ਹਰਿਆਣਾ ਦੇ ਨੂਹ ’ਚ ਅੱਜ ਸ਼ਾਮੀਂ 6 ਵਜੇ ਤੋਂ ਅਗਲੇ 24 ਘੰਟਿਆਂ ਲਈ ਇੰਟਰਨੈੱਟ ਤੇ ਐੱਸਐੱਮਐੱਸ ਸੇਵਾਵਾਂ ਬੰਦ

Must read


ਨਵੀਂ ਦਿੱਲੀ, 21 ਜੁਲਾਈ

ਹਰਿਆਣਾ ਸਰਕਾਰ ਨੇ ਸੋਮਵਾਰ ਨੂੰ ਕੱਢੀ ਜਾਣ ਵਾਲੀ ਬ੍ਰਜ ਮੰਡਲ ਯਾਤਰਾ ਦੇ ਮੱਦੇਨਜ਼ਰ ਨੂਹ ਵਿਚ ਅੱਜ ਐਤਵਾਰ ਸ਼ਾਮੀਂ 6 ਵਜੇ ਤੋਂ ਅਗਲੇ 24 ਘੰਟਿਆਂ ਲਈ ਮੋਬਾਈਲ ਇੰਟਰਨੈੱਟ ਤੇ ਬਲਕ ਐੱਸਸਐੱਮਐੱਸ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। -ਪੀਟੀਆਈ



News Source link

- Advertisement -

More articles

- Advertisement -

Latest article