ਵਿਦੇਸ਼ ਦਰੱਖਤ ਨਾਲ ਬੁਲੇਟ ਮੋਟਰਸਾਈਕਲ ਟਕਰਾਉਣ ਕਰਕੇ ਨੌਜਵਾਨ ਹਲਾਕ By Mehra Media Team January 21, 2025 0 140 Share FacebookXPinterestWhatsApp Must read Sugar Effects : ਇੱਕ ਮਹੀਨਾ ਖੰਡ ਨਾ ਖਾਧੀ ਜਾਵੇ ਤਾਂ ਸਰੀਰ 'ਚ ਕੀ ਬਦਲਾਅ ਹੋਣਗੇ? ਜਾਣੋ ਸਭ ਕੁਝ August 28, 2026 Model Murder: ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਮਸ਼ਹੂਰ ਮਾਡਲ ਦਾ ਚਾਕੂ ਮਾਰ ਕਤਲ, ਘਰ 'ਚ ਵੜ੍ਹਿਆ ਜਿਮ ਟ੍ਰੇਨਰ; ਫਿਰ… August 28, 2026 Punjab News : ਗਰਭਵਤੀ ਪਤਨੀ ਨੇ ਸਰੀਰਕ ਸਬੰਧਾਂ ਤੋਂ ਕੀਤਾ ਇਨਕਾਰ, ਪਤੀ ਨੇ ਚੁੱਕਿਆ ਖੌਫ਼ਨਾਕ ਕਦਮ August 28, 2026 Punjab Police ਦੇ SHO ਨੂੰ 3 ਸਾਲ ਦੀ ਸਜ਼ਾ, ਖੰਨਾ ਥਾਣੇ 'ਚ ਪਿਓ-ਪੁੱਤ ਸਮੇਤ 3 ਲੋਕਾਂ ਨੂੰ ਨਿਰਵਸਤਰ ਕਰਕੇ ਕੀਤੀ ਸੀ ਕੁੱਟਮਾਰ August 27, 2026 Mehra Media Teamhttps://punjabimedia.in ਹਰਦੀਪ ਸਿੰਘਫ਼ਤਹਿਗੜ੍ਹ ਪੰਜਤੂਰ, 21 ਜਨਵਰੀ ਇੱਥੇ ਅੱਡਾ ਸ਼ਾਹ ਬੋਕਰ ਨੂੰ ਜਾਂਦੀ ਸੰਪਰਕ ਸੜਕ ਉੱਤੇ ਲੰਘੀ ਰਾਤ ਬੁਲੇਟ ਮੋਟਰਸਾਈਕਲ ਚਾਲਕ ਦੀ ਦਰੱਖਤ ਨਾਲ ਸਿੱਧੀ ਟੱਕਰ ਹੋਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਰਾਤ ਸਾਢੇ ਅੱਠ ਵਜੇ ਦੇ ਕਰੀਬ ਵਾਪਰੀ। ਮ੍ਰਿਤਕ ਦੀ ਪਛਾਣ ਗੁਰਬਚਨ ਸਿੰਘ ਗੇਜਾ ਪੁੱਤਰ ਨੇਕ ਸਿੰਘ ਵਾਸੀ ਪਿੰਡ ਦੌਲੇਵਾਲਾ ਮਾਇਰ ਵਜੋਂ ਹੋਈ ਹੈ। ਪੁਲੀਸ ਚੌਕੀ ਬਘੇਲੇਵਾਲਾ ਦੇ ਇੰਚਾਰਜ ਅਨਵਰ ਮਸੀਹ ਨੇ ਦੱਸਿਆ ਕਿ ਨੌਜਵਾਨ ਦੇਰ ਰਾਤ ਫਤਿਹਗੜ੍ਹ ਪੰਜਤੂਰ ਵਾਲੇ ਪਾਸੇ ਤੋਂ ਆ ਰਿਹਾ ਸੀ। ਜਦੋਂ ਉਹ ਸੂਆ ਪੁਲ ਲੰਘਿਆ ਤਾਂ ਤੇਜ਼ ਅਤੇ ਹਨੇਰਾ ਹੋਣ ਕਰਕੇ ਉਸ ਦਾ ਬੁਲੇਟ ਮੋਟਰਸਾਈਕਲ ਦਰੱਖ਼ਤ ਨਾਲ਼ ਜਾ ਟਕਰਾਇਆ। ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਰਿਵਾਰ ਦੀ ਸਹਿਮਤੀ ਨਾਲ ਕੋਈ ਪੁਲੀਸ ਕਾਰਵਾਈ ਨਹੀਂ ਕੀਤੀ ਗਈ ਹੈ। News Source link Tagsਹਲਕਕਰਕਟਕਰਉਣਦਰਖਤਨਜਵਨਨਲਬਲਟਮਟਰਸਈਕਲ Share FacebookXPinterestWhatsApp Previous article11.8 ਕਰੋੜ ਦੀ ਠੱਗੀ ਮਾਮਲਾ: Digital Arrest ਕਰਨ ਵਾਲੇ ਤਿੰਨ ਵਿਅਕਤੀ ਗ੍ਰਿਫਤਾਰNext articlePunjab news ਬਿਲਡਿੰਗ ਇੰਸਪੈਕਟਰ ਤੇ ਨਕਸ਼ਾ ਨਵੀਸ ਵੱਢੀ ਲੈਂਦੇ ਕਾਬੂ – Punjabi Tribune - Advertisement - More articles Donald Trump on H-1B Visa: ਟਰੰਪ ਪ੍ਰਸ਼ਾਸਨ ਵੱਲੋਂ ਭਾਰਤੀਆਂ ਨੂੰ ਵੱਡਾ ਝਟਕਾ, H-1B ਵੀਜ਼ਾ ਫੀਸ ਵਧਾ ਕੇ 1 ਕਰੋੜ ਕਰਨ ਦਾ ਪ੍ਰਸਤਾਵ, ਵਿਦਿਆਰਥੀਆਂ ਅਤੇ... August 26, 2026 Nijjar Murder Case : ਗੋਲਡੀ ਬਰਾੜ ਨੇ ਨਿੱਜਰ ਹੱਤਿਆ ਕਾਂਡ ਦੀ ਜ਼ਿੰਮੇਵਾਰੀ ਲਈ ? ਤਿੰਨ ਸਾਲ ਬਾਅਦ ਵੱਡਾ ਖੁਲਾਸਾ August 24, 2026 ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ, ਕਈ ਲੋਕਾਂ ਦੇ ਉਜੜੇ ਘਰ, 22 ਦੀ ਮੌਤ; ਮੱਚੀ ਹਾਹਾਕਾਰ August 24, 2026 - Advertisement - Latest article Sugar Effects : ਇੱਕ ਮਹੀਨਾ ਖੰਡ ਨਾ ਖਾਧੀ ਜਾਵੇ ਤਾਂ ਸਰੀਰ 'ਚ ਕੀ ਬਦਲਾਅ ਹੋਣਗੇ? ਜਾਣੋ ਸਭ ਕੁਝ August 28, 2026 Model Murder: ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਮਸ਼ਹੂਰ ਮਾਡਲ ਦਾ ਚਾਕੂ ਮਾਰ ਕਤਲ, ਘਰ 'ਚ ਵੜ੍ਹਿਆ ਜਿਮ ਟ੍ਰੇਨਰ; ਫਿਰ… August 28, 2026 Punjab News : ਗਰਭਵਤੀ ਪਤਨੀ ਨੇ ਸਰੀਰਕ ਸਬੰਧਾਂ ਤੋਂ ਕੀਤਾ ਇਨਕਾਰ, ਪਤੀ ਨੇ ਚੁੱਕਿਆ ਖੌਫ਼ਨਾਕ ਕਦਮ August 28, 2026 Punjab Police ਦੇ SHO ਨੂੰ 3 ਸਾਲ ਦੀ ਸਜ਼ਾ, ਖੰਨਾ ਥਾਣੇ 'ਚ ਪਿਓ-ਪੁੱਤ ਸਮੇਤ 3 ਲੋਕਾਂ ਨੂੰ ਨਿਰਵਸਤਰ ਕਰਕੇ ਕੀਤੀ ਸੀ ਕੁੱਟਮਾਰ August 27, 2026 ਸਿਆਸਤ ਤੋਂ ਵੱਡੀ ਖਬਰ, ਚੋਣਾਂ ਤੋਂ ਪਹਿਲਾਂ ‘ਆਪ’ ਨੇ ਜਾਰੀ ਕੀਤੀ ਪਹਿਲੀ ਲਿਸਟ, ਚੋਣ ਮੈਦਾਨ ‘ਚ ਉਤਾਰੇ 11… August 27, 2026