ਵਿਦੇਸ਼ ਹਮਾਸ ਨੇ ਤਿੰਨ ਹੋਰ ਬੰਦੀ ਛੱਡੇ, ਇਜ਼ਰਾਈਲ ਵੱਲੋਂ 183 ਫ਼ਲਸਤੀਨੀ ਰਿਹਾਅ By Mehra Media Team February 2, 2025 0 110 Share Facebook Twitter Pinterest WhatsApp Must read Weather Update : ਝੂਮ ਕੇ ਆਇਆ ਮਾਨਸੂਨ ! ਦੇਸ਼ ਭਰ 'ਚ ਫੜੀ ਰਫ਼ਤਾਰ, ਜਾਣੋ ਯੂਪੀ-ਬਿਹਾਰ ਅਤੇ ਦਿੱਲੀ ਵਿੱਚ ਕਦੋਂ ਹੋਵੇਗੀ ਬਾਰਿਸ਼ June 8, 2026 Petrol-Diesel Price : ਕੀ LPG ਸਿਲੰਡਰ ਦੇ ਨਾਲ-ਨਾਲ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਵੀ ਵਧੀਆਂ ਕੀਮਤਾਂ ? June 8, 2026 51 ਸਾਲ ਦੀ ਉਮਰ 'ਚ ਵੀ ਬੇਹੱਦ ਖੂਬਸੂਰਤ ਹੈ ਸ਼ਿਲਪਾ ਸ਼ੈੱਟੀ, ਦਿਲਕਸ਼ ਅਦਾਵਾਂ ਨਾਲ ਜਿੱਤ ਲੈਂਦੀ ਹੈ ਸਭ ਦਾ ਦਿਲ June 8, 2026 Patiala 'ਚ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਮਹਿਲਾ ਦੀ ਮੌਤ , ਪਰਿਵਾਰ ਨੇ ਲਗਾਏ ਗੰਭੀਰ ਆਰੋਪ June 8, 2026 Mehra Media Teamhttps://punjabimedia.in ਖ਼ਾਨ ਯੂਨਿਸ, 1 ਫਰਵਰੀ ਹਮਾਸ ਨੇ ਜੰਗਬੰਦੀ ਸਮਝੌਤੇ ਤਹਿਤ ਤਿੰਨ ਹੋਰ ਬੰਦੀਆਂ ਨੂੰ ਅੱਜ ਰਿਹਾਅ ਕਰ ਦਿੱਤਾ। ਉਧਰ ਇਜ਼ਰਾਈਲ ਨੇ ਵੀ ਵੱਖ ਵੱਖ ਜੇਲ੍ਹਾਂ ’ਚ ਬੰਦ 183 ਫਲਸਤੀਨੀਆਂ ਨੂੰ ਛੱਡ ਦਿੱਤਾ। ਹਮਾਸ ਨੇ ਯਾਰਡੇਨ ਬਿਬਾਸ ਅਤੇ ਫਰਾਂਸੀਸੀ-ਇਜ਼ਰਾਇਲੀ ਓਫੇਰ ਕਾਲਡੇਰੋਨ ਨੂੰ ਖ਼ਾਨ ਯੂਨਿਸ ’ਚ ਰੈੱਡਕ੍ਰਾਸ ਦੇ ਅਧਿਕਾਰੀਆਂ ਹਵਾਲੇ ਕੀਤਾ ਜਦਕਿ ਕਮਜ਼ੋਰ ਦਿਖਾਈ ਦੇ ਰਹੇ ਅਮਰੀਕੀ ਬੰਦੀ ਕੀਥ ਸੀਗਲ ਨੂੰ ਗਾਜ਼ਾ ਸਿਟੀ ’ਚ ਰੈੱਡਕ੍ਰਾਸ ਹਵਾਲੇ ਕੀਤਾ ਗਿਆ। ਤਿੰਨੋਂ ਬੰਦੀਆਂ ਨੂੰ ਹਮਾਸ ਨੇ 7 ਅਕਤੂਬਰ, 2023 ’ਚ ਇਜ਼ਰਾਈਲ ’ਤੇ ਹਮਲਾ ਕਰਕੇ ਅਗ਼ਵਾ ਕਰ ਲਿਆ ਸੀ ਜਿਸ ਮਗਰੋਂ ਜੰਗ ਸ਼ੁਰੂ ਹੋਈ ਸੀ। ਜੰਗਬੰਦੀ ਹੋਣ ਮਗਰੋਂ ਹਮਾਸ ਵੱਲੋਂ ਹੁਣ ਤੱਕ 18 ਬੰਦੀਆਂ ਨੂੰ ਰਿਹਾਅ ਕੀਤਾ ਜਾ ਚੁੱਕਿਆ ਹੈ। ਜੰਗਬੰਦੀ ਦੇ ਪਹਿਲੇ ਪੜਾਅ ਤਹਿਤ ਕੁੱਲ 33 ਬੰਦੀਆਂ ਨੂੰ ਕਰੀਬ 2 ਹਜ਼ਾਰ ਫ਼ਲਸਤੀਨੀ ਕੈਦੀਆਂ ਦੇ ਬਦਲੇ ’ਚ ਰਿਹਾਅ ਕੀਤਾ ਜਾਣਾ ਹੈ। ਇਜ਼ਰਾਈਲ ਅਤੇ ਹਮਾਸ ਜੰਗਬੰਦੀ ਦੇ ਦੂਜੇ ਪੜਾਅ ਲਈ ਅਗਲੇ ਹਫ਼ਤੇ ਤੋਂ ਵਾਰਤਾ ਕਰਨਗੇ। ਇਜ਼ਰਾਈਲ ਨੇ ਕਿਹਾ ਕਿ ਹਮਾਸ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਬੰਦੀ ਬਣਾਏ ਗਏ ਅੱਠ ਵਿਅਕਤੀ ਹਮਲਿਆਂ ਦੌਰਾਨ ਜਾਂ ਕੈਦ ’ਚ ਮਾਰੇ ਜਾ ਚੁੱਕੇ ਹਨ। ਉਧਰ ਬਿਮਾਰ ਅਤੇ ਜ਼ਖ਼ਮੀ 50 ਫਲਸਤੀਨੀ ਬੱਚੇ ਇਲਾਜ ਲਈ ਮਿਸਰ ਤੋਂ ਰਾਫ਼ਾਹ ਸਰਹੱਦ ਰਾਹੀਂ ਗਾਜ਼ਾ ਵੱਲ ਰਵਾਨਾ ਹੋ ਗਏ ਹਨ। ਰਾਫ਼ਾਹ ਸਰਹੱਦੀ ਲਾਂਘਾ ਖੁੱਲ੍ਹਣ ਨਾਲ ਵੱਡੀ ਰਾਹਤ ਮਿਲੀ ਹੈ ਅਤੇ ਨਿਗਰਾਨੀ ਲਈ ਯੂਰਪੀ ਯੂਨੀਅਨ ਸਿਵਲੀਅਨ ਮਿਸ਼ਨ ਤਾਇਨਾਤ ਕੀਤਾ ਗਿਆ ਹੈ। -ਏਪੀ News Source link Tagsਇਜਰਈਲਹਮਸ਼ਹਰਛਡਤਨਨਫਲਸਤਨਬਦਰਹਅਵਲ Share Facebook Twitter Pinterest WhatsApp Previous articleUnion Budget ਮੱਧ ਵਰਗ ਨੂੰ ਵੱਡੀ ਰਾਹਤ, 12 ਲੱਖ ਰੁਪਏ ਦੀ ਸਾਲਾਨਾ ਆਮਦਨ ’ਤੇ ਨਹੀਂ ਲੱਗੇਗਾ ਟੈਕਸ, ਨਵੇਂ ਟੈਕਸ ਪ੍ਰਬੰਧ ਤਹਿਤ ਹੀ ਮਿਲੇਗਾ ਫਾਇਦਾNext articleਰਾਸ਼ਟਰਪਤੀ ਵੱਲੋਂ ਵਿਸ਼ਵ ਪੁਸਤਕ ਮੇਲੇ ਦਾ ਉਦਘਾਟਨ – Punjabi Tribune - Advertisement - More articles Resigns: ਵੱਡੀ ਖਬਰ, ਪ੍ਰਸ਼ਾਸਨ ਨੂੰ ਲੱਗਿਆ ਝਟਕਾ; ਇਸ ਮਸ਼ਹੂਰ ਸ਼ਖਸ਼ੀਅਤ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ: ਵਜ੍ਹਾ ਦੱਸਦੇ ਹੋਏ ਬੋਲੇ… June 8, 2026 ਅਮਰੀਕਾ 'ਚ ਪੀਜ਼ਾ ਡਿਲੀਵਰੀ ਕਰਨ ਗਏ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ,ਜਾਣੋ ਕੌਣ ਸੀ ਅੰਸ਼ੁਲ ਕੁੰਚਾ ? June 7, 2026 Doctor Acid Attack: ਵੱਡੀ ਵਾਰਦਾਤ, ਹਸਪਤਾਲ 'ਚ ਮਹਿਲਾ ਡਾਕਟਰ 'ਤੇ ਐਸਿਡ ਅਟੈਕ; ਮੁੱਖ ਮੰਤਰੀ ਸਰਫਰਾਜ਼ ਬੋਲੇ… June 7, 2026 - Advertisement - Latest article Weather Update : ਝੂਮ ਕੇ ਆਇਆ ਮਾਨਸੂਨ ! ਦੇਸ਼ ਭਰ 'ਚ ਫੜੀ ਰਫ਼ਤਾਰ, ਜਾਣੋ ਯੂਪੀ-ਬਿਹਾਰ ਅਤੇ ਦਿੱਲੀ ਵਿੱਚ ਕਦੋਂ ਹੋਵੇਗੀ ਬਾਰਿਸ਼ June 8, 2026 Petrol-Diesel Price : ਕੀ LPG ਸਿਲੰਡਰ ਦੇ ਨਾਲ-ਨਾਲ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਵੀ ਵਧੀਆਂ ਕੀਮਤਾਂ ? June 8, 2026 51 ਸਾਲ ਦੀ ਉਮਰ 'ਚ ਵੀ ਬੇਹੱਦ ਖੂਬਸੂਰਤ ਹੈ ਸ਼ਿਲਪਾ ਸ਼ੈੱਟੀ, ਦਿਲਕਸ਼ ਅਦਾਵਾਂ ਨਾਲ ਜਿੱਤ ਲੈਂਦੀ ਹੈ ਸਭ ਦਾ ਦਿਲ June 8, 2026 Patiala 'ਚ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਮਹਿਲਾ ਦੀ ਮੌਤ , ਪਰਿਵਾਰ ਨੇ ਲਗਾਏ ਗੰਭੀਰ ਆਰੋਪ June 8, 2026 Resigns: ਵੱਡੀ ਖਬਰ, ਪ੍ਰਸ਼ਾਸਨ ਨੂੰ ਲੱਗਿਆ ਝਟਕਾ; ਇਸ ਮਸ਼ਹੂਰ ਸ਼ਖਸ਼ੀਅਤ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ: ਵਜ੍ਹਾ ਦੱਸਦੇ ਹੋਏ ਬੋਲੇ… June 8, 2026