ਪ੍ਰਵਾਸੀ Snowfall: ਕਸ਼ਮੀਰ ਦੇ ਕਈ ਹਿੱਸਿਆਂ ’ਚ ਤਾਜ਼ਾ ਬਰਫ਼ਬਾਰੀ By Mehra Media Team December 27, 2024 0 106 Share Facebook Twitter Pinterest WhatsApp Must read ਕਿੰਨੀ ਪਿਆਰੀ ਲੱਗ ਰਹੀ ਹੈ ਦਿਵਿਆ ਦੱਤਾ April 17, 2026 Amritsar Airport 'ਤੇ ਇੱਕ ਯਾਤਰੀ ਕੋਲੋਂ 6 ਕਿਲੋ ਤੋਂ ਵੱਧ ਗਾਂਜਾ ਬਰਾਮਦ , ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਕੀਮਤ April 17, 2026 Raghav Chadha ਨੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਜ ਸਭਾ ‘ਚ ਆਖੀ ਵੱਡੀ ਗੱਲ April 17, 2026 Gold-Silver Price: ਡਿੱਗ ਗਏ ਸੋਨਾ-ਚਾਂਦੀ ਦੇ ਰੇਟ, ਧੜੰਮ ਕਰਕੇ ਘਟੀਆਂ ਕੀਮਤਾਂ? ਜਾਣੋ ਤਾਜ਼ਾ ਰੇਟ April 17, 2026 Mehra Media Teamhttps://punjabimedia.in ਸ੍ਰੀਨਗਰ, 27 ਦਸੰਬਰਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਸ਼ੁੱਕਰਵਾਰ ਨੂੰ ਤਾਜ਼ਾ ਬਰਫਬਾਰੀ ਹੋਈ, ਜਦਕਿ ਘਾਟੀ ਵਿੱਚ ਜ਼ਿਆਦਾਤਰ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ’ਚ ਮਾਮੂਲੀ ਵਾਧਾ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ ਵਿੱਚ ਪੱਛਮੀ ਗੜਬੜੀ ਕਾਰਨ ਘਾਟੀ ਦੇ ਕਈ ਇਲਾਕਿਆਂ ਵਿੱਚ ਹਲਕੀ ਬਰਫਬਾਰੀ ਹੋਈ। ਉਨ੍ਹਾਂ ਦੱਸਿਆ ਕਿ ਗੁਲਮਰਗ ਦੇ ਮਸ਼ਹੂਰ ਸਕੀ ਰਿਜ਼ੋਰਟ, ਸੋਨਮਰਗ ਅਤੇ ਪਹਿਲਗਾਮ ਦੇ ਸੈਰ-ਸਪਾਟਾ ਸਥਾਨ, ਗੁਰੇਜ਼, ਜ਼ੋਜਿਲਾ, ਸਾਧਨਾ ਟਾਪ, ਮੁਗਲ ਰੋਡ ਅਤੇ ਬਾਂਦੀਪੋਰਾ, ਬਾਰਾਮੂਲਾ ਅਤੇ ਕੁਪਵਾੜਾ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਸ੍ਰੀਨਗਰ, ਗੰਦਰਬਲ, ਅਨੰਤਨਾਗ, ਕੁਲਗਾਮ, ਸ਼ੋਪੀਆਂ ਅਤੇ ਪੁਲਵਾਮਾ ਜ਼ਿਲ੍ਹਿਆਂ ਦੇ ਮੈਦਾਨੀ ਇਲਾਕਿਆਂ ਵਿੱਚ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਤਾਜ਼ਾ ਬਰਫਬਾਰੀ ਕਾਰਨ ਸ਼੍ਰੀਨਗਰ-ਲੇਹ ਹਾਈਵੇਅ ਅਤੇ ਮੁਗਲ ਰੋਡ ਨੂੰ ਬੰਦ ਕਰ ਦਿੱਤਾ ਗਿਆ ਹੈ। -ਪੀਟੀਆਈ News Source link #Snowfall #ਕਸ਼ਮਰ #ਦ #ਕਈ #ਹਸਆ #ਚ #ਤਜ #ਬਰਫਬਰ TagsSnowfallਹਸਆਕਈਕਸ਼ਮਰਚਤਜਦਬਰਫਬਰ Share Facebook Twitter Pinterest WhatsApp Previous articleRoad Accident: ਕਾਰ ਦੇ ਦਰਖ਼ਤ ’ਚ ਵੱਜਣ ਕਾਰਨ ਚਾਲਕ ਹਲਾਕ, ਦੋ ਜ਼ਖ਼ਮੀNext articleਛੋਟੇ ਸਾਹਿਬਜ਼ਾਦਿਆਂ ਲਈ ਸੁਣੋ , ਬੀਰ ਸਿੰਘ ਦੇ ਗਾਏ ਹੋਏ ਭਾਵੁਕ ਬੋਲ - Advertisement - More articles ਸਹਿਮੇ ਲੋਕ: ਰਾਸ਼ਨ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪਾਂ ’ਤੇ ਲੱਗੀ ਭੀੜ May 9, 2025 ਰੌਬਰਟ ਪ੍ਰੀਵੋਸਟ ਪਹਿਲੇ ਅਮਰੀਕੀ ਪੋਪ ਬਣੇ May 9, 2025 ਸਕੂਲ ਵਿੱਚ ਅਨਾਜ ਘਪਲੇ ਸਬੰਧੀ ਵਿਜੀਲੈਂਸ ਤੇ ਉੱਚ ਅਧਿਕਾਰੀਆਂ ਨੂੰ ਪੱਤਰ May 8, 2025 - Advertisement - Latest article ਕਿੰਨੀ ਪਿਆਰੀ ਲੱਗ ਰਹੀ ਹੈ ਦਿਵਿਆ ਦੱਤਾ April 17, 2026 Amritsar Airport 'ਤੇ ਇੱਕ ਯਾਤਰੀ ਕੋਲੋਂ 6 ਕਿਲੋ ਤੋਂ ਵੱਧ ਗਾਂਜਾ ਬਰਾਮਦ , ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਕੀਮਤ April 17, 2026 Raghav Chadha ਨੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਜ ਸਭਾ ‘ਚ ਆਖੀ ਵੱਡੀ ਗੱਲ April 17, 2026 Gold-Silver Price: ਡਿੱਗ ਗਏ ਸੋਨਾ-ਚਾਂਦੀ ਦੇ ਰੇਟ, ਧੜੰਮ ਕਰਕੇ ਘਟੀਆਂ ਕੀਮਤਾਂ? ਜਾਣੋ ਤਾਜ਼ਾ ਰੇਟ April 17, 2026 Hardik-Bumrah Argument: ਮੈਦਾਨ ਵਿਚਾਲੇ ਹਾਰਦਿਕ ਪੰਡਯਾ ਅਤੇ ਜਸਪ੍ਰੀਤ ਬੁਮਰਾਹ ਦੀ ਹੋਈ ਭਿਆਨਕ ਲੜਾਈ? ਰੋਹਿਤ ਸ਼ਰਮਾ ਵੀ ਦਿਖੇ ਪਰੇਸ਼ਾਨ April 17, 2026