ਵਿਦੇਸ਼ ਯਮਨ ਦੀ ਜੇਲ੍ਹ ‘ਚ ਬੰਦ ਨਰਸ ਦੀ ਮਦਦ ਲਈ ਤਿੰਨ ਕਰੋੜ ਜੁਟਾਉਣ ਲਈ ਕਮੇਟੀ ਦਾ ਗਠਨ By Mehra Media Team June 19, 2024 0 145 Share Facebook Twitter Pinterest WhatsApp Must read ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀਆਂ, 2026 'ਚ ਖ਼ਤਮ ਹੋ ਜਾਵੇਗਾ ਪੈਟਰੋਲ-ਡੀਜ਼ਲ? ਮੱਚਿਆ ਤਹਿਲਕਾ May 21, 2026 Mohammed Shami ਨੂੰ ਅਦਾਲਤ ਨੇ ਕੀਤਾ ਬਰੀ , ਅਲੱਗ ਰਹਿ ਰਹੀ ਪਤਨੀ ਨੇ ਲਗਾਏ ਸੀ ਆਰੋਪ ,ਜਾਣੋ ਪੂਰਾ ਮਾਮਲਾ May 21, 2026 Gas Cylinder Crisis : ‘ਗੈਸ ਸਿਲੰਡਰ ਲਿਆਓ, ਤਦ ਹੀ ਮਿਲੇਗਾ ਖਾਣਾ’, ਪਤਨੀ ਨੇ ਆਪਣੇ ਪਤੀ ਨੂੰ ਕੱਢਿਆ ਘਰੋਂ May 20, 2026 Kidney Stone 'ਚ ਬੇਹੱਦ ਫਾਇਦੇਮੰਦ ਹੈ ਇਨ੍ਹਾਂ ਸਬਜ਼ੀਆਂ ਦਾ ਜੂਸ , ਇਸ ਤਰ੍ਹਾਂ ਬਣਾਕੇ ਪੀਓ ਮਿਲੇਗੀ ਰਾਹਤ May 20, 2026 Mehra Media Teamhttps://punjabimedia.in ਤਿਰੂਵਨੰਤਪੁਰਮ, 19 ਜੂਨਯਮਨ ਦੀ ਜੇਲ੍ਹ ਵਿੱਚ ਬੰਦ ਕੇਰਲ ਦੀ ਨਰਸ ਨਿਮੀਸ਼ਾ ਪ੍ਰਿਆ ਦੀ ਮਦਦ ਲਈ ਪਲੱਕੜ ਜ਼ਿਲ੍ਹੇ ਵਿੱਚ ਵਿਧਾਇਕ ਕੇ ਬਾਬੂ ਦੀ ਅਗਾਵਈ ਹੇਠ ਤਿੰਨ ਕਰੋੜ ਰੁਪਏ ਇਕੱਠੇ ਕਰਨ ਲਈ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਨਿਮੀਸ਼ਾ ਪ੍ਰਿਆ ਯਮਨ ਵਾਸੀ ਤਲਾਲ ਅਬਦੋ ਮਹਿਦੀ ਦੇ ਕਤਲ ਲਈ ਉਮਰਕੈਦ ਦੀ ਸਜ਼ਾ ਕੱਟ ਰਹੀ ਹੈ, ਜੋ 2017 ਤੋਂ ਜੇਲ੍ਹ ਵਿਚ ਬੰਦ ਹੈ। ਪ੍ਰਿਆ ਨੂੰ ਕਥਿਤ ਤੌਰ ‘ਤੇ ਮਹਿਦੀ ਕੋਲ ਦੁਰਵਿਵਹਾਰ ਅਤੇ ਤਸੀਹੇ ਝੱਲਣੇ ਪਏ ਸਨ। ਉੱਥੇ ਨਰਸ ਵਜੋਂ ਕੰਮ ਕਰਦੀ ਪ੍ਰਿਆ ਤੇ ਦੋਸ਼ ਹਨ ਉਸ ਨੇ ਮਹਿਦੀ ਦੇ ਕਬਜ਼ੇ ’ਚੋਂ ਆਪਣਾ ਪਾਸਪੋਰਟ ਛੁਡਾਉਣ ਲਈ ਉਸਦੇ ਸੈਡਾਟਿਵ ਦਾ ਟੀਕਾ ਲਗਾਇਆ। ਇਸ ਤੋਂ ਬਾਅਦ ਪ੍ਰਿਆ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ, ਅਪੀਲਾਂ ਅਤੇ ਲੰਮੇ ਚੱਲੇ ਕੇਸ ਉਪਰੰਤ ਵੀ ਉਹ ਜੇਲ੍ਹ ‘ਚ ਹੀ ਰਹੀ। ਵਿਧਾਇਕ ਬਾਬੂ ਨੇ ਕਿਹਾ ਕਿ ਇਹ ਤਿੰਨ ਕਰੋੜ ਰੁਪਏ ਦੀ ਰਾਸ਼ੀ ਪ੍ਰਿਆ ਦੇ ਨੂੰ ਬਚਾਉਣ ਲਈ ਬਲੱਡ ਮਨੀ ਦੇ ਤੌਰ ’ਤੇ ਤਲਾਲ ਦੇ ਪਰਿਵਾਰ ਨੂੰ ਦਿੱਤੀ ਜਾਣੀ ਹੈ। ਇਸ ਲਈ ਇਹ ਰਾਸ਼ੀ ਇਕੱਠੀ ਕਰਨ ਲਈ ਪਹਿਲਕਦਮੀ ਕੀਤੀ ਗਈ ਹੈ। -ਆਈਏਐੱਨਐੱਸ News Source link Tagsਕਮਟਕਰੜਗਠਨਚਜਟਉਣਜਲਹਤਨਦਨਰਸਬਦਮਦਦਯਮਨਲਈ Share Facebook Twitter Pinterest WhatsApp Previous articleਸ੍ਰੀਨਗਰ: ਬਾਰਾਮੂਲਾ ਐਨਕਾਊਂਟਰ ਵਿੱਚ 2 ਅਤਿਵਾਦੀ ਹਲਾਕNext articleDirty Roles: 'ਪੈਸੇ ਲਈ ਕੀਤੇ ਗੰਦੇ ਰੋਲ', ਅਦਾਕਾਰਾ ਖੁਲਾਸਾ ਕਰ ਬੋਲੀ- ਮੈਂ ਰੱਬ ਅੱਗੇ ਪ੍ਰਾਰਥਨਾ ਕਰਦੀ ਸੀ ਇਹ ਫਿਲਮ ਰਿਲੀਜ਼… - Advertisement - More articles ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀਆਂ, 2026 'ਚ ਖ਼ਤਮ ਹੋ ਜਾਵੇਗਾ ਪੈਟਰੋਲ-ਡੀਜ਼ਲ? ਮੱਚਿਆ ਤਹਿਲਕਾ May 21, 2026 Robert Bevan : ਅਮੀਰ ਬਣਨ ਦਾ ਸੀਕ੍ਰੇਟ ਇਸ ਸ਼ਖ਼ਸ ਕੋਲ ! 18 ਵਾਰ ਜਿੱਤ ਚੁੱਕਾ ਲਾਟਰੀ, ਜਾਣੋ ਕੀ ਹੈ ਟ੍ਰਿਕ? May 20, 2026 Australia Student Visa Rules: ਆਸਟ੍ਰੇਲੀਆ ਨੇ ਵਿਦਿਆਰਥੀਆਂ ਦੇ ਬਦਲੇ ਨਿਯਮ, ਪ੍ਰਾਈਵੇਟ ਕਾਲਜਾਂ 'ਤੇ ਨਵੀਂ ਰੋਕ May 20, 2026 - Advertisement - Latest article ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀਆਂ, 2026 'ਚ ਖ਼ਤਮ ਹੋ ਜਾਵੇਗਾ ਪੈਟਰੋਲ-ਡੀਜ਼ਲ? ਮੱਚਿਆ ਤਹਿਲਕਾ May 21, 2026 Mohammed Shami ਨੂੰ ਅਦਾਲਤ ਨੇ ਕੀਤਾ ਬਰੀ , ਅਲੱਗ ਰਹਿ ਰਹੀ ਪਤਨੀ ਨੇ ਲਗਾਏ ਸੀ ਆਰੋਪ ,ਜਾਣੋ ਪੂਰਾ ਮਾਮਲਾ May 21, 2026 Gas Cylinder Crisis : ‘ਗੈਸ ਸਿਲੰਡਰ ਲਿਆਓ, ਤਦ ਹੀ ਮਿਲੇਗਾ ਖਾਣਾ’, ਪਤਨੀ ਨੇ ਆਪਣੇ ਪਤੀ ਨੂੰ ਕੱਢਿਆ ਘਰੋਂ May 20, 2026 Kidney Stone 'ਚ ਬੇਹੱਦ ਫਾਇਦੇਮੰਦ ਹੈ ਇਨ੍ਹਾਂ ਸਬਜ਼ੀਆਂ ਦਾ ਜੂਸ , ਇਸ ਤਰ੍ਹਾਂ ਬਣਾਕੇ ਪੀਓ ਮਿਲੇਗੀ ਰਾਹਤ May 20, 2026 School Holidays : ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਜਾਣੋ ਕਦੋਂ ਤੱਕ ਬੰਦ ਰਹਿਣਗੇ ਸਕੂਲ May 20, 2026