ਵਿਦੇਸ਼ ਸ਼ਿਵਾਜੀ ਦਾ ਬੁੱਤ ਢਹਿਣ ਦੇ ਮਾਮਲੇ ’ਚ ਬੁੱਤਘਾੜੇ ਜੈਦੀਪ ਆਪਟੇ ਖ਼ਿਲਾਫ਼ ਲੁਕ ਆਊਟ ਸਰਕੁਲਰ ਜਾਰੀ By Mehra Media Team September 3, 2024 0 199 Share FacebookXPinterestWhatsApp Must read Punjab News: ਲੁਧਿਆਣਾ 'ਚ ਪੇਟ ਦਰਦ ਦੀ ਸ਼ਿਕਾਇਤ ਕਰਕੇ ਕਲੀਨਿਕ ਗਿਆ ਸੀ ਨੌਜਵਾਨ, ਇੰਜੈਕਸ਼ਨ ਲਗਾਉਣ ਤੋਂ ਬਾਅਦ ਹੋਈ ਮੌਤ, ਪਰਿਵਾਰ ਬੋਲਿਆ- ਡਾਕਟਰ ਕੋਲ… November 11, 2026 Political News: ਸਿਆਸੀ ਜਗਤ ਤੋਂ ਵੱਡੀ ਖਬਰ, ਸੀਨੀਅਰ ਆਗੂ ਭਾਜਪਾ ‘ਚ ਹੋਏਗਾ ਸ਼ਾਮਲ, ਸੰਸਦ ਮੈਂਬਰ ਦੇ ਕਰੀਬੀ… November 11, 2026 ਵੱਡੀ ਖ਼ਬਰ! ਪਟਰੀ ਤੋਂ ਉਤਰੀ ਕੋਲਕਾਤਾ-ਸੈਰਾਂਗ ਰੇਲ, ਕਈ ਹੋਏ ਜ਼ਖ਼ਮੀ; ਮੱਚਿਆ ਚੀਕ ਚੀਹਾੜਾ November 11, 2026 Punjab News: ਪੰਜਾਬ ਪੁਲਿਸ ਮੁਲਾਜ਼ਮਾਂ 'ਤੇ 4 ਨੌਜਵਾਨਾਂ ਨੇ ਕੀਤਾ ਹਮਲਾ, ਦੋਸ਼ੀ ਨੇ ਗਲੇ ਤੋਂ ਫੜ ਵਰਦੀ ਪਾੜੀ; ਫਿਰ… November 11, 2026 Mehra Media Teamhttps://punjabimedia.in ਮੁੰਬਈ, 3 ਸਤੰਬਰ ਮਹਾਰਾਸ਼ਟਰ ਦੇ ਸਿੰਧੂਰਗੜ੍ਹ ਜ਼ਿਲ੍ਹੇ ਦੀ ਪੁਲੀਸ ਨੇ ਰਾਜਗੜ੍ਹ ਕਿਲੇੇ ’ਚ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਬੁੱਤ ਢਹਿਣ ਦੇ ਮਾਮਲੇ ’ਚ ਠੇਕੇਦਾਰ ਜੈਦੀਪ ਆਪਟੇ ਖ਼ਿਲਾਫ਼ ਲੁਕ ਆਊਟ ਸਰਕੁਲਰ (ਐੱਲਓਸੀ) ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਠਾਣੇ ਅਧਾਰਿਤ ਬੁੱਤਸਾਜ਼ ਜੈਦੀਪ ਆਪਟੇ ਨੇ ਬੁੱਤ ਬਣਾਉਣ ਦਾ ਠੇਕਾ ਲਿਆ ਸੀ। ਸ਼ਿਵਾਜੀ ਦਾ ਬੁੱਤ 26 ਅਗਸਤ ਨੂੰ ਢਹਿ ਗਿਆ ਸੀ, ਜਿਸ ਸਬੰਧੀ ਮਲਵਾਨ ਥਾਣੇ ’ਚ ਆਪਟੇ ਤੇ ਬੁੱਤ ਦੇ ਢਾਂਚੇ ਸਬੰਧੀ ਸਲਾਹਕਾਰ ਚੇਤਨ ਪਾਟਿਲ ਖ਼ਿਲਾਫ਼ ਅਣਗਹਿਲੀ ਤੇ ਹੋਰ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਸੀ। ਪਾਟਿਲ ਨੂੰ ਕੋਹਲਾਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦਕਿ ਮਲਵਾਨ ਪੁਲੀਸ ਨੇ ਹੁਣ ਆਪਟੇ ਖਿਲਾਫ਼ ਐੱਲਓਸੀ ਜਾਰੀ ਕੀਤਾ ਹੈ। -ਪੀਟੀਆਈ News Source link Tagsਆਊਟਆਪਟਸਰਕਲਰਸਵਜਖਲਫਚਜਦਪਜਰਢਹਣਦਬਤਬਤਘੜਮਮਲਲਕ Share FacebookXPinterestWhatsApp Previous articleਸਰਕਾਰ ਵੱਲੋਂ ਭਵਿੱਖਮੁਖੀ ਹਥਿਆਰਾਂ ਦੀ ਖਰੀਦ ਦੀ ਮਨਜ਼ੂਰੀNext articleਐਟਲਸ ਸਾਈਕਲਸ ਦੇ ਸਾਬਕਾ ਪ੍ਰਧਾਨ ਸਲਿਲ ਕਪੂਰ ਵੱਲੋਂ ਖ਼ੁਦਕੁਸ਼ੀ - Advertisement - More articles TV Anchor Shot: ਵੱਡੀ ਵਾਰਦਾਤ, ਮਸ਼ਹੂਰ ਨਿਊਜ਼ ਐਂਕਰ ਦਾ ਘਰ 'ਚ ਗੋਲੀ ਮਾਰ ਕੇ ਕਤਲ, ਫੈਲੀ ਦਹਿਸ਼ਤ; ਜਾਣੋ ਪੂਰਾ ਮਾਮਲਾ… November 10, 2026 ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ November 9, 2026 Main Market Square Shooting: ਮੇਨ ਮਾਰਕੀਟ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 6 ਦੀ ਮੌਤ ਅਤੇ 15 ਜ਼ਖ਼ਮੀ; ਜਾਣੋ ਪੂਰਾ ਮਾਮਲਾ… November 8, 2026 - Advertisement - Latest article Punjab News: ਲੁਧਿਆਣਾ 'ਚ ਪੇਟ ਦਰਦ ਦੀ ਸ਼ਿਕਾਇਤ ਕਰਕੇ ਕਲੀਨਿਕ ਗਿਆ ਸੀ ਨੌਜਵਾਨ, ਇੰਜੈਕਸ਼ਨ ਲਗਾਉਣ ਤੋਂ ਬਾਅਦ ਹੋਈ ਮੌਤ, ਪਰਿਵਾਰ ਬੋਲਿਆ- ਡਾਕਟਰ ਕੋਲ… November 11, 2026 Political News: ਸਿਆਸੀ ਜਗਤ ਤੋਂ ਵੱਡੀ ਖਬਰ, ਸੀਨੀਅਰ ਆਗੂ ਭਾਜਪਾ ‘ਚ ਹੋਏਗਾ ਸ਼ਾਮਲ, ਸੰਸਦ ਮੈਂਬਰ ਦੇ ਕਰੀਬੀ… November 11, 2026 ਵੱਡੀ ਖ਼ਬਰ! ਪਟਰੀ ਤੋਂ ਉਤਰੀ ਕੋਲਕਾਤਾ-ਸੈਰਾਂਗ ਰੇਲ, ਕਈ ਹੋਏ ਜ਼ਖ਼ਮੀ; ਮੱਚਿਆ ਚੀਕ ਚੀਹਾੜਾ November 11, 2026 Punjab News: ਪੰਜਾਬ ਪੁਲਿਸ ਮੁਲਾਜ਼ਮਾਂ 'ਤੇ 4 ਨੌਜਵਾਨਾਂ ਨੇ ਕੀਤਾ ਹਮਲਾ, ਦੋਸ਼ੀ ਨੇ ਗਲੇ ਤੋਂ ਫੜ ਵਰਦੀ ਪਾੜੀ; ਫਿਰ… November 11, 2026 Firecrackers After Diwali : ਦੀਵਾਲੀ ਤੋਂ ਬਾਅਦ ਵੀ ਦੇਰ ਰਾਤ ਤੱਕ ਚੱਲ ਰਹੇ ਪਟਾਕੇ? ਜਾਣੋ ਕਿੱਥੇ ਕਰ ਸਕਦੇ ਹੋ ਸ਼ਿਕਾਇਤ, ਕੀ ਹੈ ਕਾਨੂੰਨ November 11, 2026