ਨਵੀਂ ਦਿੱਲੀ, 21 ਜੁਲਾਈ
ਹਰਿਆਣਾ ਸਰਕਾਰ ਨੇ ਸੋਮਵਾਰ ਨੂੰ ਕੱਢੀ ਜਾਣ ਵਾਲੀ ਬ੍ਰਜ ਮੰਡਲ ਯਾਤਰਾ ਦੇ ਮੱਦੇਨਜ਼ਰ ਨੂਹ ਵਿਚ ਅੱਜ ਐਤਵਾਰ ਸ਼ਾਮੀਂ 6 ਵਜੇ ਤੋਂ ਅਗਲੇ 24 ਘੰਟਿਆਂ ਲਈ ਮੋਬਾਈਲ ਇੰਟਰਨੈੱਟ ਤੇ ਬਲਕ ਐੱਸਸਐੱਮਐੱਸ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। -ਪੀਟੀਆਈ