ਪੰਜਾਬ ਅੰਡਰ-17: ਚਾਰ ਭਾਰਤੀ ਮਹਿਲਾ ਪਹਿਲਵਾਨ ਵਿਸ਼ਵ ਚੈਂਪੀਅਨ ਬਣੀਆਂ By Mehra Media Team August 22, 2024 0 186 Share FacebookXPinterestWhatsApp Must read December Rule Changes : 1 ਦਸੰਬਰ ਤੋਂ ਬਦਲਣਗੇ ਪੈਸਿਆਂ ਨਾਲ ਜੁੜੇ ਕਈ ਨਿਯਮ, ਬੈਂਕ ਤੋਂ ਲੈ ਕੇ ਪੈਨਸ਼ਨ ਤੇ EMI 'ਤੇ ਪਵੇਗਾ ਅਸਰ November 26, 2026 Himachal Love Story : 75 ਸਾਲ ਦੀ ਉਮਰ ‘ਚ ਮੁੜ ਵੱਜੀ ਸ਼ਹਿਨਾਈ, ਬਿਰਧ ਆਸ਼ਰਮ ‘ਚ ਮਿਲਿਆ ਜੀਵਨ ਸਾਥੀ! November 26, 2026 Indian Cricketer Wedding: ਟੀਮ ਇੰਡੀਆ ਦੇ ਖਿਡਾਰੀ ਦੀ ਸੰਸਦ ਮੈਂਬਰ ਨਾਲ ਵਿਆਹ ਦੀ ਤਰੀਕ ਫਾਈਨਲ, PM ਮੋਦੀ ਸਣੇ ਕਈ ਸਿਆਸੀ ਹਸਤੀਆਂ ਕਰਨਗੀਆਂ ਸ਼ਿਰਕਤ; 2,000... November 26, 2026 ਹਾਈਵੇਅ 'ਤੇ ਤੇਲ ਦਾ ਟੈਂਕਰ ਬਣਿਆ ਅੱਗ ਦਾ ਗੋਲਾ, ਜ਼ਿਉਂਦਾ ਸੜੇ 31 ਲੋਕ; ਮੱਚ ਗਈ ਭਗਦੜ November 26, 2026 Mehra Media Teamhttps://punjabimedia.in ਅਮਾਨ (ਜੌਰਡਨ), 22 ਅਗਸਤ ਭਾਰਤ ਦੀਆਂ ਚਾਰ ਮਹਿਲਾ ਪਹਿਲਵਾਨਾਂ ਨੇ ਅੱਜ ਇਥੇ ਅੰਡਰ-17 ਵਿਸ਼ਵ ਚੈਂਪੀਅਨਸ਼ਿਪ ’ਚ ਆਲਮੀ ਚੈਂਪੀਅਨ ਬਣਨ ਦਾ ਐਜਾਜ਼ ਹਾਸਲ ਕੀਤਾ ਹੈ। ਭਾਰਤ ਦੀਆਂ ਦੋ ਹੋਰ ਮਹਿਲਾ ਪਹਿਲਵਾਨ ਕਾਜਲ (69 ਕਿਲੋ) ਅਤੇ ਸ਼ਰੁਤਿਕਾ ਸ਼ਿਵਾਜ਼ੀ ਪਾਟਿਲ (46 ਕਿਲੋ) ਸ਼ੁੁੱਕਰਵਾਰ ਨੂੰ ਸੋਨ ਤਗਮੇ ਲਈ ਮੁਕਾਬਲਾ ਕਰਨਗੀਆਂ। ਭਾਰਤੀ ਮਹਿਲਾ ਪਹਿਲਵਾਨ ਅਦਿਤੀ ਕੁਮਾਰੀ(43 ਕਿਲੋ), ਨੇਹਾ (57 ਕਿਲੋ), ਪੁਲਕਿਤ (65 ਕਿਲੋ) ਤੇ ਮਾਨਸੀ (73 ਕਿਲੋ) ਨੇ ਅੱਜ ਇੱਥੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਆਪੋ-ਆਪਣੇ ਵਰਗ ’ਚ ਸੋਨ ਤਗ਼ਮੇ ਜਿੱਤੇ। ਟੂਰਨਾਮੈਂਟ ’ਚ ਭਾਰਤ ਨੇ ਗ੍ਰੀਕੋ ਰੋਮਨ ਸਟਾਈਲ ’ਚ ਵੀ ਦੋ ਕਾਂਸੇ ਦੇ ਤਗ਼ਮੇ ਜਿੱਤੇ ਹਨ, ਜਿਨ੍ਹਾਂ ਵਿੱਚ ਰੌਣਕ ਦਹੀਆ ਤੇ ਸਾਈਨਾਥ ਪਾਰਧੀ (51 ਕਿਲੋ) ਜੇਤੂ ਰਹੇ। । -ਪੀਟੀਆਈ News Source link Tagsਅਡਰ17ਚਪਅਨਚਰਪਹਲਵਨਬਣਆਭਰਤਮਹਲਵਸ਼ਵ Share FacebookXPinterestWhatsApp Previous articleਸ੍ਰੀਲੰਕਾ ਦੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਲੰਬੇ ਸਮੇਂ ਤੋਂ ਮੁਲਤਵੀ ਸਥਾਨਕ ਚੋਣਾਂ ਜਲਦੀ ਕਰਵਾਉਣ ਦੇ ਹੁਕਮ ਦਿੱਤੇNext articleActress Arrested: ਮਸ਼ਹੂਰ ਅਦਾਕਾਰਾ ਨੇ ਮੁੱਕਿਆ ਨਾਲ ਭੰਨਿਆ ਬੁਆਏਫ੍ਰੈਂਡ ਦਾ ਚਿਹਰਾ, ਵਜ੍ਹਾ ਕਰ ਦਏਗੀ ਹੈਰਾਨ - Advertisement - More articles ਚੰਡੀਗੜ੍ਹ ਗੱਠਜੋੜ 'ਚ ਅਕਾਲੀਆਂ ਨੂੰ 8 ਸੀਟਾਂ ਦੀ ਸੰਭਾਵਨਾ, ਟਿਕਟ ਦਾਅਵੇਦਾਰਾਂ ਦੀ ਵਧੀ ਟੈਨਸ਼ਨ; ਸੀਟਾਂ ਦੀ ਵੰਡ ਲਈ ਬਣੇਗੀ ਕੋਆਰਡੀਨੇਸ਼ਨ ਕਮੇਟੀ November 26, 2026 ਸਾਬਕਾ ਵਰਲਡ ਚੈਂਪੀਅਨ ਭਾਰਤੀ ਕ੍ਰਿਕਟਰ ਨੇ ਲਿਆ ਸੰਨਿਆਸ, 32 ਦੀ ਉਮਰ 'ਚ ਕ੍ਰਿਕਟ ਨੂੰ ਕਿਹਾ ਅਲਵਿਦਾ November 26, 2026 Punjab News : ਹੋਟਲ 'ਚ ਪ੍ਰੇਮਿਕਾ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਮੌਕੇ 'ਤੇ ਪਹੁੰਚ ਗਈ ਪਤਨੀ,ਫਿਰ … November 26, 2026 - Advertisement - Latest article December Rule Changes : 1 ਦਸੰਬਰ ਤੋਂ ਬਦਲਣਗੇ ਪੈਸਿਆਂ ਨਾਲ ਜੁੜੇ ਕਈ ਨਿਯਮ, ਬੈਂਕ ਤੋਂ ਲੈ ਕੇ ਪੈਨਸ਼ਨ ਤੇ EMI 'ਤੇ ਪਵੇਗਾ ਅਸਰ November 26, 2026 Himachal Love Story : 75 ਸਾਲ ਦੀ ਉਮਰ ‘ਚ ਮੁੜ ਵੱਜੀ ਸ਼ਹਿਨਾਈ, ਬਿਰਧ ਆਸ਼ਰਮ ‘ਚ ਮਿਲਿਆ ਜੀਵਨ ਸਾਥੀ! November 26, 2026 Indian Cricketer Wedding: ਟੀਮ ਇੰਡੀਆ ਦੇ ਖਿਡਾਰੀ ਦੀ ਸੰਸਦ ਮੈਂਬਰ ਨਾਲ ਵਿਆਹ ਦੀ ਤਰੀਕ ਫਾਈਨਲ, PM ਮੋਦੀ ਸਣੇ ਕਈ ਸਿਆਸੀ ਹਸਤੀਆਂ ਕਰਨਗੀਆਂ ਸ਼ਿਰਕਤ; 2,000... November 26, 2026 ਹਾਈਵੇਅ 'ਤੇ ਤੇਲ ਦਾ ਟੈਂਕਰ ਬਣਿਆ ਅੱਗ ਦਾ ਗੋਲਾ, ਜ਼ਿਉਂਦਾ ਸੜੇ 31 ਲੋਕ; ਮੱਚ ਗਈ ਭਗਦੜ November 26, 2026 ਚੰਡੀਗੜ੍ਹ ਗੱਠਜੋੜ 'ਚ ਅਕਾਲੀਆਂ ਨੂੰ 8 ਸੀਟਾਂ ਦੀ ਸੰਭਾਵਨਾ, ਟਿਕਟ ਦਾਅਵੇਦਾਰਾਂ ਦੀ ਵਧੀ ਟੈਨਸ਼ਨ; ਸੀਟਾਂ ਦੀ ਵੰਡ ਲਈ ਬਣੇਗੀ ਕੋਆਰਡੀਨੇਸ਼ਨ ਕਮੇਟੀ November 26, 2026