਦੇ ਹੋ ਮੋਬਾਈਲ? ਜਾਣੋ ਸਿਹਤ 'ਤੇ ਕੀ ਪੈਂਦਾ ਹੈ ਅਸਰ November 29, 2026 AAP Candidate: ‘ਆਪ’ ਵੱਲੋਂ 8 ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ, ਸੂਚੀ 'ਚ ਆਹ ਨਾਮ ਸ਼ਾਮਲ… November 29, 2026 - Advertisement - Latest article Punjab News : ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼, KCF ਦੇ 2 ਗੁਰਗੇ ਗ੍ਰਿਫ਼ਤਾਰ November 29, 2026 Smartphone Safety: ਸੌਣ ਵੇਲੇ ਸਿਰਹਾਣੇ ਕੋਲ ਰੱਖਦੇ ਹੋ ਮੋਬਾਈਲ? ਜਾਣੋ ਸਿਹਤ 'ਤੇ ਕੀ ਪੈਂਦਾ ਹੈ ਅਸਰ November 29, 2026 ਪਰੀਸਿਮਨ ਬਿੱਲ ਨੂੰ ਲੈ ਕੇ ਸਿਆਸਤ ‘ਚ ਚਰਚਾ ਤੇਜ਼, ਹਰਿਆਣਾ ‘ਚ 90 ਦੀ ਬਜਾਏ 135 ਵਿਧਾਇਕ ਹੋਣਗੇ; ਲੋਕ ਸਭਾ ਸੀਟਾਂ November 29, 2026 AAP Candidate: ‘ਆਪ’ ਵੱਲੋਂ 8 ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ, ਸੂਚੀ 'ਚ ਆਹ ਨਾਮ ਸ਼ਾਮਲ… November 29, 2026 Gold-Silver Crash Today: ਚਾਂਦੀ 10 ਹਜ਼ਾਰ ਰੁਪਏ ਸਸਤੀ, ਜਾਣੋ ਕਿੰਨਾ ਡਿੱਗਿਆ ਸੋਨਾ? 10 ਦਿਨਾਂ ਦੇ ਵਿੱਚ ਇੰਨੇ ਡਿੱਗੇ ਰੇਟ… November 29, 2026