29.9 C
Patiāla
Thursday, May 9, 2024

ਕਰਨਾਲ ’ਚ ਗ੍ਰਿਫ਼ਤਾਰ ਮਸ਼ਕੂਕ ਅਤਿਵਾਦੀਆਂ ਤੋਂ ਪੁੱਛ ਪੜਤਾਲ ਲਈ ਨਾਂਦੇੜ ਪੁਲੀਸ ਟੀਮ ਹਰਿਆਣਾ ਰਵਾਨਾ

Must read


ਔਰੰਗਾਬਾਦ (ਮਹਾਰਾਸ਼ਟਰ), 6 ਮਈ

ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਬੀਤੇ ਦਿਨ ਚਾਰ ਮਸ਼ਕੂਕ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਤੇ ਉਨ੍ਹਾਂ ਪਾਸੋਂ ਹਥਿਆਰ ਤੇ ਧਮਾਕਾਖੇਜ਼ ਸਮੱਗਰੀ ਬਰਾਮਦ ਹੋਣ ਬਾਅਦ ਨਾਂਦੇੜ ਜ਼ਿਲ੍ਹੇ ਦੀ ਪੁਲੀਸ ਟੀਮ ਕਰਨਾਲ ਲਈ ਰਵਾਨਾ ਹੋ ਗਈ ਹੈ। ਅਧਿਕਾਰੀ ਨੇ ਕਿਹਾ ਸੀ ਕਿ ਚਾਰੇ ਸ਼ੱਕੀ ਵਿਅਕਤੀ ਨਾਂਦੇੜ ਦੇ ਨੇੜੇ ਇੱਕ ਜਗ੍ਹਾ ‘ਤੇ ਜਾ ਰਹੇ ਸਨ, ਜਿਸ ਤੋਂ ਬਾਅਦ ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਤੋਂ ਪੁਲੀਸ ਟੀਮ ਨੂੰ ਉੱਥੇ ਭੇਜਿਆ ਗਿਆ ਹੈ।





News Source link

- Advertisement -

More articles

- Advertisement -

Latest article