ਕਾਰੋਬਾਰ ਸਰਕਾਰ ਵੱਲੋਂ ਭਵਿੱਖਮੁਖੀ ਹਥਿਆਰਾਂ ਦੀ ਖਰੀਦ ਦੀ ਮਨਜ਼ੂਰੀ By Mehra Media Team September 3, 2024 0 186 Share FacebookXPinterestWhatsApp Must read Police Officers Transferred: ਪ੍ਰਸ਼ਾਸਨ ਵੱਲੋਂ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਇਨ੍ਹਾਂ 4 ਵੱਡੇ ਅਫ਼ਸਰਾਂ ਦੇ ਹੋਏ ਤਬਾਦਲੇ, ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ… November 18, 2026 ਸੂਬਾ ਸਰਕਾਰ ਵੱਲੋਂ ਸਖ਼ਤ ਐਕਸ਼ਨ, IFS ਅਫ਼ਸਰ ਸਸਪੈਂਡ, FIR ਵੀ ਹੋਏਗੀ ਦਰਜ, ਜਾਣੋ ਪੂਰਾ ਮਾਮਲਾ… November 18, 2026 Chandigarh News: ਚੰਡੀਗੜ੍ਹ 'ਚ ਘਰ ਬਣਾਉਣ ਵਾਲਿਆਂ ਲਈ ਰਾਹਤ, DPC ਦੇ ਨਿਯਮ ਬਦਲੇ, ਹੁਣ ਸਿਰਫ਼ ਫੋਟੋ ਅਤੇ ਸਰਟੀਫਿਕੇਟ ਤੋਂ ਮਿਲੇਗੀ ਮਨਜ਼ੂਰੀ; ਜਾਣੋ ਪੂਰੀ ਡਿਟੇਲ… November 18, 2026 ਵਧਦੀ ਠੰਡ ਵਿਚਾਲੇ ਬੱਚੇ ਨੂੰ ਬਿਮਾਰ ਹੋਣ ਤੋਂ ਕਿਦਾਂ ਬਚਾਈਏ? ਅਪਣਾਓ ਆਹ ਤਰੀਕੇ, ਕਦੇ ਨਹੀਂ ਪਵੇਗਾ ਬਿਮਾਰ November 18, 2026 Mehra Media Teamhttps://punjabimedia.in ਨਵੀਂ ਦਿੱਲੀ, 3 ਸਤੰਬਰਰੱਖਿਆ ਮੰਤਰਾਲੇ ਨੇ ਫੌਜ ਦੀ ਟੈਂਕ ਫਲੀਟ ਅਤੇ ਹਵਾਈ ਰੱਖਿਆ ਫਾਇਰ ਕੰਟਰੋਲ ਰਡਾਰਾਂ ਦੀ ਨਵੀਨੀਕਰਨ ਲਈ ਭਵਿੱਖ ਲਈ ਤਿਆਰ ਲੜਾਕੂ ਵਾਹਨਾਂ (ਐੱਫਆਰਸੀਵੀ) ਦੀ ਖ਼ਰੀਦ ਸਣੇ ਹੋਰ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਰੱਖਿਆ ਪ੍ਰਾਪਤੀ ਕੌਂਸਲ (ਡੀਏਸੀ) ਲੋੜ ਦੀ ਮਨਜ਼ੂਰੀ ਮੁਤਾਬਕ (ਏਓਐੱਨ) 1,44,716 ਕਰੋੜ ਰੁਪਏ ਦੀਆਂ 10 ਤਜ਼ਵੀਜ਼ਾਂ ਨੂੰ ਹਰੀ ਝੰਡੀ ਦਿੱਤੀ ਹੈ। ਬਿਆਨ ਮੁਤਾਬਕ ਡੀਏਸੀ ਵੱਲੋਂ ਡੋਰਨੀਅਰ-228 ਹਵਾਈ ਜਹਾਜ਼ਾਂ, ਉੱਚ ਸੰਚਾਲਨ ਵਿਸ਼ੇਸ਼ਤਾਵਾਂ ਵਾਲੇ ਅਗਲੀ ਪੀੜ੍ਹੀ ਦੇ ਗਸ਼ਤੀ ਬੇੜੇ ਤੇ ਹਵਾਈ ਰੱਖਿਆ ਫਾਇਰ ਕੰਟਰੋਲ ਪ੍ਰਣਾਲੀ ਦੀ ਖ਼ਰੀਦ ਤੋਂ ਇਲਾਵਾ ਅਤੇ ਫਾਰਵਰਡ ਰਿਪੇਰਟ ਟੀਮ (ਟਰੈਕਡ) ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। -ਪੀਟੀਆਈ ਸਬੰਧਿਤ ਖ਼ਬਰਾਂ Published At: SEPTEMBER 3, 2024 09:55 PM (IST) | Updated At: SEPTEMBER 3, 2024 09:58 PM (IST) Published At: SEPTEMBER 3, 2024 06:52 PM (IST) | Updated At: SEPTEMBER 3, 2024 09:04 PM (IST) Published At: SEPTEMBER 3, 2024 06:07 PM (IST) | Updated At: SEPTEMBER 3, 2024 06:50 PM (IST) Published At: SEPTEMBER 3, 2024 05:26 PM (IST) | Updated At: SEPTEMBER 3, 2024 05:44 PM (IST) Published At: SEPTEMBER 3, 2024 05:04 PM (IST) | Updated At: SEPTEMBER 3, 2024 05:06 PM (IST) Published At: SEPTEMBER 3, 2024 04:55 PM (IST) | Updated At: SEPTEMBER 3, 2024 04:59 PM (IST) News Source link Tagsਸਰਕਰਹਥਆਰਖਰਦਦਭਵਖਮਖਮਨਜਰਵਲ Share FacebookXPinterestWhatsApp Previous articleਤ੍ਰਿਪੁਰਾ ਦੇ ਦੋ ਬਾਗੀ ਗੁੱਟਾਂ ਨਾਲ ਸਰਕਾਰ ਬੁੱਧਵਾਰ ਨੂੰ ਕਰੇਗੀ ਸਮਝੌਤਾNext articleਸ਼ਿਵਾਜੀ ਦਾ ਬੁੱਤ ਢਹਿਣ ਦੇ ਮਾਮਲੇ ’ਚ ਬੁੱਤਘਾੜੇ ਜੈਦੀਪ ਆਪਟੇ ਖ਼ਿਲਾਫ਼ ਲੁਕ ਆਊਟ ਸਰਕੁਲਰ ਜਾਰੀ - Advertisement - More articles Harsh Goenka : 2027 'ਚ ਦੁਨੀਆ ਵਿੱਚ ਮੱਚ ਸਕਦੀ ਹੈ ਹਲਚਲ! ਹਰਸ਼ ਗੋਇਨਕਾ ਨੇ ਦੱਸੀਆਂ 10 ਵੱਡੀਆਂ ਸੰਭਾਵਨਾਵਾਂ November 18, 2026 5000 ਰੁਪਏ ਸਸਤੀ ਹੋਈ ਚਾਂਦੀ, ਸੋਨੇ ਦਾ ਰੇਟ ਵੀ ਹੋਇਆ ਘੱਟ; ਜਾਣੋ ਅੱਜ ਦੀਆਂ ਕੀਮਤਾਂ November 17, 2026 RBI News : ਗਰੀਬ ਪਰਿਵਾਰਾਂ ਨੂੰ ਮਿਲ ਸਕਦਾ ਹੈ ਵੱਧ ਲੋਨ, RBI ਕਰੇਗਾ 3 ਲੱਖ ਦੀ ਆਮਦਨ ਸੀਮਾ ਦਾ ਰਿਵਿਊ November 16, 2026 - Advertisement - Latest article Police Officers Transferred: ਪ੍ਰਸ਼ਾਸਨ ਵੱਲੋਂ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਇਨ੍ਹਾਂ 4 ਵੱਡੇ ਅਫ਼ਸਰਾਂ ਦੇ ਹੋਏ ਤਬਾਦਲੇ, ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ… November 18, 2026 ਸੂਬਾ ਸਰਕਾਰ ਵੱਲੋਂ ਸਖ਼ਤ ਐਕਸ਼ਨ, IFS ਅਫ਼ਸਰ ਸਸਪੈਂਡ, FIR ਵੀ ਹੋਏਗੀ ਦਰਜ, ਜਾਣੋ ਪੂਰਾ ਮਾਮਲਾ… November 18, 2026 Chandigarh News: ਚੰਡੀਗੜ੍ਹ 'ਚ ਘਰ ਬਣਾਉਣ ਵਾਲਿਆਂ ਲਈ ਰਾਹਤ, DPC ਦੇ ਨਿਯਮ ਬਦਲੇ, ਹੁਣ ਸਿਰਫ਼ ਫੋਟੋ ਅਤੇ ਸਰਟੀਫਿਕੇਟ ਤੋਂ ਮਿਲੇਗੀ ਮਨਜ਼ੂਰੀ; ਜਾਣੋ ਪੂਰੀ ਡਿਟੇਲ… November 18, 2026 ਵਧਦੀ ਠੰਡ ਵਿਚਾਲੇ ਬੱਚੇ ਨੂੰ ਬਿਮਾਰ ਹੋਣ ਤੋਂ ਕਿਦਾਂ ਬਚਾਈਏ? ਅਪਣਾਓ ਆਹ ਤਰੀਕੇ, ਕਦੇ ਨਹੀਂ ਪਵੇਗਾ ਬਿਮਾਰ November 18, 2026 Punjab News: ਪੰਜਾਬ ਸਿਆਸਤ ਤੋਂ ਮੰਦਭਾਗੀ ਖਬਰ, ਚੰਨੀ ਦੀ ਸਾਈਕਲ ਯਾਤਰਾ 'ਚ ਸ਼ਾਮਲ ਵਰਕਰ ਦੀ ਮੌਤ, ਹਾਰਟ ਅਟੈਕ ਮਗਰੋਂ ਸਿਹਤ ਵਿਗੜੀ, ਐਡਵੋਕੇਟ ਪੁੱਤਰ ਨੇ… November 18, 2026
ਨਵੀਂ ਦਿੱਲੀ, 3 ਸਤੰਬਰਰੱਖਿਆ ਮੰਤਰਾਲੇ ਨੇ ਫੌਜ ਦੀ ਟੈਂਕ ਫਲੀਟ ਅਤੇ ਹਵਾਈ ਰੱਖਿਆ ਫਾਇਰ ਕੰਟਰੋਲ ਰਡਾਰਾਂ ਦੀ ਨਵੀਨੀਕਰਨ ਲਈ ਭਵਿੱਖ ਲਈ ਤਿਆਰ ਲੜਾਕੂ ਵਾਹਨਾਂ (ਐੱਫਆਰਸੀਵੀ) ਦੀ ਖ਼ਰੀਦ ਸਣੇ ਹੋਰ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਰੱਖਿਆ ਪ੍ਰਾਪਤੀ ਕੌਂਸਲ (ਡੀਏਸੀ) ਲੋੜ ਦੀ ਮਨਜ਼ੂਰੀ ਮੁਤਾਬਕ (ਏਓਐੱਨ) 1,44,716 ਕਰੋੜ ਰੁਪਏ ਦੀਆਂ 10 ਤਜ਼ਵੀਜ਼ਾਂ ਨੂੰ ਹਰੀ ਝੰਡੀ ਦਿੱਤੀ ਹੈ। ਬਿਆਨ ਮੁਤਾਬਕ ਡੀਏਸੀ ਵੱਲੋਂ ਡੋਰਨੀਅਰ-228 ਹਵਾਈ ਜਹਾਜ਼ਾਂ, ਉੱਚ ਸੰਚਾਲਨ ਵਿਸ਼ੇਸ਼ਤਾਵਾਂ ਵਾਲੇ ਅਗਲੀ ਪੀੜ੍ਹੀ ਦੇ ਗਸ਼ਤੀ ਬੇੜੇ ਤੇ ਹਵਾਈ ਰੱਖਿਆ ਫਾਇਰ ਕੰਟਰੋਲ ਪ੍ਰਣਾਲੀ ਦੀ ਖ਼ਰੀਦ ਤੋਂ ਇਲਾਵਾ ਅਤੇ ਫਾਰਵਰਡ ਰਿਪੇਰਟ ਟੀਮ (ਟਰੈਕਡ) ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। -ਪੀਟੀਆਈ