ਖੇਡਾਂ ਹਿਮਾਚਲ ਪ੍ਰਦੇਸ਼: ਸਪੀਕਰ ਵੱਲੋਂ ਭਾਜਪਾ ਆਗੂਆਂ ਨੂੰ ਮਰਿਆਦਾ ’ਚ ਰਹਿਣ ਦੀ ਤਾਕੀਦ By Mehra Media Team June 27, 2024 0 158 Share Facebook Twitter Pinterest WhatsApp Must read ਵਧਦੀ ਗਰਮੀ 'ਚ ਖਰਾਬ ਹੋ ਸਕਦੇ ਤੁਹਾਡੇ ਫੇਫੜੇ, ਵੱਧ ਸਕਦੇ ਸਾਹ ਦੇ ਮਰੀਜ਼, ਇਦਾਂ ਕਰੋ ਬਚਾਅ May 30, 2026 ਲੁਧਿਆਣਾ 'ਚ ਜਨਗਣਨਾ ਡਿਊਟੀ ਦੌਰਾਨ ਅਧਿਆਪਕ ਨਾਲ ਬਦਸਲੂਕੀ, ਰਜਿਸਟਰ ਖੋਹਿਆ, ਜਾਨੋਂ ਮਾਰਨ ਦੀ ਦਿੱਤੀ ਧਮਕੀ; ਜਾਣੋ ਪੂਰਾ ਮਾਮਲਾ May 30, 2026 Punjab ਦੀਆਂ ਚਾਰ ਨਗਰ ਕੌਂਸਲਾਂ ਲਈ 13 ਜੂਨ ਨੂੰ ਪੈਣਗੀਆਂ ਵੋਟਾਂ , ਕੱਲ੍ਹ ਤੋਂ ਦਾਖਲ ਹੋਣਗੀਆਂ ਨਾਮਜ਼ਦਗੀਆਂ ,ਪੜ੍ਹੋ ਪੂਰਾ ਸ਼ਡਿਊਲ May 30, 2026 ਸਿਆਸਤ ਤੋਂ ਵੱਡੀ ਖਬਰ, ਮਸ਼ਹੂਰ ਆਗੂ ਭਰਾ ਸਣੇ ਗ੍ਰਿਫ਼ਤਾਰ; ਘਰੋਂ 27 ਲੱਖ ਰੁਪਏ ਨਕਦੀ-626 ਕਾਰਤੂਸ ਸਮੇਤ 52 ਬੋਤਲਾ May 30, 2026 Mehra Media Teamhttps://punjabimedia.in ਸ਼ਿਮਲਾ, 26 ਜੂਨ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਣੀਆ ਨੇ ਸਦਨ ’ਚ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਵੱਲੋਂ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਲਈ ਅੱਜ ਭਾਜਪਾ ਆਗੂਆਂ ਸੰਜਮ ਵਰਤਣ ਅਤੇ ਸਪੀਕਰ ਦੇ ਅਹੁਦੇ ’ਤੇ ਦੋਸ਼ ਲਾਉਣ ਤੋਂ ਗੁਰੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ।ਪਠਾਣੀਆ ਨੇ ਪੱਤਰਕਾਰਾਂ ਨੂੰ ਕਿਹਾ, ‘‘ਸਦਨ ’ਚ ਵਿਚਾਰੇ ਗਏ ਮੁੱਦਿਆਂ ਦੀ ਸਮੀਖਿਆ ਸਦਨ ’ਚ ਹੋ ਸਕਦੀ ਹੈ, ਜਨਤਕ ਪਲੈਟਫਾਰਮਾਂ ’ਤੇ ਨਹੀਂ, ਕਿਉਂਕਿ ਇਹ ਸਦਨ ਦੀ ਉਲੰਘਣਾ ਹੈ।’’ ਉਨ੍ਹਾਂ ਆਖਿਆ ਕਿ ਭਾਜਪਾ ਆਗੂਆਂ ਨੂੰ ਸਦਨ ਦੀ ਮਰਿਆਦਾ ਬਰਕਰਾਰ ਰੱਖਣੀ ਚਾਹੀਦੀ ਹੈ ਅਤੇ ਖ਼ੁਦ ਵੀ ਮਰਿਆਦਾ ’ਚ ਰਹਿਣ ਤੋਂ ਇਲਾਵਾ ਸਪੀਕਰ ਸੰਵਿਧਾਨਕ ਅਧਿਕਾਰਾਂ ਤਹਿਤ ਦਿੱਤੇ ਗਏ ਫ਼ੈਸਲਿਆਂ ’ਤੇ ਟਿੱਪਣੀ ਕਰਨ ਤੋਂ ਬਚਣਾ ਚਾਹੀਦਾ ਹੈ। ਸਪੀਕਰ ਨੇ ਕਿਹਾ ਕਿ ਅਜਿਹਾ ਨਾ ਹੋਣ ’ਤੇ ਉਹ ਸੰਵਿਧਾਨਕ ਅਧਿਕਾਰਾਂ ਤਹਿਤ ਕਾਰਵਾਈ ਲਈ ਪਾਬੰਦ ਹੋਣਗੇ। -ਪੀਟੀਆਈ News Source link Tagsਆਗਆਸਪਕਰਹਮਚਲਚਤਕਦਦਨਪਰਦਸਭਜਪਮਰਆਦਰਹਣਵਲ Share Facebook Twitter Pinterest WhatsApp Previous articleBigg Boss OTT 3: 'ਹਰ ਆਦਮੀ ਚਾਹੁੰਦਾ ਦੋ ਪਤਨੀਆਂ', ਅਰਮਾਨ ਮਲਿਕ ਦੇ ਬਿਆਨ 'ਤੇ ਗੁੱਸੇ 'ਚ ਭੜਕੀ ਮਸ਼ਹੂਰ ਅਦਾਕਾਰਾ, ਕੱਢੀਆਂ ਗਾਲ੍ਹਾਂ!Next articleਟੀ-20 ਵਿਸ਼ਵ ਕੱਪ: ਇੰਜ਼ਮਾਮ ਨੇ ਭਾਰਤ ‘ਤੇ ਗੇਂਦ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ - Advertisement - More articles SC ਨੇ ਵਿਨੇਸ਼ ਫੋਗਾਟ ਨੂੰ ਏਸ਼ੀਅਨ ਗੇਮਜ਼ ਟ੍ਰਾਇਲ ‘ਚ ਹਿੱਸਾ ਲੈਣ ਦੀ ਦਿੱਤੀ ਇਜਾਜ਼ਤ, WFI ਦੀ ਪਟੀਸ਼ਨ ਖਾਰਜ May 30, 2026 IPL 2026: ਮੁੰਬਈ ਇੰਡੀਅਨਸ 'ਚ ਇਤਿਹਾਸ ਦਾ ਸਭ ਤੋਂ ਵੱਡਾ ਤੂਫਾਨ, ਖਤਮ ਹੋਣ ਲੱਗਿਆ ਸਭ ਤੋਂ ਵੱਡਾ ਦੌਰ? May 29, 2026 IPL 2026: ਆਈਪੀਐਲ 'ਚ ਛਾਏ ਵੈਭਵ ਸੂਰਿਆਵੰਸ਼ੀ, ਤੂਫ਼ਾਨੀ ਪਾਰੀ ਨਾਲ ਰਚਿਆ ਇਤਿਹਾਸ; ਕ੍ਰਿਸ ਗੇਲ ਦਾ 14 ਸਾਲ ਪੁਰਾਣਾ 'ਮਹਾਰਿਕਾਰਡ' ਇੰਝ ਤੋੜਿਆ… May 29, 2026 - Advertisement - Latest article ਵਧਦੀ ਗਰਮੀ 'ਚ ਖਰਾਬ ਹੋ ਸਕਦੇ ਤੁਹਾਡੇ ਫੇਫੜੇ, ਵੱਧ ਸਕਦੇ ਸਾਹ ਦੇ ਮਰੀਜ਼, ਇਦਾਂ ਕਰੋ ਬਚਾਅ May 30, 2026 ਲੁਧਿਆਣਾ 'ਚ ਜਨਗਣਨਾ ਡਿਊਟੀ ਦੌਰਾਨ ਅਧਿਆਪਕ ਨਾਲ ਬਦਸਲੂਕੀ, ਰਜਿਸਟਰ ਖੋਹਿਆ, ਜਾਨੋਂ ਮਾਰਨ ਦੀ ਦਿੱਤੀ ਧਮਕੀ; ਜਾਣੋ ਪੂਰਾ ਮਾਮਲਾ May 30, 2026 Punjab ਦੀਆਂ ਚਾਰ ਨਗਰ ਕੌਂਸਲਾਂ ਲਈ 13 ਜੂਨ ਨੂੰ ਪੈਣਗੀਆਂ ਵੋਟਾਂ , ਕੱਲ੍ਹ ਤੋਂ ਦਾਖਲ ਹੋਣਗੀਆਂ ਨਾਮਜ਼ਦਗੀਆਂ ,ਪੜ੍ਹੋ ਪੂਰਾ ਸ਼ਡਿਊਲ May 30, 2026 ਸਿਆਸਤ ਤੋਂ ਵੱਡੀ ਖਬਰ, ਮਸ਼ਹੂਰ ਆਗੂ ਭਰਾ ਸਣੇ ਗ੍ਰਿਫ਼ਤਾਰ; ਘਰੋਂ 27 ਲੱਖ ਰੁਪਏ ਨਕਦੀ-626 ਕਾਰਤੂਸ ਸਮੇਤ 52 ਬੋਤਲਾ May 30, 2026 SC ਨੇ ਵਿਨੇਸ਼ ਫੋਗਾਟ ਨੂੰ ਏਸ਼ੀਅਨ ਗੇਮਜ਼ ਟ੍ਰਾਇਲ ‘ਚ ਹਿੱਸਾ ਲੈਣ ਦੀ ਦਿੱਤੀ ਇਜਾਜ਼ਤ, WFI ਦੀ ਪਟੀਸ਼ਨ ਖਾਰਜ May 30, 2026