ਲਖਨਊ:
ਸ੍ਰੀ ਰਾਮ ਜਨਮਭੂਮੀ ਤੀਰਥ ਕਸ਼ੇਤਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਨੂੰ ਅੱਜ ਦੇਰ ਸ਼ਾਮ ਇੱਥੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ਮੁਤਾਬਕ ਉਹ ਪਿਸ਼ਾਬ ਸਬੰਧੀ ਸਮੱਸਿਆ ਤੇ ਘੱਟ ਭੋਜਨ ਖਾਣ ਕਾਰਨ ਬਿਮਾਰ ਹੋ ਗਏ। -ਪੀਟੀਆਈ