ਵਿਦੇਸ਼ ਸ਼ਿਵਾਜੀ ਦਾ ਬੁੱਤ ਢਹਿਣ ਦੇ ਮਾਮਲੇ ’ਚ ਬੁੱਤਘਾੜੇ ਜੈਦੀਪ ਆਪਟੇ ਖ਼ਿਲਾਫ਼ ਲੁਕ ਆਊਟ ਸਰਕੁਲਰ ਜਾਰੀ By Mehra Media Team September 3, 2024 0 171 Share Facebook Twitter Pinterest WhatsApp Must read ਪੰਜਾਬ 'ਚ ਚੋਰਾਂ ਦਾ ਕਹਿਰ, ਸਰਕਾਰੀ ਮੋਟਰ ਵਰਕਸ ਤੋਂ ਮੋਟਰ-ਕੇਬਲ ਚੋਰੀ, ਪੈਨਲ ਟ੍ਰੇ ਵੀ ਲੈਕੇ ਹੋਏ ਫਰਾਰ; ਮੱਚਿਆ ਹੜਕੰਪ June 30, 2026 ਕਾਸ਼ੀ ਵਿਸ਼ਵਨਾਥ ਦੇ ਸ਼ਰਧਾਲੂਆਂ ਲਈ ਵੱਡੀ ਖ਼ਬਰ, ਸਾਵਣ ਦੇ ਮਹੀਨੇ ‘ਚ VIP ਦਰਸ਼ਨਾਂ ‘ਤੇ ਲੱਗੀ ਰੋਕ June 30, 2026 ਮੁੜ ਕੰਬੀ ਵੈਨੇਜ਼ੁਏਲਾ ਦੀ ਧਰਤੀ, 4.2 ਦੀ ਤੀਬਰਤਾ ਨਾਲ ਆਇਆ ਭੂਚਾਲ; ਡਰ ਕਾਰਨ ਘਰੋਂ ਬਾਹਰ ਇਧਰ-ਉਧਰ ਭੱਜੇ ਲੋਕ June 30, 2026 ਘਰਵਾਲੇ ਨਾਲ ਆਏ ਵਿੰਦੂ ਦਾਰਾ ਸਿੰਘ June 30, 2026 Mehra Media Teamhttps://punjabimedia.in ਮੁੰਬਈ, 3 ਸਤੰਬਰ ਮਹਾਰਾਸ਼ਟਰ ਦੇ ਸਿੰਧੂਰਗੜ੍ਹ ਜ਼ਿਲ੍ਹੇ ਦੀ ਪੁਲੀਸ ਨੇ ਰਾਜਗੜ੍ਹ ਕਿਲੇੇ ’ਚ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਬੁੱਤ ਢਹਿਣ ਦੇ ਮਾਮਲੇ ’ਚ ਠੇਕੇਦਾਰ ਜੈਦੀਪ ਆਪਟੇ ਖ਼ਿਲਾਫ਼ ਲੁਕ ਆਊਟ ਸਰਕੁਲਰ (ਐੱਲਓਸੀ) ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਠਾਣੇ ਅਧਾਰਿਤ ਬੁੱਤਸਾਜ਼ ਜੈਦੀਪ ਆਪਟੇ ਨੇ ਬੁੱਤ ਬਣਾਉਣ ਦਾ ਠੇਕਾ ਲਿਆ ਸੀ। ਸ਼ਿਵਾਜੀ ਦਾ ਬੁੱਤ 26 ਅਗਸਤ ਨੂੰ ਢਹਿ ਗਿਆ ਸੀ, ਜਿਸ ਸਬੰਧੀ ਮਲਵਾਨ ਥਾਣੇ ’ਚ ਆਪਟੇ ਤੇ ਬੁੱਤ ਦੇ ਢਾਂਚੇ ਸਬੰਧੀ ਸਲਾਹਕਾਰ ਚੇਤਨ ਪਾਟਿਲ ਖ਼ਿਲਾਫ਼ ਅਣਗਹਿਲੀ ਤੇ ਹੋਰ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਸੀ। ਪਾਟਿਲ ਨੂੰ ਕੋਹਲਾਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦਕਿ ਮਲਵਾਨ ਪੁਲੀਸ ਨੇ ਹੁਣ ਆਪਟੇ ਖਿਲਾਫ਼ ਐੱਲਓਸੀ ਜਾਰੀ ਕੀਤਾ ਹੈ। -ਪੀਟੀਆਈ News Source link Tagsਆਊਟਆਪਟਸਰਕਲਰਸਵਜਖਲਫਚਜਦਪਜਰਢਹਣਦਬਤਬਤਘੜਮਮਲਲਕ Share Facebook Twitter Pinterest WhatsApp Previous articleਸਰਕਾਰ ਵੱਲੋਂ ਭਵਿੱਖਮੁਖੀ ਹਥਿਆਰਾਂ ਦੀ ਖਰੀਦ ਦੀ ਮਨਜ਼ੂਰੀNext articleਐਟਲਸ ਸਾਈਕਲਸ ਦੇ ਸਾਬਕਾ ਪ੍ਰਧਾਨ ਸਲਿਲ ਕਪੂਰ ਵੱਲੋਂ ਖ਼ੁਦਕੁਸ਼ੀ - Advertisement - More articles ਮੁੜ ਕੰਬੀ ਵੈਨੇਜ਼ੁਏਲਾ ਦੀ ਧਰਤੀ, 4.2 ਦੀ ਤੀਬਰਤਾ ਨਾਲ ਆਇਆ ਭੂਚਾਲ; ਡਰ ਕਾਰਨ ਘਰੋਂ ਬਾਹਰ ਇਧਰ-ਉਧਰ ਭੱਜੇ ਲੋਕ June 30, 2026 ਕਰਾਚੀ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਵੱਡੀ ਕਾਰਵਾਈ, ਅਫਗਾਨ ਸਰਹੱਦ ਨੇੜੇ 30 ਲੋਕ ਮਾਰੇ ਗਏ June 30, 2026 Police Officers Dismissed: ਪੁਲਿਸ ਵਿਭਾਗ 'ਚ ਵੱਡਾ ਧਮਾਕਾ, 14 ਮੁਲਾਜ਼ਮਾਂ ਦੀ ਹੋਈ 'ਛੁੱਟੀ'! ਜਾਣੋ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦੇ ਹੋਏ ਕਿਉਂ ਬਰਖ਼ਾਸਤ ਕੀਤਾ? June 29, 2026 - Advertisement - Latest article ਪੰਜਾਬ 'ਚ ਚੋਰਾਂ ਦਾ ਕਹਿਰ, ਸਰਕਾਰੀ ਮੋਟਰ ਵਰਕਸ ਤੋਂ ਮੋਟਰ-ਕੇਬਲ ਚੋਰੀ, ਪੈਨਲ ਟ੍ਰੇ ਵੀ ਲੈਕੇ ਹੋਏ ਫਰਾਰ; ਮੱਚਿਆ ਹੜਕੰਪ June 30, 2026 ਕਾਸ਼ੀ ਵਿਸ਼ਵਨਾਥ ਦੇ ਸ਼ਰਧਾਲੂਆਂ ਲਈ ਵੱਡੀ ਖ਼ਬਰ, ਸਾਵਣ ਦੇ ਮਹੀਨੇ ‘ਚ VIP ਦਰਸ਼ਨਾਂ ‘ਤੇ ਲੱਗੀ ਰੋਕ June 30, 2026 ਮੁੜ ਕੰਬੀ ਵੈਨੇਜ਼ੁਏਲਾ ਦੀ ਧਰਤੀ, 4.2 ਦੀ ਤੀਬਰਤਾ ਨਾਲ ਆਇਆ ਭੂਚਾਲ; ਡਰ ਕਾਰਨ ਘਰੋਂ ਬਾਹਰ ਇਧਰ-ਉਧਰ ਭੱਜੇ ਲੋਕ June 30, 2026 ਘਰਵਾਲੇ ਨਾਲ ਆਏ ਵਿੰਦੂ ਦਾਰਾ ਸਿੰਘ June 30, 2026 Ludhiana 'ਚ ਪ੍ਰਵਾਸੀ ਮਜ਼ਦੂਰ ਦੀ ਮਿਲੀ ਲਾਸ਼, ਸਾਈਕਲ ਵੇਚਣ ਦੇ ਵਿਵਾਦ 'ਚ ਸਾਥੀ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ June 30, 2026