ਪ੍ਰਵਾਸੀ ਮਾਲੀਵਾਲ ਹਮਲਾ ਕੇਸ: ਕੇਜਰੀਵਾਲ ਦਾ ਸਹਿਯੋਗੀ ਵਿਭਵ ਕੁਮਾਰ ਜੇਲ੍ਹ ਤੋਂ ਰਿਹਾਅ By Mehra Media Team September 3, 2024 0 171 Share FacebookXPinterestWhatsApp Must read ABP Sanjha Top 10, 28 October 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... October 29, 2026 ਪ੍ਰਸ਼ਾਸਨ ‘ਚ ਮੱਚਿਆ ਹੜਕੰਪ, IAS-IPS ‘ਤੇ ਲੱਗੇ ਗੰਭੀਰ ਦੋਸ਼, ਖੁਲਾਸੇ ਮਗਰੋਂ ਸਿਆਸਤ ਗਰਮਾਈ, ਬੋਲੇ- ਸਰਕਾਰ ਵੱਲੋ October 28, 2026 ਵੱਡੀ ਖ਼ਬਰ! ਲੁਧਿਆਣਾ ਨਗਮ ਨਿਗਮ 'ਚ ਵਿਜੀਲੈਂਸ ਦੀ Raid, ਪ੍ਰਾਪਰਟੀ ਟੈਕਸ ਇੰਸਪੈਕਟਰ ਕਾਬੂ; ਮੱਚੀ ਹਫੜਾ-ਦਫੜੀ October 28, 2026 WPL Auction Live Streaming:ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਲਾਈਵ ਆਕਸ਼ਨ? 146 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ October 28, 2026 Mehra Media Teamhttps://punjabimedia.in ਨਵੀਂ ਦਿੱਲੀ, 3 ਸਤੰਬਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਾਥੀ ਵਿਭਵ ਕੁਮਾਰ ਨੂੰ ਸਵਾਤੀ ਮਾਲੀਵਾਲ ’ਤੇ ਹਮਲੇ ਦੇ ਕੇਸ ’ਚ ਜ਼ਮਾਨਤ ਮਿਲਣ ਮਗਰੋਂ ਅੱਜ ਤਿਹਾੜ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਹ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਤਿਹਾੜ ਜੇਲ੍ਹ ’ਚ ਬੰਦ ਸੀ। ਸੂਤਰਾਂ ਨੇ ਦੱਸਿਆ ਕਿ ਵਿਭਵ ਕੁਮਾਰ ਨੂੰ ਦੁਪਹਿਰ 2 ਵਜੇ ਜੇਲ੍ਹ ਨੰਬਰ 5 ਤੋਂ ਰਿਹਾਅ ਕੀਤਾ ਗਿਆ। ਦੱਸਣਯੋਗ ਹੈ ਕਿ ਵਿਭਵ ਕੁਮਾਰ ਨੇ 13 ਮਈ ਨੂੰ ਕੇਜਰੀਵਾਲ ਦੀ ਅਧਿਕਾਰਤ ਰਿਹਾਇਸ਼ ’ਤੇ ਸਵਾਤੀ ਮਾਲੀਵਾਲ ’ਤੇ ਕਥਿਤ ਹਮਲਾ ਕਰ ਦਿੱਤਾ ਸੀ। ਦਿੱਲੀ ਪੁਲੀਸ ਨੇ ਉਸ ਨੂੰ 18 ਮਈ ਨੂੰ ਗ੍ਰਿਫ਼ਤਾਰ ਕਰ ਲਿਆ ਸੀ। -ਪੀਟੀਆਈ News Source link #ਮਲਵਲ #ਹਮਲ #ਕਸ #ਕਜਰਵਲ #ਦ #ਸਹਯਗ #ਵਭਵ #ਕਮਰ #ਜਲਹ #ਤ #ਰਹਅ Tagsਸਹਯਗਹਮਲਕਸਕਜਰਵਲਕਮਰਜਲਹਤਦਮਲਵਲਰਹਅਵਭਵ Share FacebookXPinterestWhatsApp Previous articleਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਤੇ ਸਿਫਾਰਸ਼ਾਂ 15 ਸਤੰਬਰ ਤੱਕ – Punjabi TribuneNext articleਤ੍ਰਿਪੁਰਾ ਦੇ ਦੋ ਬਾਗੀ ਗੁੱਟਾਂ ਨਾਲ ਸਰਕਾਰ ਬੁੱਧਵਾਰ ਨੂੰ ਕਰੇਗੀ ਸਮਝੌਤਾ - Advertisement - More articles ਸਹਿਮੇ ਲੋਕ: ਰਾਸ਼ਨ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪਾਂ ’ਤੇ ਲੱਗੀ ਭੀੜ May 9, 2025 ਰੌਬਰਟ ਪ੍ਰੀਵੋਸਟ ਪਹਿਲੇ ਅਮਰੀਕੀ ਪੋਪ ਬਣੇ May 9, 2025 ਸਕੂਲ ਵਿੱਚ ਅਨਾਜ ਘਪਲੇ ਸਬੰਧੀ ਵਿਜੀਲੈਂਸ ਤੇ ਉੱਚ ਅਧਿਕਾਰੀਆਂ ਨੂੰ ਪੱਤਰ May 8, 2025 - Advertisement - Latest article ABP Sanjha Top 10, 28 October 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... October 29, 2026 ਪ੍ਰਸ਼ਾਸਨ ‘ਚ ਮੱਚਿਆ ਹੜਕੰਪ, IAS-IPS ‘ਤੇ ਲੱਗੇ ਗੰਭੀਰ ਦੋਸ਼, ਖੁਲਾਸੇ ਮਗਰੋਂ ਸਿਆਸਤ ਗਰਮਾਈ, ਬੋਲੇ- ਸਰਕਾਰ ਵੱਲੋ October 28, 2026 ਵੱਡੀ ਖ਼ਬਰ! ਲੁਧਿਆਣਾ ਨਗਮ ਨਿਗਮ 'ਚ ਵਿਜੀਲੈਂਸ ਦੀ Raid, ਪ੍ਰਾਪਰਟੀ ਟੈਕਸ ਇੰਸਪੈਕਟਰ ਕਾਬੂ; ਮੱਚੀ ਹਫੜਾ-ਦਫੜੀ October 28, 2026 WPL Auction Live Streaming:ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਲਾਈਵ ਆਕਸ਼ਨ? 146 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ October 28, 2026 Ranjit Kaur Bhabhi: ਪੰਜਾਬ ਦੀ ਇੰਨਫਲੂਐਂਸਰ ਭਾਬੀ ਚੁੰਮੇਵਾਲੀ ਦੇ ਪਤੀ ਨਾਲ ਕੁੱਟਮਾਰ, ਗਲੀ 'ਚ ਭਜਾਇਆ, ਕੱਪੜੇ ਪਾੜੇ ਗਏ; ਫਿਰ… October 28, 2026