ਪੰਜਾਬ ਮੁਕਤਸਰ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ’ਚ ਜੁੜੀ ਸੰਗਤ By Mehra Media Team December 22, 2024 0 179 Share FacebookXPinterestWhatsApp Must read Jalandhar Fire : ਪੰਜਾਬ 'ਚ ਦੀਵਾਲੀ ਦੀਆਂ ਰੌਣਕਾਂ, ਜਲੰਧਰ 'ਚ ਪਟਾਕਿਆਂ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ November 8, 2026 Bank Holidays : ਬੈਂਕ ਜਾਣ ਦੀ ਬਣਾ ਰਹੇ ਹੋ ਯੋਜਨਾ? ਪਹਿਲਾਂ ਦੇਖ ਲਓ ਛੁੱਟੀਆਂ ਦੀ ਇਹ ਲਿਸਟ November 8, 2026 iPhone 18 Launch : ਆ ਰਿਹਾ ਹੈ iPhone 18 ਸੀਰੀਜ਼ ਦਾ ਸਭ ਤੋਂ ਸਸਤਾ ਮੋਬਾਈਲ, iPhone 17 ਨਾਲੋਂ ਹੋਵੇਗਾ ਵੱਖਰਾ, ਮਿਲਣਗੇ ਵੱਡੇ ਅਪਗ੍ਰੇਡ November 8, 2026 Health News : ਕੀ ਸੌਂਦੇ ਸਮੇਂ ਵੀ ਕੰਮ ਕਰਦਾ ਰਹਿੰਦਾ ਹੈ ਇਨਸਾਨੀ ਦਿਮਾਗ? ਜਾਣੋ ਨੀਂਦ ਦੌਰਾਨ ਕੀ ਹੁੰਦਾ ਹੈ November 8, 2026 Mehra Media Teamhttps://punjabimedia.in ਗੁੁਰਸੇਵਕ ਸਿੰਘ ਪ੍ਰੀਤਸ੍ਰੀ ਮੁਕਤਸਰ ਸਾਹਿਬ , 22 ਦਸੰਬਰ ਸ੍ਰੀ ਮੁਕਤਸਰ ਸਾਹਿਬ ਦੇ ਭਾਈ ਮਹਾ ਸਿੰਘ ਦੀਵਾਨ ਹਾਲ ਵਿਖੇ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿਚ ਸਿੱਖ ਜਥੇਬੰਦੀਆਂ ਵੱਲੋਂ ਇਕੱਤਰਤਾ ਕੀਤੀ ਗਈ। ਇਸ ਮੌਕੇ ‘ਤੇ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਸਿੱਖ ਜਥੇਬੰਦੀਆਂ ਦੇ ਆਗੂ ਪਹੁੰਚੇ। ਸੰਗਤਾਂ ਨੂੰ ਸੰਬੋਧਨ ਕਰਦਿਆ ਮਨਿੰਦਰ ਸਿੰਘ ਖਾਲਸਾ, ਨਰਿੰਦਰਪਾਲ ਸਿੰਘ ਅਤੇ ਲਸ਼ਕਰ ਸਿੰਘ ਹੋਰਾਂ ਨੇ ਕਿਹਾ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਰੀਬ 17 ਸਾਲ ਬਤੌਰ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਸੇਵਾਵਾਂ ਦਿੱਤੀਆਂ। ਇਸ ਦੌਰਾਨ ਉਹ ਸ੍ਰੀ ਮੁਕਤਸਰ ਸਾਹਿਬ ਦੀ ਸੰਗਤ ‘ਚ ਵਿਚਰਦੇ ਰਹੇ। ਉਨ੍ਹਾਂ ‘ਤੇ ਜੋ ਆਚਰਣ ਹੀਣਤਾ ਦੇ ਦੋਸ਼ ਲਾਏ ਜਾ ਰਹੇ ਹਨ ਉਹ ਬਿਲਕੁਲ ਬੇਬੁਨਿਆਦ ਹਨ। ਸਿੰਘ ਸਾਹਿਬ ਬਹੁਤ ਹੀ ਵਿਦਵਾਨ, ਸਿੱਖ ਅਸੂਲਾਂ ਦੇ ਧਾਰਨੀ ਅਤੇ ਉੱਚੇ ਸੁੱਚੇ ਆਚਰਨ ਵਾਲੇ ਵਿਅਕਤੀ ਹਨ। ਸੰਗਤ ਉਸ ਵਿਅਕਤੀ ਤੋਂ ਵੀ ਭਲੀ ਭਾਂਤ ਜਾਣੂੰ ਜੋ ਇਹ ਦੋਸ਼ ਲਾ ਰਿਹਾ ਹੈ। ਉਹ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ। ਉਹ ਬਿਲਕੁਲ ਝੂਠ ਬੋਲ ਰਿਹਾ ਹੈ ਜਿਸ ਨੂੰ ਸੰਗਤ ਪ੍ਰਵਾਨ ਨਹੀਂ ਕਰੇਗੀ। ਇਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਦਾ ਇਕੱਠ ਸੀ। News Source link Tagsਸਗਤਸਘਹਕਹਰਪਰਤਗਆਨਚਜੜਦਮਕਤਸਰਵਚ Share FacebookXPinterestWhatsApp Previous articleਥਾਣਿਆਂ ਦੀ ਸੁਰੱਖਿਆ ਨੂੰ ਲੈ ਕੇ ਪੁਲੀਸ ਮੁਸਤੈਦNext articleiPhone 16 Plus 256 GB: 5G Mobile Phone with Camera Control, A18 Chip and a Big Boost in Battery Life. Works with AirPods; Ultrmarine - Advertisement - More articles Jalandhar Fire : ਪੰਜਾਬ 'ਚ ਦੀਵਾਲੀ ਦੀਆਂ ਰੌਣਕਾਂ, ਜਲੰਧਰ 'ਚ ਪਟਾਕਿਆਂ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ November 8, 2026 iPhone 18 Launch : ਆ ਰਿਹਾ ਹੈ iPhone 18 ਸੀਰੀਜ਼ ਦਾ ਸਭ ਤੋਂ ਸਸਤਾ ਮੋਬਾਈਲ, iPhone 17 ਨਾਲੋਂ ਹੋਵੇਗਾ ਵੱਖਰਾ, ਮਿਲਣਗੇ ਵੱਡੇ ਅਪਗ੍ਰੇਡ November 8, 2026 Punjab News : ਇਸ ਜ਼ਿਲ੍ਹੇ 'ਚ ਧਰਨੇ-ਪ੍ਰਦਰਸ਼ਨਾਂ ਅਤੇ ਰੈਲੀਆਂ 'ਤੇ ਪਾਬੰਦੀ, 6 ਜਨਵਰੀ 2027 ਤੱਕ ਲਾਗੂ ਰਹਿਣਗੇ ਹੁਕਮ November 8, 2026 - Advertisement - Latest article Jalandhar Fire : ਪੰਜਾਬ 'ਚ ਦੀਵਾਲੀ ਦੀਆਂ ਰੌਣਕਾਂ, ਜਲੰਧਰ 'ਚ ਪਟਾਕਿਆਂ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ November 8, 2026 Bank Holidays : ਬੈਂਕ ਜਾਣ ਦੀ ਬਣਾ ਰਹੇ ਹੋ ਯੋਜਨਾ? ਪਹਿਲਾਂ ਦੇਖ ਲਓ ਛੁੱਟੀਆਂ ਦੀ ਇਹ ਲਿਸਟ November 8, 2026 iPhone 18 Launch : ਆ ਰਿਹਾ ਹੈ iPhone 18 ਸੀਰੀਜ਼ ਦਾ ਸਭ ਤੋਂ ਸਸਤਾ ਮੋਬਾਈਲ, iPhone 17 ਨਾਲੋਂ ਹੋਵੇਗਾ ਵੱਖਰਾ, ਮਿਲਣਗੇ ਵੱਡੇ ਅਪਗ੍ਰੇਡ November 8, 2026 Health News : ਕੀ ਸੌਂਦੇ ਸਮੇਂ ਵੀ ਕੰਮ ਕਰਦਾ ਰਹਿੰਦਾ ਹੈ ਇਨਸਾਨੀ ਦਿਮਾਗ? ਜਾਣੋ ਨੀਂਦ ਦੌਰਾਨ ਕੀ ਹੁੰਦਾ ਹੈ November 8, 2026 Punjab News : ਇਸ ਜ਼ਿਲ੍ਹੇ 'ਚ ਧਰਨੇ-ਪ੍ਰਦਰਸ਼ਨਾਂ ਅਤੇ ਰੈਲੀਆਂ 'ਤੇ ਪਾਬੰਦੀ, 6 ਜਨਵਰੀ 2027 ਤੱਕ ਲਾਗੂ ਰਹਿਣਗੇ ਹੁਕਮ November 8, 2026