29.1 C
Patiāla
Saturday, May 4, 2024

ਕੈਲੀਫੋਰਨੀਆ ਵਿਚ ਚਰਚ ਵਿਚ ਹਮਲਾ; ਮੌਤ; 5 ਜ਼ਖਮੀ

Must read


ਲਾਗੁਨਾ ਵੁੱਡ, 16 ਮਈ

ਇਥੇ ਇਕ ਚਰਚ ਵਿਚ ਅਧਖੜ ਵਿਅਕਤੀ ਵਲੋਂ ਗੋਲੀਆਂ ਚਲਾਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਪੰਜ ਜ਼ਖਮੀ ਹੋ ਗਏ। ਇਹ ਜਾਣਕਾਰੀ ਮਿਲੀ ਹੈ ਕਿ ਚਰਚ ਵਿਚ ਦੁਪਹਿਰ ਦੇ ਖਾਣੇ ਤੋਂ ਬਾਅਦ ਪ੍ਰਾਰਥਨਾ ਚੱਲ ਰਹੀ ਸੀ ਕਿ ਏਸ਼ੀਅਨ ਖਿੱਤੇ ਦੇ ਲਗਦੇ ਵਿਅਕਤੀ ਨੇ ਗੋਲੀਆਂ ਚਲਾਈਆਂ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਇਥੇ ਮੌਜੂਦ ਲੋਕਾਂ ਨੇ ਹਮਲਾਵਰ ਨੂੰ ਕਾਬੂ ਕਰ ਲਿਆ ਸੀ। ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।





News Source link

- Advertisement -

More articles

- Advertisement -

Latest article