ਰਾਜਸਥਾਨ ’ਚ ਹਵਾਈ ਫੌਜ ਦੇ ਲੜਾਕੂ ਜਹਾਜ਼ ਨੂੰ ਹਾਦਸਾ – Punjabi Tribune

Must read


ਬਾੜਮੇਰ, 2 ਸਤੰਬਰ

ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿੱਚ ਅੱਜ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਲਾਂਕਿ ਇਸ ਘਟਨਾ ਵਿੱਚ ਜਹਾਜ਼ ਦਾ ਪਾਇਲਟ ਵਾਲ ਵਾਲ ਬਚ ਗਿਆ। ਤਕਨੀਕੀ ਨੁਕਸ ਕਾਰਨ ਮਿਗ-29 ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ।



News Source link

- Advertisement -

More articles

- Advertisement -

Latest article