ਦੇਸ਼ ਆਈਪੀਐੱਲ: ਗੁਜਰਾਤ ਟਾਈਟਨਜ਼ ਨੇ ਮੁੰਬਈ ਇੰਡੀਅਨਜ਼ ਨੂੰ 36 ਦੌੜਾਂ ਨਾਲ ਹਰਾਇਆ – Punjabi Tribune By Mehra Media Team March 30, 2025 0 97 Share Facebook Twitter Pinterest WhatsApp Must read ਪੰਜਾਬ ਦੀ ਸਿਆਸਤ ‘ਚ ਆਇਆ ਤੂਫ਼ਾਨ, ‘ਆਪ’ 3 ਸੰਸਦ ਮੈਂਬਰਾਂ ਨੂੰ ਅਯੋਗ ਠਹਿਰਾਉਣ ਦੀ ਕਰੇਗੀ ਮੰਗ: ਪਾਰਟੀ ਛੱਡਣ… April 25, 2026 ਸਵਾਤੀ ਮਾਲੀਵਾਲ ਦੇ ਵਿਵਾਦ ਤੋਂ ਲੈਕੇ ਰਾਘਵ ਚੱਢਾ ਦੇ ਪਾਰਟੀ ਛੱਡਣ ਤੱਕ…ਕਿਵੇਂ AAP 'ਚ ਤਿਆਰ ਹੋਇਆ ਫੁੱਟ ਦਾ ਪਲਾਨ? April 25, 2026 ਈਰਾਨ ਨਾਲ ਜੰਗ ਵਿਚਾਲੇ ਅਮਰੀਕਾ ਦਾ ਵੱਡਾ ਐਕਸ਼ਨ, ਚੀਨ ਦੀ ਰਿਫਾਇਨਰੀ 'ਤੇ ਲਾਈ ਪਾਬੰਦੀ April 25, 2026 ਲੁਧਿਆਣਾ 'ਚ ਵਾਪਰਿਆ ਦਰਦਨਾਕ ਹਾਦਸਾ, 4 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ; ਪਰਿਵਾਰ ਦਾ ਰੋ-ਰੋ ਬੂਰਾ ਹਾਲ April 25, 2026 Mehra Media Teamhttps://punjabimedia.in ਅਹਿਮਦਾਬਾਦ, 29 ਮਾਰਚ ਆਈਪੀਐੱਲ ਦੇ ਅੱਜ ਇਥੇ ਖੇਡੇ ਇਕ ਮੈਚ ਵਿੱਚ ਗੁਜਰਾਤ ਟਾਈਟਨਜ਼ ਦੀ ਟੀਮ ਨੇ ਮੁੰਬਈ ਇੰਡੀਅਨਜ਼ ਨੂੰ 36 ਦੌੜਾਂ ਨਾਲ ਹਰਾ ਦਿੱਤਾ। ਗੁਜਰਾਤ ਟਾਈਟਨਜ਼ ਨੇ ਮੁੰਬਈ ਦੀ ਟੀਮ ਨੂੰ ਜਿੱਤ ਲਈ 197 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਮੁੰਬਈ ਦੀ ਟੀਮ 6 ਵਿਕਟਾਂ ਗੁਆ ਕੇ 160 ਦੌੜਾਂ ਹੀ ਬਣਾ ਸਕੀ। ਮੁੰਬਈ ਵੱਲੋਂ ਸੂਰਿਆਕੁਮਾਰ ਯਾਦਵ ਨੇ 48 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਤਿਲਕ ਵਰਮਾ ਨੇ 39 ਦੌੜਾਂ ਬਣਾਈਆਂ। ਗੁਜਰਾਤ ਟੀਮ ਵੱਲੋਂ ਪ੍ਰਸਿੱਧ ਕ੍ਰਿਸ਼ਨਾ ਅਤੇ ਮੁਹੰਮਦ ਸਿਰਾਜ ਨੇ 2-2 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਕਪਤਾਨ ਸ਼ੁਭਮਨ ਗਿੱਲ (38) ਅਤੇ ਸਾਈ ਸੁਦਰਸ਼ਨ (63) ਨੇ ਗੁਜਰਾਤ ਨੂੰ ਚੰਗੀ ਸ਼ੁਰੂਆਤ ਦਿੱਤੀ। ਸੁਦਰਸ਼ਨ ਨੇ 41 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 63 ਦੌੜਾਂ ਬਣਾਈਆਂ ਅਤੇ ਕਪਤਾਨ ਸ਼ੁਭਮਨ ਗਿੱਲ ਨਾਲ ਪਹਿਲੀ ਵਿਕਟ ਲਈ 78 ਤੇ ਜੋਸ ਬਟਲਰ (39) ਨਾਲ ਦੂਜੀ ਵਿਕਟ ਲਈ 51 ਦੌੜਾਂ ਦੀ ਭਾਈਵਾਲੀ ਕਰਕੇ ਟੀਮ ਲਈ ਚੰਗਾ ਪਲੇਟਫਾਰਮ ਤਿਆਰ ਕੀਤਾ। ਸਿਖਰਲੇ ਤਿੰਨ ਬੱਲੇਬਾਜ਼ਾਂ ਨੂੰ ਛੱਡ ਕੇ ਗੁਜਰਾਤ ਦੇ ਬਾਕੀ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਲਈ ਸੰਘਰਸ਼ ਕਰਨਾ ਪਿਆ ਅਤੇ ਸਿਰਫ਼ ਐੱਸ ਰਦਰਫੋਰਡ (18) ਹੀ ਦੋਹਰੇ ਅੰਕੜੇ ਤੱਕ ਪਹੁੰਚ ਸਕਿਆ। ਮੁੰਬਈ ਲਈ ਕਪਤਾਨ ਹਾਰਦਿਕ ਪੰਡਿਆ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 29 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਇਸ ਤੋਂ ਇਲਾਵਾ ਟਰੈਂਟ ਬੋਲਟ, ਦੀਪਕ ਚਾਹਰ, ਮੁਜੀਬ ਉਰ ਰਹਿਮਾਨ ਅਤੇ ਸੱਤਿਆਨਾਰਾਇਣ ਰਾਜੂ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ News Source link TagsPunjabiTribuneਆਈਪਐਲਇਡਅਨਜਹਰਇਆਗਜਰਤਟਈਟਨਜਦੜਨਨਲਮਬਈ Share Facebook Twitter Pinterest WhatsApp Previous articleਹੱਡੀਆਂ ਹੋ ਜਾਣਗੀਆਂ ਲੋਹੇ ਵਾਂਗ ਮਜਬੂਤ, ਘਰ ‘ਚ ਤਿਆਰ ਕਰ ਲਓ ਆਹ ਖ਼ਾਸ ਪਾਊਡਰNext articleCongress stages protest against rising terrorism in Jammu: ਜੰਮੂ ਵਿੱਚ ਦਹਿਸ਼ਤੀ ਕਾਰਵਾਈਆਂ ਵਧਣ ਖ਼ਿਲਾਫ਼ ਕਾਂਗਰਸ ਵੱਲੋਂ ਪ੍ਰਦਰਸ਼ਨ - Advertisement - More articles ਪੰਜਾਬ ਦੀ ਸਿਆਸਤ ‘ਚ ਆਇਆ ਤੂਫ਼ਾਨ, ‘ਆਪ’ 3 ਸੰਸਦ ਮੈਂਬਰਾਂ ਨੂੰ ਅਯੋਗ ਠਹਿਰਾਉਣ ਦੀ ਕਰੇਗੀ ਮੰਗ: ਪਾਰਟੀ ਛੱਡਣ… April 25, 2026 ਪੰਜਾਬ ‘ਚ ‘AAP’ ਨੂੰ ਵੱਜੀ ਡੂੰਘੀ ਸੱਟ, 6 ਰਾਜ ਸਭਾ ਸਾਂਸਦਾਂ ਵਲੋਂ BJP ‘ਚ ਸ਼ਾਮਲ ਹੋਣ ‘ਤੇ ਕਿਵੇਂ ਬਦਲਿਆ ਸਿਆਸੀ April 25, 2026 Raghav Chadha ਦੇ ‘ਆਪ’ ਛੱਡਣ ਦੇ ਐਲਾਨ ‘ਤੇ ਭੜਕੇ ਸੰਜੇ ਸਿੰਘ ,ਕਿਹਾ, ‘ਭਾਜਪਾ ਦਾ ਆਪ੍ਰੇਸ਼ਨ ਲੋਟਸ April 25, 2026 - Advertisement - Latest article ਪੰਜਾਬ ਦੀ ਸਿਆਸਤ ‘ਚ ਆਇਆ ਤੂਫ਼ਾਨ, ‘ਆਪ’ 3 ਸੰਸਦ ਮੈਂਬਰਾਂ ਨੂੰ ਅਯੋਗ ਠਹਿਰਾਉਣ ਦੀ ਕਰੇਗੀ ਮੰਗ: ਪਾਰਟੀ ਛੱਡਣ… April 25, 2026 ਸਵਾਤੀ ਮਾਲੀਵਾਲ ਦੇ ਵਿਵਾਦ ਤੋਂ ਲੈਕੇ ਰਾਘਵ ਚੱਢਾ ਦੇ ਪਾਰਟੀ ਛੱਡਣ ਤੱਕ…ਕਿਵੇਂ AAP 'ਚ ਤਿਆਰ ਹੋਇਆ ਫੁੱਟ ਦਾ ਪਲਾਨ? April 25, 2026 ਈਰਾਨ ਨਾਲ ਜੰਗ ਵਿਚਾਲੇ ਅਮਰੀਕਾ ਦਾ ਵੱਡਾ ਐਕਸ਼ਨ, ਚੀਨ ਦੀ ਰਿਫਾਇਨਰੀ 'ਤੇ ਲਾਈ ਪਾਬੰਦੀ April 25, 2026 ਲੁਧਿਆਣਾ 'ਚ ਵਾਪਰਿਆ ਦਰਦਨਾਕ ਹਾਦਸਾ, 4 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ; ਪਰਿਵਾਰ ਦਾ ਰੋ-ਰੋ ਬੂਰਾ ਹਾਲ April 25, 2026 ਪੰਜਾਬ ‘ਚ ‘AAP’ ਨੂੰ ਵੱਜੀ ਡੂੰਘੀ ਸੱਟ, 6 ਰਾਜ ਸਭਾ ਸਾਂਸਦਾਂ ਵਲੋਂ BJP ‘ਚ ਸ਼ਾਮਲ ਹੋਣ ‘ਤੇ ਕਿਵੇਂ ਬਦਲਿਆ ਸਿਆਸੀ April 25, 2026