ਪੰਜਾਬ ਅੰਡਰ-17: ਚਾਰ ਭਾਰਤੀ ਮਹਿਲਾ ਪਹਿਲਵਾਨ ਵਿਸ਼ਵ ਚੈਂਪੀਅਨ ਬਣੀਆਂ By Mehra Media Team August 22, 2024 0 187 Share FacebookXPinterestWhatsApp Must read ਪ੍ਰਸ਼ਾਸਨਿਕ ਫੇਰਬਦਲ, 28 IPS ਅਫਸਰਾਂ ਦੇ ਹੋਏ ਤਬਾਦਲੇ; ਦੇਖੋ ਕਿਸ-ਕਿਸ ਦੀ ਹੋਈ ਬਦਲੀ November 27, 2026 Amritsar News : OCM ਮਿੱਲ ਦੇ ਬਾਹਰ ਧਰਨੇ ਦੌਰਾਨ ਹੰਗਾਮਾ, ਮੁਲਾਜ਼ਮਾਂ ਸਾਹਮਣੇ ਸ੍ਰੀ ਸਾਹਿਬ ਲੈ ਕੇ ਪਹੁੰਚੀ ਔਰਤ November 27, 2026 ਚੋਣਾਂ ਤੋਂ ਪਹਿਲਾਂ ਕੈਬਨਿਟ ‘ਚ ਵੱਡਾ ਫੇਰਬਦਲ, ਮੰਤਰੀ ਤੋਂ ਵਾਪਸ ਲਿਆ ਗਿਆ ਵਿਭਾਗ, ਸਿਆਸਤ ‘ਚ ਮੱਚੀ ਹਲਚਲ… November 27, 2026 Punjab News: ਜਲੰਧਰ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਸਾਹਮਣੇ ਆਇਆ ਵੱਡਾ ਅਪਡੇਟ, 4 ਦਿਨ ਪਹਿਲਾਂ… November 27, 2026 Mehra Media Teamhttps://punjabimedia.in ਅਮਾਨ (ਜੌਰਡਨ), 22 ਅਗਸਤ ਭਾਰਤ ਦੀਆਂ ਚਾਰ ਮਹਿਲਾ ਪਹਿਲਵਾਨਾਂ ਨੇ ਅੱਜ ਇਥੇ ਅੰਡਰ-17 ਵਿਸ਼ਵ ਚੈਂਪੀਅਨਸ਼ਿਪ ’ਚ ਆਲਮੀ ਚੈਂਪੀਅਨ ਬਣਨ ਦਾ ਐਜਾਜ਼ ਹਾਸਲ ਕੀਤਾ ਹੈ। ਭਾਰਤ ਦੀਆਂ ਦੋ ਹੋਰ ਮਹਿਲਾ ਪਹਿਲਵਾਨ ਕਾਜਲ (69 ਕਿਲੋ) ਅਤੇ ਸ਼ਰੁਤਿਕਾ ਸ਼ਿਵਾਜ਼ੀ ਪਾਟਿਲ (46 ਕਿਲੋ) ਸ਼ੁੁੱਕਰਵਾਰ ਨੂੰ ਸੋਨ ਤਗਮੇ ਲਈ ਮੁਕਾਬਲਾ ਕਰਨਗੀਆਂ। ਭਾਰਤੀ ਮਹਿਲਾ ਪਹਿਲਵਾਨ ਅਦਿਤੀ ਕੁਮਾਰੀ(43 ਕਿਲੋ), ਨੇਹਾ (57 ਕਿਲੋ), ਪੁਲਕਿਤ (65 ਕਿਲੋ) ਤੇ ਮਾਨਸੀ (73 ਕਿਲੋ) ਨੇ ਅੱਜ ਇੱਥੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਆਪੋ-ਆਪਣੇ ਵਰਗ ’ਚ ਸੋਨ ਤਗ਼ਮੇ ਜਿੱਤੇ। ਟੂਰਨਾਮੈਂਟ ’ਚ ਭਾਰਤ ਨੇ ਗ੍ਰੀਕੋ ਰੋਮਨ ਸਟਾਈਲ ’ਚ ਵੀ ਦੋ ਕਾਂਸੇ ਦੇ ਤਗ਼ਮੇ ਜਿੱਤੇ ਹਨ, ਜਿਨ੍ਹਾਂ ਵਿੱਚ ਰੌਣਕ ਦਹੀਆ ਤੇ ਸਾਈਨਾਥ ਪਾਰਧੀ (51 ਕਿਲੋ) ਜੇਤੂ ਰਹੇ। । -ਪੀਟੀਆਈ News Source link Tagsਅਡਰ17ਚਪਅਨਚਰਪਹਲਵਨਬਣਆਭਰਤਮਹਲਵਸ਼ਵ Share FacebookXPinterestWhatsApp Previous articleਸ੍ਰੀਲੰਕਾ ਦੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਲੰਬੇ ਸਮੇਂ ਤੋਂ ਮੁਲਤਵੀ ਸਥਾਨਕ ਚੋਣਾਂ ਜਲਦੀ ਕਰਵਾਉਣ ਦੇ ਹੁਕਮ ਦਿੱਤੇNext articleActress Arrested: ਮਸ਼ਹੂਰ ਅਦਾਕਾਰਾ ਨੇ ਮੁੱਕਿਆ ਨਾਲ ਭੰਨਿਆ ਬੁਆਏਫ੍ਰੈਂਡ ਦਾ ਚਿਹਰਾ, ਵਜ੍ਹਾ ਕਰ ਦਏਗੀ ਹੈਰਾਨ - Advertisement - More articles Amritsar News : OCM ਮਿੱਲ ਦੇ ਬਾਹਰ ਧਰਨੇ ਦੌਰਾਨ ਹੰਗਾਮਾ, ਮੁਲਾਜ਼ਮਾਂ ਸਾਹਮਣੇ ਸ੍ਰੀ ਸਾਹਿਬ ਲੈ ਕੇ ਪਹੁੰਚੀ ਔਰਤ November 27, 2026 Punjab News: ਜਲੰਧਰ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਸਾਹਮਣੇ ਆਇਆ ਵੱਡਾ ਅਪਡੇਟ, 4 ਦਿਨ ਪਹਿਲਾਂ… November 27, 2026 ਸਿਆਸੀ ਜਗਤ ਤੋਂ ਦੁਖ਼ਦ ਖ਼ਬਰ! ਕਾਂਗਰਸੀ ਵਿਧਾਇਕ ਦਾ ਹੋਇਆ ਦੇਹਾਂਤ; ਕਾਫੀ ਸਮੇਂ ਤੋਂ ਚੱਲ ਰਹੇ ਸੀ ਬਿਮਾਰ November 27, 2026 - Advertisement - Latest article ਪ੍ਰਸ਼ਾਸਨਿਕ ਫੇਰਬਦਲ, 28 IPS ਅਫਸਰਾਂ ਦੇ ਹੋਏ ਤਬਾਦਲੇ; ਦੇਖੋ ਕਿਸ-ਕਿਸ ਦੀ ਹੋਈ ਬਦਲੀ November 27, 2026 Amritsar News : OCM ਮਿੱਲ ਦੇ ਬਾਹਰ ਧਰਨੇ ਦੌਰਾਨ ਹੰਗਾਮਾ, ਮੁਲਾਜ਼ਮਾਂ ਸਾਹਮਣੇ ਸ੍ਰੀ ਸਾਹਿਬ ਲੈ ਕੇ ਪਹੁੰਚੀ ਔਰਤ November 27, 2026 ਚੋਣਾਂ ਤੋਂ ਪਹਿਲਾਂ ਕੈਬਨਿਟ ‘ਚ ਵੱਡਾ ਫੇਰਬਦਲ, ਮੰਤਰੀ ਤੋਂ ਵਾਪਸ ਲਿਆ ਗਿਆ ਵਿਭਾਗ, ਸਿਆਸਤ ‘ਚ ਮੱਚੀ ਹਲਚਲ… November 27, 2026 Punjab News: ਜਲੰਧਰ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਸਾਹਮਣੇ ਆਇਆ ਵੱਡਾ ਅਪਡੇਟ, 4 ਦਿਨ ਪਹਿਲਾਂ… November 27, 2026 ਵਿਧਾਨ ਸਭਾ ਚੋਣਾਂ ਲਈ 3 ਉਮੀਦਵਾਰਾਂ ਦਾ ਐਲਾਨ, ਹੁਣ ਇਸ ਪਾਰਟੀ ਨੇ ਮੈਦਾਨ ‘ਚ ਉਤਾਰੇ ਇਹ ਤਿੰਨ ਚਿਹਰੇ… November 27, 2026