ਵਿਦੇਸ਼ ਦਰੱਖਤ ਨਾਲ ਬੁਲੇਟ ਮੋਟਰਸਾਈਕਲ ਟਕਰਾਉਣ ਕਰਕੇ ਨੌਜਵਾਨ ਹਲਾਕ By Mehra Media Team January 21, 2025 0 153 Share FacebookXPinterestWhatsApp Must read Khanna News : ਇੱਕ ਔਰਤ ਨੇ ਖਰੀਦਿਆ ਨਸ਼ਾ, ਦੂਜੀ ਨੇ ਲਾਇਆ ਟੀਕਾ; ਨੌਜਵਾਨ ਦੀ ਹੋਈ ਮੌਤ ! November 29, 2026 Property Dispute : 88 ਸਾਲਾ ਪਿਤਾ ਨੇ ਪੁੱਤ ਦੇ ਨਾਂ ਕੀਤਾ ਫਲੈਟ, ਬਦਲੇ ‘ਚ ਪੁੱਤ ਨੇ ਭੇਜਿਆ ਬਿਰਧ ਆਸ਼ਰਮ! November 29, 2026 Punjab News : ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼, KCF ਦੇ 2 ਗੁਰਗੇ ਗ੍ਰਿਫ਼ਤਾਰ November 29, 2026 Smartphone Safety: ਸੌਣ ਵੇਲੇ ਸਿਰਹਾਣੇ ਕੋਲ ਰੱਖਦੇ ਹੋ ਮੋਬਾਈਲ? ਜਾਣੋ ਸਿਹਤ 'ਤੇ ਕੀ ਪੈਂਦਾ ਹੈ ਅਸਰ November 29, 2026 Mehra Media Teamhttps://punjabimedia.in ਹਰਦੀਪ ਸਿੰਘਫ਼ਤਹਿਗੜ੍ਹ ਪੰਜਤੂਰ, 21 ਜਨਵਰੀ ਇੱਥੇ ਅੱਡਾ ਸ਼ਾਹ ਬੋਕਰ ਨੂੰ ਜਾਂਦੀ ਸੰਪਰਕ ਸੜਕ ਉੱਤੇ ਲੰਘੀ ਰਾਤ ਬੁਲੇਟ ਮੋਟਰਸਾਈਕਲ ਚਾਲਕ ਦੀ ਦਰੱਖਤ ਨਾਲ ਸਿੱਧੀ ਟੱਕਰ ਹੋਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਰਾਤ ਸਾਢੇ ਅੱਠ ਵਜੇ ਦੇ ਕਰੀਬ ਵਾਪਰੀ। ਮ੍ਰਿਤਕ ਦੀ ਪਛਾਣ ਗੁਰਬਚਨ ਸਿੰਘ ਗੇਜਾ ਪੁੱਤਰ ਨੇਕ ਸਿੰਘ ਵਾਸੀ ਪਿੰਡ ਦੌਲੇਵਾਲਾ ਮਾਇਰ ਵਜੋਂ ਹੋਈ ਹੈ। ਪੁਲੀਸ ਚੌਕੀ ਬਘੇਲੇਵਾਲਾ ਦੇ ਇੰਚਾਰਜ ਅਨਵਰ ਮਸੀਹ ਨੇ ਦੱਸਿਆ ਕਿ ਨੌਜਵਾਨ ਦੇਰ ਰਾਤ ਫਤਿਹਗੜ੍ਹ ਪੰਜਤੂਰ ਵਾਲੇ ਪਾਸੇ ਤੋਂ ਆ ਰਿਹਾ ਸੀ। ਜਦੋਂ ਉਹ ਸੂਆ ਪੁਲ ਲੰਘਿਆ ਤਾਂ ਤੇਜ਼ ਅਤੇ ਹਨੇਰਾ ਹੋਣ ਕਰਕੇ ਉਸ ਦਾ ਬੁਲੇਟ ਮੋਟਰਸਾਈਕਲ ਦਰੱਖ਼ਤ ਨਾਲ਼ ਜਾ ਟਕਰਾਇਆ। ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਰਿਵਾਰ ਦੀ ਸਹਿਮਤੀ ਨਾਲ ਕੋਈ ਪੁਲੀਸ ਕਾਰਵਾਈ ਨਹੀਂ ਕੀਤੀ ਗਈ ਹੈ। News Source link Tagsਹਲਕਕਰਕਟਕਰਉਣਦਰਖਤਨਜਵਨਨਲਬਲਟਮਟਰਸਈਕਲ Share FacebookXPinterestWhatsApp Previous article11.8 ਕਰੋੜ ਦੀ ਠੱਗੀ ਮਾਮਲਾ: Digital Arrest ਕਰਨ ਵਾਲੇ ਤਿੰਨ ਵਿਅਕਤੀ ਗ੍ਰਿਫਤਾਰNext articlePunjab news ਬਿਲਡਿੰਗ ਇੰਸਪੈਕਟਰ ਤੇ ਨਕਸ਼ਾ ਨਵੀਸ ਵੱਢੀ ਲੈਂਦੇ ਕਾਬੂ – Punjabi Tribune - Advertisement - More articles Earthquake News: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 5 ਦੀ ਤੀਬਰਤਾ ਨਾਲ ਜ਼ਬਰਦਸਤ ਝਟਕੇ… November 29, 2026 Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਪੈ ਗਿਆ ਚੀਕ-ਚਿਹਾੜਾ, 6 ਵਿਦਿਆਰਥੀਆਂ ਦੀ ਦਰਦਨਾਕ ਮੌਤ, 97 ਤੋਂ ਵੱਧ ਜ਼ਖ਼ਮੀ… November 28, 2026 ਹਾਈਵੇਅ 'ਤੇ ਤੇਲ ਦਾ ਟੈਂਕਰ ਬਣਿਆ ਅੱਗ ਦਾ ਗੋਲਾ, ਜ਼ਿਉਂਦਾ ਸੜੇ 31 ਲੋਕ; ਮੱਚ ਗਈ ਭਗਦੜ November 26, 2026 - Advertisement - Latest article Khanna News : ਇੱਕ ਔਰਤ ਨੇ ਖਰੀਦਿਆ ਨਸ਼ਾ, ਦੂਜੀ ਨੇ ਲਾਇਆ ਟੀਕਾ; ਨੌਜਵਾਨ ਦੀ ਹੋਈ ਮੌਤ ! November 29, 2026 Property Dispute : 88 ਸਾਲਾ ਪਿਤਾ ਨੇ ਪੁੱਤ ਦੇ ਨਾਂ ਕੀਤਾ ਫਲੈਟ, ਬਦਲੇ ‘ਚ ਪੁੱਤ ਨੇ ਭੇਜਿਆ ਬਿਰਧ ਆਸ਼ਰਮ! November 29, 2026 Punjab News : ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼, KCF ਦੇ 2 ਗੁਰਗੇ ਗ੍ਰਿਫ਼ਤਾਰ November 29, 2026 Smartphone Safety: ਸੌਣ ਵੇਲੇ ਸਿਰਹਾਣੇ ਕੋਲ ਰੱਖਦੇ ਹੋ ਮੋਬਾਈਲ? ਜਾਣੋ ਸਿਹਤ 'ਤੇ ਕੀ ਪੈਂਦਾ ਹੈ ਅਸਰ November 29, 2026 ਪਰੀਸਿਮਨ ਬਿੱਲ ਨੂੰ ਲੈ ਕੇ ਸਿਆਸਤ ‘ਚ ਚਰਚਾ ਤੇਜ਼, ਹਰਿਆਣਾ ‘ਚ 90 ਦੀ ਬਜਾਏ 135 ਵਿਧਾਇਕ ਹੋਣਗੇ; ਲੋਕ ਸਭਾ ਸੀਟਾਂ November 29, 2026