ਵਿਦੇਸ਼ ਹਮਾਸ ਨੇ ਤਿੰਨ ਹੋਰ ਬੰਦੀ ਛੱਡੇ, ਇਜ਼ਰਾਈਲ ਵੱਲੋਂ 183 ਫ਼ਲਸਤੀਨੀ ਰਿਹਾਅ By Mehra Media Team February 2, 2025 0 102 Share Facebook Twitter Pinterest WhatsApp Must read Punjab Blackout: ਪੰਜਾਬ 'ਚ ਬਲੈਕਆਊਟ ਤੋਂ ਪਹਿਲਾਂ ਵੱਡੀ ਖਬਰ, ਪ੍ਰਸ਼ਾਸਨ 'ਚ ਮੱਚਿਆ ਹੜਕੰਪ; ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਅਲਰਟ ਮੌਡ 'ਤੇ... April 23, 2026 TMC ਦੇ ਭ੍ਰਿਸ਼ਟਾਚਾਰ ਦਾ ਸੂਰਜ ਡੁੱਬ ਗਿਆ , 5 ਮਈ ਤੋਂ ਬਾਅਦ ‘ਦੀਦੀ’ ਦਾ ਖੇਡ ਖਤਮ ਹੋ ਜਾਵੇਗਾ : ਅਮਿਤ ਸ਼ਾਹ April 23, 2026 IPL 2026: ਆਈਪੀਐੱਲ ਵਿਚਾਲੇ ਛਾਇਆ ਮਾਤਮ, ਭਾਰਤੀ ਕ੍ਰਿਕਟਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ; ਆਉਣ ਵਾਲੇ ਮੈਚਾਂ ਚ ਨਜ਼ਰ ਨਹੀਂ ਆਉਣਗੇ… April 23, 2026 Canada 'ਚ ਪੰਜਾਬੀ ਮੂਲ ਦਾ ਬਦਮਾਸ਼ ਗ੍ਰਿਫ਼ਤਾਰ , ਜਾਅਲੀ ਅਫ਼ਸਰ ਬਣ ਕੇ ਬਜ਼ੁਰਗਾਂ ਤੋਂ ਲੁੱਟਦਾ ਸੀ ਪੈਸੇ April 23, 2026 Mehra Media Teamhttps://punjabimedia.in ਖ਼ਾਨ ਯੂਨਿਸ, 1 ਫਰਵਰੀ ਹਮਾਸ ਨੇ ਜੰਗਬੰਦੀ ਸਮਝੌਤੇ ਤਹਿਤ ਤਿੰਨ ਹੋਰ ਬੰਦੀਆਂ ਨੂੰ ਅੱਜ ਰਿਹਾਅ ਕਰ ਦਿੱਤਾ। ਉਧਰ ਇਜ਼ਰਾਈਲ ਨੇ ਵੀ ਵੱਖ ਵੱਖ ਜੇਲ੍ਹਾਂ ’ਚ ਬੰਦ 183 ਫਲਸਤੀਨੀਆਂ ਨੂੰ ਛੱਡ ਦਿੱਤਾ। ਹਮਾਸ ਨੇ ਯਾਰਡੇਨ ਬਿਬਾਸ ਅਤੇ ਫਰਾਂਸੀਸੀ-ਇਜ਼ਰਾਇਲੀ ਓਫੇਰ ਕਾਲਡੇਰੋਨ ਨੂੰ ਖ਼ਾਨ ਯੂਨਿਸ ’ਚ ਰੈੱਡਕ੍ਰਾਸ ਦੇ ਅਧਿਕਾਰੀਆਂ ਹਵਾਲੇ ਕੀਤਾ ਜਦਕਿ ਕਮਜ਼ੋਰ ਦਿਖਾਈ ਦੇ ਰਹੇ ਅਮਰੀਕੀ ਬੰਦੀ ਕੀਥ ਸੀਗਲ ਨੂੰ ਗਾਜ਼ਾ ਸਿਟੀ ’ਚ ਰੈੱਡਕ੍ਰਾਸ ਹਵਾਲੇ ਕੀਤਾ ਗਿਆ। ਤਿੰਨੋਂ ਬੰਦੀਆਂ ਨੂੰ ਹਮਾਸ ਨੇ 7 ਅਕਤੂਬਰ, 2023 ’ਚ ਇਜ਼ਰਾਈਲ ’ਤੇ ਹਮਲਾ ਕਰਕੇ ਅਗ਼ਵਾ ਕਰ ਲਿਆ ਸੀ ਜਿਸ ਮਗਰੋਂ ਜੰਗ ਸ਼ੁਰੂ ਹੋਈ ਸੀ। ਜੰਗਬੰਦੀ ਹੋਣ ਮਗਰੋਂ ਹਮਾਸ ਵੱਲੋਂ ਹੁਣ ਤੱਕ 18 ਬੰਦੀਆਂ ਨੂੰ ਰਿਹਾਅ ਕੀਤਾ ਜਾ ਚੁੱਕਿਆ ਹੈ। ਜੰਗਬੰਦੀ ਦੇ ਪਹਿਲੇ ਪੜਾਅ ਤਹਿਤ ਕੁੱਲ 33 ਬੰਦੀਆਂ ਨੂੰ ਕਰੀਬ 2 ਹਜ਼ਾਰ ਫ਼ਲਸਤੀਨੀ ਕੈਦੀਆਂ ਦੇ ਬਦਲੇ ’ਚ ਰਿਹਾਅ ਕੀਤਾ ਜਾਣਾ ਹੈ। ਇਜ਼ਰਾਈਲ ਅਤੇ ਹਮਾਸ ਜੰਗਬੰਦੀ ਦੇ ਦੂਜੇ ਪੜਾਅ ਲਈ ਅਗਲੇ ਹਫ਼ਤੇ ਤੋਂ ਵਾਰਤਾ ਕਰਨਗੇ। ਇਜ਼ਰਾਈਲ ਨੇ ਕਿਹਾ ਕਿ ਹਮਾਸ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਬੰਦੀ ਬਣਾਏ ਗਏ ਅੱਠ ਵਿਅਕਤੀ ਹਮਲਿਆਂ ਦੌਰਾਨ ਜਾਂ ਕੈਦ ’ਚ ਮਾਰੇ ਜਾ ਚੁੱਕੇ ਹਨ। ਉਧਰ ਬਿਮਾਰ ਅਤੇ ਜ਼ਖ਼ਮੀ 50 ਫਲਸਤੀਨੀ ਬੱਚੇ ਇਲਾਜ ਲਈ ਮਿਸਰ ਤੋਂ ਰਾਫ਼ਾਹ ਸਰਹੱਦ ਰਾਹੀਂ ਗਾਜ਼ਾ ਵੱਲ ਰਵਾਨਾ ਹੋ ਗਏ ਹਨ। ਰਾਫ਼ਾਹ ਸਰਹੱਦੀ ਲਾਂਘਾ ਖੁੱਲ੍ਹਣ ਨਾਲ ਵੱਡੀ ਰਾਹਤ ਮਿਲੀ ਹੈ ਅਤੇ ਨਿਗਰਾਨੀ ਲਈ ਯੂਰਪੀ ਯੂਨੀਅਨ ਸਿਵਲੀਅਨ ਮਿਸ਼ਨ ਤਾਇਨਾਤ ਕੀਤਾ ਗਿਆ ਹੈ। -ਏਪੀ News Source link Tagsਇਜਰਈਲਹਮਸ਼ਹਰਛਡਤਨਨਫਲਸਤਨਬਦਰਹਅਵਲ Share Facebook Twitter Pinterest WhatsApp Previous articleUnion Budget ਮੱਧ ਵਰਗ ਨੂੰ ਵੱਡੀ ਰਾਹਤ, 12 ਲੱਖ ਰੁਪਏ ਦੀ ਸਾਲਾਨਾ ਆਮਦਨ ’ਤੇ ਨਹੀਂ ਲੱਗੇਗਾ ਟੈਕਸ, ਨਵੇਂ ਟੈਕਸ ਪ੍ਰਬੰਧ ਤਹਿਤ ਹੀ ਮਿਲੇਗਾ ਫਾਇਦਾNext articleਰਾਸ਼ਟਰਪਤੀ ਵੱਲੋਂ ਵਿਸ਼ਵ ਪੁਸਤਕ ਮੇਲੇ ਦਾ ਉਦਘਾਟਨ – Punjabi Tribune - Advertisement - More articles Canada 'ਚ ਪੰਜਾਬੀ ਮੂਲ ਦਾ ਬਦਮਾਸ਼ ਗ੍ਰਿਫ਼ਤਾਰ , ਜਾਅਲੀ ਅਫ਼ਸਰ ਬਣ ਕੇ ਬਜ਼ੁਰਗਾਂ ਤੋਂ ਲੁੱਟਦਾ ਸੀ ਪੈਸੇ April 23, 2026 Big News: ਵੱਡੀ ਖਬਰ, ਚੋਟੀ ਦੇ ਅਧਿਕਾਰੀ ਨੇ ਆਪਣੇ ਅਹੁਦੇ ਤੋਂ ਅਚਾਨਕ ਦਿੱਤਾ ਅਸਤੀਫ਼ਾ! ਪ੍ਰਸ਼ਾਸਨ 'ਚ ਮੱਚਿਆ ਹਾਹਾਕਾਰ… April 23, 2026 Iran War: ਹੋਰਮੁਜ਼ 'ਚ ਨਾਕਾਬੰਦੀ ਵਿਚਾਲੇ ਟਰੰਪ ਦਾ ਵੱਡਾ ਐਕਸ਼ਨ, ਆਰਮੀ ਚੀਫ ਤੋਂ ਬਾਅਦ ਹੁਣ ਨੇਵੀ ਚੀਫ ਨੂੰ ਕੀਤਾ ਬਰਖਾਸਤ April 23, 2026 - Advertisement - Latest article Punjab Blackout: ਪੰਜਾਬ 'ਚ ਬਲੈਕਆਊਟ ਤੋਂ ਪਹਿਲਾਂ ਵੱਡੀ ਖਬਰ, ਪ੍ਰਸ਼ਾਸਨ 'ਚ ਮੱਚਿਆ ਹੜਕੰਪ; ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਅਲਰਟ ਮੌਡ 'ਤੇ... April 23, 2026 TMC ਦੇ ਭ੍ਰਿਸ਼ਟਾਚਾਰ ਦਾ ਸੂਰਜ ਡੁੱਬ ਗਿਆ , 5 ਮਈ ਤੋਂ ਬਾਅਦ ‘ਦੀਦੀ’ ਦਾ ਖੇਡ ਖਤਮ ਹੋ ਜਾਵੇਗਾ : ਅਮਿਤ ਸ਼ਾਹ April 23, 2026 IPL 2026: ਆਈਪੀਐੱਲ ਵਿਚਾਲੇ ਛਾਇਆ ਮਾਤਮ, ਭਾਰਤੀ ਕ੍ਰਿਕਟਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ; ਆਉਣ ਵਾਲੇ ਮੈਚਾਂ ਚ ਨਜ਼ਰ ਨਹੀਂ ਆਉਣਗੇ… April 23, 2026 Canada 'ਚ ਪੰਜਾਬੀ ਮੂਲ ਦਾ ਬਦਮਾਸ਼ ਗ੍ਰਿਫ਼ਤਾਰ , ਜਾਅਲੀ ਅਫ਼ਸਰ ਬਣ ਕੇ ਬਜ਼ੁਰਗਾਂ ਤੋਂ ਲੁੱਟਦਾ ਸੀ ਪੈਸੇ April 23, 2026 Lufthansa Airlines : ਗਰਮੀਆਂ 'ਚ 20,000 ਉਡਾਣਾਂ ਰੱਦ ਕਰਨ ਦਾ ਫੈਸਲਾ , ਟਿਕਟਾਂ ਬੁੱਕ ਕਰਨ ਤੋਂ ਪਹਿਲਾਂ ਚੈੱਕ ਕਰੋ ਆਪਣਾ ਰੂਟ April 23, 2026