ਵਿਦੇਸ਼ ਯਮਨ ਦੀ ਜੇਲ੍ਹ ‘ਚ ਬੰਦ ਨਰਸ ਦੀ ਮਦਦ ਲਈ ਤਿੰਨ ਕਰੋੜ ਜੁਟਾਉਣ ਲਈ ਕਮੇਟੀ ਦਾ ਗਠਨ By Mehra Media Team June 19, 2024 0 141 Share Facebook Twitter Pinterest WhatsApp Must read ABP Sanjha Top 10, 26 April 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... April 27, 2026 IPL 2026 : ਪੰਜਾਬ ਕਿੰਗਜ਼ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਦਿੱਲੀ ਦੇ ਹਨੂੰਮਾਨ ਮੰਦਰ ਪਹੁੰਚੀ ਪ੍ਰੀਤੀ ਜ਼ਿੰਟਾ ,ਟੇਕਿਆ ਮੱਥਾ April 26, 2026 Chandigarh 'ਚ ਖ਼ੁਦ ਨੂੰ MBBS ਦੱਸ ਕੇ ਲੜਕੀ ਨਾਲ ਕੀਤਾ ਜ਼ਬਰ-ਜਿਨਾਹ ,25 ਮਿੰਟ ਦੀ ਵੀਡੀਓ ਬਣਾ ਕੇ ਕੀਤਾ ਬਲੈਕਮੇਲ April 26, 2026 Weather Update : ਭਿਆਨਕ ਗਰਮੀ ਤੋਂ ਮਿਲ ਸਕਦੀ ਹੈ ਰਾਹਤ , ਆਉਣ ਵਾਲੇ ਦਿਨਾਂ ‘ਚ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ April 26, 2026 Mehra Media Teamhttps://punjabimedia.in ਤਿਰੂਵਨੰਤਪੁਰਮ, 19 ਜੂਨਯਮਨ ਦੀ ਜੇਲ੍ਹ ਵਿੱਚ ਬੰਦ ਕੇਰਲ ਦੀ ਨਰਸ ਨਿਮੀਸ਼ਾ ਪ੍ਰਿਆ ਦੀ ਮਦਦ ਲਈ ਪਲੱਕੜ ਜ਼ਿਲ੍ਹੇ ਵਿੱਚ ਵਿਧਾਇਕ ਕੇ ਬਾਬੂ ਦੀ ਅਗਾਵਈ ਹੇਠ ਤਿੰਨ ਕਰੋੜ ਰੁਪਏ ਇਕੱਠੇ ਕਰਨ ਲਈ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਨਿਮੀਸ਼ਾ ਪ੍ਰਿਆ ਯਮਨ ਵਾਸੀ ਤਲਾਲ ਅਬਦੋ ਮਹਿਦੀ ਦੇ ਕਤਲ ਲਈ ਉਮਰਕੈਦ ਦੀ ਸਜ਼ਾ ਕੱਟ ਰਹੀ ਹੈ, ਜੋ 2017 ਤੋਂ ਜੇਲ੍ਹ ਵਿਚ ਬੰਦ ਹੈ। ਪ੍ਰਿਆ ਨੂੰ ਕਥਿਤ ਤੌਰ ‘ਤੇ ਮਹਿਦੀ ਕੋਲ ਦੁਰਵਿਵਹਾਰ ਅਤੇ ਤਸੀਹੇ ਝੱਲਣੇ ਪਏ ਸਨ। ਉੱਥੇ ਨਰਸ ਵਜੋਂ ਕੰਮ ਕਰਦੀ ਪ੍ਰਿਆ ਤੇ ਦੋਸ਼ ਹਨ ਉਸ ਨੇ ਮਹਿਦੀ ਦੇ ਕਬਜ਼ੇ ’ਚੋਂ ਆਪਣਾ ਪਾਸਪੋਰਟ ਛੁਡਾਉਣ ਲਈ ਉਸਦੇ ਸੈਡਾਟਿਵ ਦਾ ਟੀਕਾ ਲਗਾਇਆ। ਇਸ ਤੋਂ ਬਾਅਦ ਪ੍ਰਿਆ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ, ਅਪੀਲਾਂ ਅਤੇ ਲੰਮੇ ਚੱਲੇ ਕੇਸ ਉਪਰੰਤ ਵੀ ਉਹ ਜੇਲ੍ਹ ‘ਚ ਹੀ ਰਹੀ। ਵਿਧਾਇਕ ਬਾਬੂ ਨੇ ਕਿਹਾ ਕਿ ਇਹ ਤਿੰਨ ਕਰੋੜ ਰੁਪਏ ਦੀ ਰਾਸ਼ੀ ਪ੍ਰਿਆ ਦੇ ਨੂੰ ਬਚਾਉਣ ਲਈ ਬਲੱਡ ਮਨੀ ਦੇ ਤੌਰ ’ਤੇ ਤਲਾਲ ਦੇ ਪਰਿਵਾਰ ਨੂੰ ਦਿੱਤੀ ਜਾਣੀ ਹੈ। ਇਸ ਲਈ ਇਹ ਰਾਸ਼ੀ ਇਕੱਠੀ ਕਰਨ ਲਈ ਪਹਿਲਕਦਮੀ ਕੀਤੀ ਗਈ ਹੈ। -ਆਈਏਐੱਨਐੱਸ News Source link Tagsਕਮਟਕਰੜਗਠਨਚਜਟਉਣਜਲਹਤਨਦਨਰਸਬਦਮਦਦਯਮਨਲਈ Share Facebook Twitter Pinterest WhatsApp Previous articleਸ੍ਰੀਨਗਰ: ਬਾਰਾਮੂਲਾ ਐਨਕਾਊਂਟਰ ਵਿੱਚ 2 ਅਤਿਵਾਦੀ ਹਲਾਕNext articleDirty Roles: 'ਪੈਸੇ ਲਈ ਕੀਤੇ ਗੰਦੇ ਰੋਲ', ਅਦਾਕਾਰਾ ਖੁਲਾਸਾ ਕਰ ਬੋਲੀ- ਮੈਂ ਰੱਬ ਅੱਗੇ ਪ੍ਰਾਰਥਨਾ ਕਰਦੀ ਸੀ ਇਹ ਫਿਲਮ ਰਿਲੀਜ਼… - Advertisement - More articles Big Breaking: ਵੱਡੀ ਖਬਰ, ਅੰਨ੍ਹੇਵਾਹ ਫਾਇਰਿੰਗ ਨਾਲ ਦਹਿਲਿਆ ਮਸ਼ਹੂਰ ਹੋਟਲ; ਇਹ ਸਿਆਸਤਦਾਨ ਮੌਕੇ 'ਤੇ ਸੀ ਮੌਜੂਦ… April 26, 2026 Big News: ਵੱਡੀ ਖਬਰ, ਪੂਰੇ ਦੇਸ਼ 'ਚ ਹਾਈ ਅਲਰਟ ਜਾਰੀ! ਜਾਣੋ ਇਲਾਕਿਆਂ 'ਚ ਕਿਉਂ ਵਧਾਈ ਗਈ ਗਸ਼ਤ? ਲੋਕਾਂ 'ਚ ਫੈਲੀ ਦਹਿਸ਼ਤ… April 25, 2026 ਈਰਾਨ ਨਾਲ ਜੰਗ ਵਿਚਾਲੇ ਅਮਰੀਕਾ ਦਾ ਵੱਡਾ ਐਕਸ਼ਨ, ਚੀਨ ਦੀ ਰਿਫਾਇਨਰੀ 'ਤੇ ਲਾਈ ਪਾਬੰਦੀ April 25, 2026 - Advertisement - Latest article ABP Sanjha Top 10, 26 April 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... April 27, 2026 IPL 2026 : ਪੰਜਾਬ ਕਿੰਗਜ਼ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਦਿੱਲੀ ਦੇ ਹਨੂੰਮਾਨ ਮੰਦਰ ਪਹੁੰਚੀ ਪ੍ਰੀਤੀ ਜ਼ਿੰਟਾ ,ਟੇਕਿਆ ਮੱਥਾ April 26, 2026 Chandigarh 'ਚ ਖ਼ੁਦ ਨੂੰ MBBS ਦੱਸ ਕੇ ਲੜਕੀ ਨਾਲ ਕੀਤਾ ਜ਼ਬਰ-ਜਿਨਾਹ ,25 ਮਿੰਟ ਦੀ ਵੀਡੀਓ ਬਣਾ ਕੇ ਕੀਤਾ ਬਲੈਕਮੇਲ April 26, 2026 Weather Update : ਭਿਆਨਕ ਗਰਮੀ ਤੋਂ ਮਿਲ ਸਕਦੀ ਹੈ ਰਾਹਤ , ਆਉਣ ਵਾਲੇ ਦਿਨਾਂ ‘ਚ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ April 26, 2026 Punjab Police 'ਚ ਜਾਅਲੀ ਸਰਟੀਫ਼ਿਕੇਟ ਨਾਲ ਲਈ ਨੌਕਰੀ , PSEB ਦੀ ਵੈਰੀਫਿਕੇਸ਼ਨ 'ਚ ਖੁੱਲ੍ਹੀ ਪੋਲ , ਰਿਕਾਰਡ 'ਚ ਕੀਤਾ ਬਲੈਕਲਿਸਟ April 26, 2026